9789387923072 Flipbook PDF


38 downloads 117 Views 3MB Size

Recommend Stories


Porque. PDF Created with deskpdf PDF Writer - Trial ::
Porque tu hogar empieza desde adentro. www.avilainteriores.com PDF Created with deskPDF PDF Writer - Trial :: http://www.docudesk.com Avila Interi

EMPRESAS HEADHUNTERS CHILE PDF
Get Instant Access to eBook Empresas Headhunters Chile PDF at Our Huge Library EMPRESAS HEADHUNTERS CHILE PDF ==> Download: EMPRESAS HEADHUNTERS CHIL

Story Transcript

Copyright © 2018 Surjit Singh All rights reserved All rights reserved by author. No part of this publication may be reproduced, stored in a retrieval system or transmitted in any form or by any means, electronic, mechanical, photocopying, recording or otherwise, without the prior permission of the author. First Published in March 2018 Blue Rose Publishers www.bluerosepublishers.com [email protected] +91 8882 898 898 ISBN: 978-93-87923-07-2

Cover Design: Khhyati Mittal Layout Design: Saakshi Kaushal Distributed by: Blue Rose, Amazon, Flipkart, Shopclues

vuqØef.kdk

1. ਖਾਲੀ ਹੱਥ

1

2. ਦਿਲ ਿਾ ਿਰਿ

4

3. ਬਾਪੂ ਜੀ ਅਰਾਮ ਫ਼ਰਮਾਓ

5

4. ਸ਼ੀਸ਼ਾ

8

5. ਇੱਕ ਅੱਖਰ - ਮੈਂ (ਹਉਮੈ)

10

6. ਮੇਰਾ ਸਰੀਰ ਮੇਰੇ ਸਾਹਮਣੇ

12

7. ਆ ਸੱਜਣਾ ਤੈਨੂੂੰ ਗੱਲ ਿੱਸਾਾਂ

14

8. ਨਦਸ਼ਆਾਂ ਤੋਂ ਬਚ ਕੇ ਰਹੀਏ

15

9. ਅਨਮੋਲ ਰਤਨ- ਗੁਰੂ

17

10. ਮੇਰੀ ਪਰਛਾਈ

19

11. ਤਨਹਾਈ

21

12. ਪੱਗੜੀ ਸੂੰਭਾਲ

23

13. ਅੱਜ ਕੱਲਹ ਿੇ ਕਲਾਕਾਰ

25

14. ਕਦਿਤਾ

27

15. ਬਾਪੂ

29

16. ਸੋਚ ਨਹੀਂ ਸੱਚ

32

17. ਮੈਂ ਸਮਾਾਂ ਹਾਾਂ

35

19. ਯੋਗੀ

38

20. ਕਲਜੁਗ

39

21. ਰੀਸ ਫ਼ਕੀਰਾਾਂ ਿੀ

41

22. ਪੂੰਛੀ

42

23. ਮੈਂ ਅੂੰਕੁਰ

44

24. ਿੱਸ ਰੱਬਾ

45

25. ਇਕ ਮਾਾਂ ਿੇ ਪੁੱਤ

47

26. ਅਜ਼ਾਿੀ ਿੇ ਰੂੰਗ

50

27. ਤੂੰਿ ਰੱਖੜੀ ਿਾ

52

28. ਦਿਿੇਸ਼ੀ ਹਿਾ

54

29. ਦਸ਼ਕਾਰ

55

30. ਆ ਬਾਬਾ ਬਦਹ ਬਾਬਾ

57

31. ਮੌਜ ਬਚਪਨ ਿੀ

59

32. ਇਸ਼ਕ

61

33. ਮੈਂ ਆਇਆ ਤੇਰੇ ਿਰਬਾਰ

62

34. ਿੀਿਾ

64

35. ਦਪਆਰੇ ਬੱਚੇ

67

36. ਦਮਹਨਤੀ ਦਚੜੀ

69

37. ਲਤ ਸ਼ਰਾਬ ਿੀ

74

38. ਤੇਰੀ ਪਦਹਚਾਣ

76

Surjit Singh Punjabi Poetry ਪੂੰਜਾਬੀ ਕਦਿਤਾ ਸੁਰਜੀਤ ਦਸੂੰਘ 1. ਖਾਲੀ ਹੱਥ ਮੈਂ ਆਇਆ ਦਿਚ ਜਹਾਨ ਿੇ ਕਰਕੇ ਮੁੱਠੀ ਬੂੰਿ । ਮੁੱਠ ਖੁੱਲਹੀ ਦਿਚ ਕੁ ਝ ਨਾ ਦਮਦਲਆ ਬਸ ਉਂਗਲਾਾਂ ਸੀ ਪੂੰਜ ॥ ਖਾਲੀਂ ਹੱਥ ਿੇਖ ਮੈਂ ਰੋਇਆ ਲੋ ਕੀ ਸ਼ਗਨ ਮਨਾਿਣ । ਿੇ ਰੁਪੱਈਆ ਹੱਥ ਮੇਰੇ ਉਹ ਮੈਨੂੂੰ ਚੁੱਪ ਕਰਾਿਣ ॥ ਿੇਖ ਤਮਾਸ਼ੇ ਜੱਗ ਿੇ ਮੈਨੂੂੰ ਆਪਣਾ ਆਪ ਭੁ ੱਦਲਆ । ਸਾਰੇ ਮੈਨੂੂੰ ਲੱਗੇ ਆਪਣੇ ਪੈਦਸਆਾਂ ਤੇ ਜਾ ਡੁ ੱਦਲਹ ਆ ॥ ਮੇਰਾ ਮੇਰਾ ਕਰਦਿਆਾਂ ਮੈਂ ਮੈਂ ਦਿਚ ਹੋਇਆ ਜਿਾਨ । ਮੈਂ ਮੈਂ ਦਰਹਾ ਮੈਂ ਕਰਿਾ ਭੁ ੱਲ ਦਗਆ ਭਗਿਾਨ ॥ ਕਰ ਕਮਾਈ ਦਿਨ ਰਾਤ ਮੈਂ ਚੂੰਗੀ ਮਾਇਆ ਜੋੜੀ । ਭਰੇ ਖਜ਼ਾਨੇ ਦਿਲ ਨਾ ਭਦਰਆ ਲੱਗੇ ਮੈਨੂੂੰ ਥੋਹੜੀ ॥ ਦਿਨ ਰਾਤ ਮੈਂ ਦਰਹਾ ਕਮਾਉਂਿਾ 1

ਿਾਨ ਪੁੂੰਨ ਨਾ ਕਦਰਆ । ਪੂੰਜ ਦਿਕਾਰਾਾਂ ਆਿੀ ਹੋਇਆ ਰੱਬ ਯਾਿ ਨਾ ਕਦਰਆ ॥ ਮੋਹ ਮਾਇਆ ਐਸੀ ਮੱਤ ਮਾਰੀ ਭੁ ੱਦਲਆ ਜੱਗ ਤੇ ਆਉਣਾ । ਪੂੰਜ ਦਿਕਾਰਾਾਂ ਲਾਈ ਯਾਰੀ ਕੀ ਸੀ ਕਰਮ ਕਮਾਉਣਾ ॥ ਮੂੰਦਿਰ ਮਸਦਜ਼ਿ ਰਾਹੀਂ ਆਏ ਿੇਖ ਭੋਰਾ ਨਾ ਖਦੜਹ ਆ । ਰੱਬ ਿੇ ਿਰ ਤੇ ਜਾਣ ਲਈ ਮੇਰਾ ਭੋਰਾ ਨਾ ਮਨ ਕਦਰਆ ॥ ਹੱਡ ਮਾਸ ਿਾ ਦਪੂੰਜਰ ਮੇਰਾ ਜੁਗਤਾਾਂ ਦਰਹਾ ਬਣਾਉਂਿਾ । ਅੂੰਿਰ ਿਾ ਸ਼ੈਤਾਨ ਮਨ ਮੇਰਾ ਆਪਣੀ ਦਰਹਾ ਚਲਾਉਂਿਾ ॥ ਜਿ ਆਈ ਇਥੋਂ ਜਾਣ ਿੀ ਿਾਰੀ ਿੇਖ ਕੇ ਮਨ ਘਬਰਾਇਆ । ਸਾਰੇ ਹੋ ਗਏ ਿੂ ਰ ਿੂ ਰ ਮੈਥੋਂ ਕੋਈ ਨਾ ਨੇ ੜੇ ਆਇਆ ॥ ਦਨਕਲ

ਪਰਾਣ ਮੇਰੇ ਫੁ ੱਲੋਂ ਹੌਲੇ ਹੋਏ ।

ਨਾਲ ਜਾਣ ਨੂ ੂੰ ਕਰਮ ਰਹੇ ਜੋ ਦਿਚ ਜਹਾਨ ਸੂੰਜੋਏ ॥ ਜਿ ਆਇਆ ਸੀ ਦਿਚ ਜਹਾਨ ਿੇ ਤਿ ਸੀ ਮੁੱਠੀ ਬੂੰਿ । ਜਾਣ ਲੱਗੇ ਿੀ ਕੁ ੱਝ ਨਾ ਫਦੜਆ ਖਾਲੀ ਮੁੱਠੀ ਬੂੰਿ ॥ 2

ਖਾਲੀ ਹੱਥ ਹੈ ਆਉਣਾ ਜੱਗ ਤੇ ਖ਼ਾਲੀ ਹੱਥ ਹੈ ਜਾਣਾ । ਭਾਿੇਂ ਕਰ ਲੈ ਲੱਖ ਕਮਾਈਆਾਂ ਇਥੇ ਸਭ ਰਦਹ ਜਾਣਾ ॥ ਦਜਹੜੇ ਸੀ ਜਾਨੋਂ ਦਪਆਰੇ ਅੱਜ ਓਹੀ ਿੈਰੀ ਹੋਏ । ਕਰ ਦਤਆਰੀ ਲੈ ਜਾਣ ਲਈ ਮੂਹਰੇ ਆਣ ਖਲੋ ਏ ॥ ਚੁੱਕ ਸਰੀਰ ਲੈ ਕੇ ਤੁ ਰ ਪਏ ਇਕ ਪਲ

ਨਾ ਤਦਕਆ ।

ਦਿਚ ਸ਼ਮਸ਼ਾਨ ਲੈ ਕੇ ਆਏ ਰਾਹ ਦਿਚ ਿੀ ਨਾ ਰੱਦਖਆ ॥ ਪਾ ਕੇ ਲੱਕੜਾਾਂ ਸੁਕੀਆਾਂ ਉਨਹ ਾ ਐਸਾ ਲੂੰਬੂ ਲਾਇਆ । ਅੱਗ ਿੇ ਦਿਚ ਸਾੜਾ ਸਾੜ ਕੇ ਦਜਸਮ ਭਸਮ ਬਣਾਇਆ ॥ ਮੇਰੀ ਮੇਰੀ ਕਰਿਾ ਸੀ ਅੱਜ ਦਮੱਟੀ ਹੋ ਦਗਆ ਢੇਰੀ । ਛੱਡ ਜਹਾਨੋਂ ਖਾਲੀ ਤੁ ਦਰਆ ਮੇਰੀ ਹੋ ਗਈ ਤੇਰੀ ॥ ਮਰ ਕੇ ਆਈ ਸਮਝ ਮੈਨੂੂੰ ਇਸ ਜੱਗ ਿੀ ਹੇਰਾ ਫੇਰੀ । ਇਥੋਂ ਲੈ ਕੇ ਇਥੇ ਛੱਡਣੀ ਨਾ ਤੇਰੀ ਨਾ ਮੇਰੀ ॥

3

2. ਦਿਲ ਿਾ ਿਰਿ

ਫੁ ੱਲਾਾਂ ਦਜਹਾ ਕੋਮਲ ਦਿਲ ਮੇਰਾ ਲਾ ਠੋ ਕਰ ਛੱਲੀ ਕੀਤਾ ਏ । ਨਾ ਸਮਝੇ ਜਾਣ ਿੁ ਖ ੱ ਸਦਹ ਦਲਆ ਅਸੀਂ ਘੁੱਟ ਸਬਰ ਿਾ ਪੀਤਾ ਏ ॥ ਮਨ ਰੋਇਆ ਦਿਲ ਿੇ ਿਰਿ ਨਾਲ ਅੱਖਾਾਂ ਦਗੱਲੀਆਾਂ ਤੇ ਮੂੂੰਹ ਸੀਤਾ ਏ ॥ ਮਨ ਸੋਚ ਸੋਚ ਕੇ ਹਾਰ ਦਗਆ ਕੀ ਜ਼ੁਲਮ ਅਸਾਾਂ ਨੇ ਕੀਤਾ ਏ ॥ ਸਜਾ ਸੀ ਜਾਾਂ ਭੁ ੱਲ ਕੋਈ ਜਾਾਂ ਗੁਨਾਹ ਸੀ ਕੋਈ ਕੀਤਾ ਏ ॥ ਜਾਾਂ ਸੀ ਿੈਰ ਕੋਈ ਜਨਮ ਿਾ ਜੋ ਬਿਲਾ ਆਣ ਅੱਜ ਲੀਤਾ ਏ ॥ ਬਣ ਪਹੇਲੀ ਦਜਹੀ ਿਰਿ ਮੇਰਾ ਮੇਰੀ ਸੋਚ ਦਿੱਚ ਘਰ ਕੀਤਾ ਏ ॥ ਇਕ ਿਰਿ ਤੇ ਿੂ ਜਾ ਸੋਚ ਿਰਿ ਿੀ ਸੁਰਜੀਤ ਅਕਲੋਂ ਕਮਲਾ ਕੀਤਾ ਏ ॥ ਉਹ ਹੱਸੇ ਪਾਗਲ ਕਦਹ ਕਦਹ ਕੇ ਦਜਨਹ ਾਾਂ ਿਰਿ ਅਸਾਾਂ ਨੂ ੂੰ ਦਿੱਤਾ ਏ ॥ ਮੇਰੀ ਪੀੜ ਮੈਂ ਹੀ ਜਾਣਿਾ ਹਾਾਂ ਜਾਾਂ ਜਾਣੇ ਦਜਨਹੇ ਿੁ ਖ ੱ ਪੀਤਾ ਏ ॥

4

3. ਬਾਪੂ ਜੀ ਅਰਾਮ ਫ਼ਰਮਾਓ

ਬੱਚੇ ਕਦਹੂੰਿੇ ਬਾਪੂ ਜੀ ਹੁਣ ਤੁ ਸੀਂ ਅਰਾਮ ਫ਼ਰਮਾਇਆ ਕਰੋ । ਉਮਰ ਬੀਤ ਗਈ ਕੂੰਮ ਕਰਦਿਆਾਂ ਹੁਣ ਨਾ ਕਰਮ ਕਮਾਇਆ ਕਰੋ । ਹੱਥ ਪੈਰ ਬੱਸ ਰਦਹਣ ਚੱਲਿੇ ਬੱਸ ਇਨਾਾਂ ਕੁ ਹੀ ਕਮਾਇਆ ਕਰੋ । ਕਰ ਲਿਾਾਂਗੇ ਕੂੰਮ ਕਾਰ ਅਸੀਂ ਹੁਣ ਤੁ ਸੀਂ ਦਿਹਲੇ ਖਾਇਆ ਕਰੋ । ਖਾਣ ਪੀਣ ਦਿਚ ਿਾਲ ਫੁ ੱਲਕਾ ਿੁ ੱਧ ਦਘਓ ਨਾ ਖਾਇਆ ਕਰੋ । ਮੱਟਰ ਪਨੀਰ ਨਾ ਮਾਸ ਮੱਛੀ ਫਲ਼ ਫਰੂਟ ਨਾ ਖਾਇਆ ਕਰੋ । ਤੱਿ ਹੀ ਦਸਹਤ ਰਹੂਗੀ ਚੂੰਗੀ ਜਰਾ ਹੱਥ ਪੈਰ ਿੀ ਦਹਲਾਇਆ ਕਰੋ । ਉੱਠਣਾ ਸਿੇਰੇ ਤੜਕੇ ਤੜਕੇ ਦਿਨ ਨਾ ਬਹੁਤਾ ਚੜਹ ਾਇਆ ਕਰੋ । ਕੱਢ ਕੇ ਧਾਰ ਚੱਕ ਗੋਹਾ ਕੂ ੜਾ ਪਸੂਆਾਂ ਨੂ ੂੰ ਪੱਠੇ ਪਾਇਆ ਕਰੋ । ਨਹਾ ਧੋ ਪਾ ਸੋਹਣੇ ਕੱਪੜੇ ਮੂੰਦਿਰ ਮਦਸਜਿ ਜਾਇਆ ਕਰੋ । ਸੁੱਖ ਸ਼ਾਾਂਤੀ ਿੀਆਾਂ ਕਰ ਅਰਿਾਸਾਾਂ ਸਾਡੇ ਲਈ ਦਲਆਇਆ ਕਰੋ । ਖਾ ਕੇ ਰੋਟੀ ਲੈ ਕੇ ਸਾਈਕਲ ਬੱਚੇ ਸਕੂ ਲ ਛੱਡ ਆਇਆ ਕਰੋ । 5

ਪਰਤ ਸਕੂ ਲੋਂ ਬਾਪੂ ਜੀ ਤੁ ਸੀਂ ਖੇਤ ਗੇੜਾ ਲਾਇਆ ਕਰੋ । ਕੂੰਮ ਕਾਰ ਕਰਕੇ ਖੇਤੀਂ ਪੱਦਠਆਾਂ ਿੀ ਪੂੰਡ ਬਣਾਇਆ ਕਰੋ । ਖੇਤ ਜੋਤ ਬਲਿਾਾਂ ਿੀ ਜੋੜੀ ਖੇਤ ਦਿਚ ਹਲ਼ ਿਾਦਹਆ ਕਰੋ । ਖਾ ਕੇ ਰੋਟੀ ਿੁ ਦਪਹਰ ਿੀ ਬਾਪੂ ਜੀ ਬੱਚੇ ਸਕੂ ਲੋਂ ਲੈ ਆਇਆ ਕਰੋ । ਕਹੀ ਲੈ ਕੇ ਮੋੜ ਕੇ ਨੱਕੇ ਫਸਲਾਾਂ ਨੂ ੂੰ ਪਾਣੀ ਲਾਇਆ ਕਰੋ । ਸ਼ਾਮ ਢਲਿੇ ਚਲਾ ਕੇ ਗੇੜੀ ਪਸੂਆਾਂ ਿੇ ਪੱਠੇ ਬਣਾਇਆ ਕਰੋ । ਪਾ ਕੇ ਪੱਠੇ ਕੱਢ ਕੇ ਧਾਰਾਾਂ ਿੁ ੱਧ ਿੀ ਬਾਲਟੀ ਫੜਾਇਆ ਕਰੋ । ਖਾ ਕੇ ਰੋਟੀ ਰਾਤ ਿੀ ਬਾਪੂ ਜੀ ਜਲਿੀ ਨਾ ਸੌਂ ਜਾਇਆ ਕਰੋ । ਥੱਕ ਜਾਈਿਾ ਦਿਨ ਭਰ ਿੇ ਕੂੰਮ ਤੋਂ ਨਾਲ਼ ਸਾਡੇ ਿੀ ਹੱਥ ਿਟਾਇਆ ਕਰੋ । ਦਫਰ ਿੀ ਕਿੇ ਜੇ ਕੂੰਮ ਨੂ ੂੰ ਕਦਹਆ ਮੱਥੇ ਿੱਟ ਨਾ ਪਾਇਆ ਕਰੋ । ਕਿੇ ਕਿੇ ਤਾਾਂ ਕੂੰਮ ਨੂ ੂੰ ਕਦਹਣਾ ਹੱਸ ਹੱਸ ਕਰ ਆਇਆ ਕਰੋ । ਉਂਞ ਿੀ ਹੁਣ ਤੁ ਸੀਂ ਹੋਏ ਦਸਆਣੇ ਇੱਧਰ ਉੱਧਰ ਨਾ ਜਾਇਆ ਕਰੋ । ਪੈਸੇ ਰੱਦਖਓ ਸਾਾਂਭ ਸਾਾਂਭ ਕੇ ਇੱਧਰ-ਉੱਧਰ ਨਾ ਉਡਾਇਆ ਕਰੋ । ਬਾਕੀ ਬਾਪੂ ਜੀ ਤੁ ਸੀਂ ਆਪ ਦਸਆਣੇ 6

ਥੋੜਹਾ ਸਾਨੂ ੂੰ ਿੀ ਸਮਝਾਇਆ ਕਰੋ । ਮੈਂ ਹੱਦਸਆ ਸੁਣ ਬੱਦਚਆਾਂ ਿੀਆਾਂ ਗੱਲਾਾਂ ਤੁ ਸੀਂ ਿੀ ਹੱਦਸਆ ਗਾਇਆ ਕਰੋ । ਹੱਸ ਬੋਲ ਰਹੋ ਦਮਲ ਜੁਲ ਕੇ ਗੱਲ ਦਿਲ ਤੇ ਨਾ ਲਾਇਆ ਕਰੋ । ਇੱਕ ਨੇ ਕਹੀ ਿੂ ਜੇ ਮੂੰਨੀ ਇੂੰਞ ਹੀ ਿਕਤ ਲੂੰਘਾਇਆ ਕਰੋ । ਘੱਟ ਿੱਧ ਥੋਹੜਾ ਛੋਟਾ ਿੱਡਾ ਿੇਖ ਨਾ ਮਨ ਲਲਚਾਇਆ ਕਰੋ । ਿਕਤ ਪੂਰਿਾ ਸੱਭ ਘਾਟੇ ਿਾਧੇ ਇਹ ਸੋਚ ਕੇ ਮਨ ਸਮਝਾਇਆ ਕਰੋ । ਿਕਤ ਕਿੇ ਨਾ ਇੱਕ ਥਾਾਂ ਰੁੱਦਕਆ ਐਿੇਂ ਨਾ ਢੇਰੀ ਢਾਇਆ ਕਰੋ । ਕੀਤੀ ਦਮਹਨਤ ਰੂੰਗ ਦਲਆਿੇ ਹੌਸਲੇ ਬੁਲੂੰਿ ਬਣਾਇਆ ਕਰੋ । ਆਪ ਬੀਤੀ ਆਖ ਸੁਣਾਈ ਤੁ ਸੀਂ ਿੀ ਆਖ ਸੁਣਾਇਆ ਕਰੋ । ਕਦਹਣ ਨਾਲ਼ ਮਨ ਹੋ ਜਾਏ ਹੌਲਾ ਗੱਲ ਮਨ ਦਿਚ ਨਾ ਿਬਾਇਆ ਕਰੋ ।

7

4. ਸ਼ੀਸ਼ਾ

ਇੱਕ ਦਿਨ ਸ਼ੀਸ਼ਾ ਿੇਖਦਿਆਾਂ ਮੈਂ ਆਪਣੇ ਆਪ ਨੂ ੂੰ ਤੱਦਕਆ । ਸੱਚ ਦਿਖਾਇਆ ਕੱਚ ਿੇ ਟੁ ੱਕੜੇ ਉਹਲਾ ਨਾ ਕੁ ੱਛ ਰੱਦਖਆ ॥ ਸੱਭ ਤੋਂ ਪਦਹਲਾਾਂ ਸੂਰਤ ਿੇਖੀ ਲੱਗੀ ਬਹੁਤ ਦਪਆਰੀ । ਿੇਖ ਿੇਖ ਮਨ ਨਾ ਭਦਰਆ ਸਿਕੇ ਜਾਿਾਾਂ ਬਦਲਹਾਰੀ ॥ ਦਫਰ ਤੱਦਕਆ ਇਨਹ ਾਾਂ ਬੁਲ ੱ ਹ ੀਆਾਂ ਨੂ ੂੰ ਿੇਖ ਕੇ ਮਨ ਮੁਸਕਰਾਇਆ । ਮੈਂ ਿੀ ਹੱਦਸਆ ਇਹ ਿੀ ਹੱਸੀਆਾਂ ਡਾਹਢਾ ਮੈਨੂੂੰ ਹਸਾਇਆ ॥ ਨਜ਼ਰ ਪਈ ਤਿ ਕਾਲੀਆਾਂ ਜ਼ੁਲਫ਼ਾਾਂ ਦਸਰ ਤੇ ਸੀ ਜੋ ਸਜੀਆਾਂ । ਧੁੱਪ ਲੱਗੇ ਨਾ ਲੱਗੇ ਗਰਮੀ ਲਾਹੁਣ ਨਜ਼ਰਾਾਂ ਲੱਗੀਆਾਂ ॥ ਦਫਰ ਅੱਖੀਆਾਂ ਨੇ ਅੱਖੀਆਾਂ ਤੱਕੀਆਾਂ ਅੱਖੀਆਾਂ ਅੱਖਾਾਂ ਦਿਚ ਖੋਈਆਾਂ । ਅੱਖੀਆਾਂ ਅੱਖਾਾਂ ਦਿਚ ਐਸੀਆਾਂ ਖੋਈਆਾਂ ਤੱਕ ਤੱਕ ਕਮਲੀਆਾਂ ਹੋਈਆਾਂ ॥ ਸ਼ੀਸ਼ੇ ਮੇਰਾ ਮਨ ਮੋਹ ਦਲਆ ਸੋਹਣਾ ਰੂਪ ਦਿਖਾਕੇ । ਬੇਜ਼ਾਨ ਇਸ ਕੱਚ ਿੇ ਟੁ ੱਕੜੇ ਰੱਖ ਤਾ ਮਨ ਭਰਮਾ ਕੇ ॥ 8

ਮਨ ਦਿਚ ਆਈ ਸੋਚ ਮੇਰੇ ਦਕ ਜੇ ਇਸ ਦਿਚ ਹੁੂੰਿੀ ਜਾਨ । ਰਾਜ ਕਰਿਾ ਸਾਰੇ ਜੱਗ ਤੇ ਿੱਸ ਦਿਚ ਕਰ ਇਨਸਾਨ ॥ ਦਜਸ ਨੇ ਿੀ ਇਸ ਨੂ ੂੰ ਤੱਦਕਆ ਉਹ ਹੀ ਧੋਖਾ ਖਾਿੇ । ਮੋਹ ਮਾਇਆ ਿੇ ਜਾਲ 'ਚ ਫਸ ਕੇ ਆਪਣਾ ਆਪ ਭੁ ਲਾਿੇ ॥ ਸਿਕੇ ਜਾਿਾਾਂ ਉਸ ਹੁੱਨਰ ਿੇ ਦਜਸ ਨੇ ਇਹ ਬਣਾਇਆ । ਪਤਲੇ ਦਜਹੇ ਕੱਚ ਿੇ ਟੁ ੱਕੜੇ ਸਾਰਾ ਜਹਾਨ ਸਮਾਇਆ ॥

9

Get in touch

Social

© Copyright 2013 - 2024 MYDOKUMENT.COM - All rights reserved.