DILLI Magazine Punjabi December 2021 Flipbook PDF

DILLI Magazine Punjabi December 2021

42 downloads 104 Views

Recommend Stories


PROYECTO EDUCATIVO REGIONAL CARAL 2021
Dirección Regional de Educación PROYECTO EDUCATIVO REGIONAL CARAL 2021 Trabajando por una buena educación construimos el desarrollo de nuestra Región

Magazine Institucional
Magazine Institucional Agosto 2013 Laboratorios LAFEDAR Magazine Institucional INDICE 3 04 Editorial 06 Novedades 06 Lanzamiento tecnicatura 10

Magazine Institucional
Magazine Institucional Enero 2015 Laboratorios LAFEDAR Magazine Institucional INDICE 3 04 Editorial 06 06 08 10 Destacados Premio Senado de la

FUERTEVENTURA MAGAZINE hoy
27 FUERTEVENTURA MAGAZINE hoy THE LIGHT HOUSE OF EL COTILLO And its white sandy beaches surrounded by black rocks called Los Lagos. On the west sid

Story Transcript

k`l bxweIey byhqr

ਿਵਸ਼ੇਸ

ਿਸੱਿਖਅਤ ਰਾਸ਼ਟਰ-ਯੋਗ ਰਾਸ਼ਟਰ

ਸਮਾਜ ਇਕ ਇਹੋ ਿਜਹੀ ਸੰਸਥਾ ਹੈ ਿਜਹੜੀ ਸਮ੍ਹੇ ਤੇ ਯੁੱਗ ਦੇ ਅਨੁਸਾਰ ਬਦਲਦੀ ਰਿਹੰਦੀ ਹੈ। ਪ੍ਰਾਚੀਨ ਅਤੇ ਮੱਧਕਾਲੀ ਿਵੱਚ ਿਜਸ ਤਰ੍ਹਾਂ ਦੀ ਸਮਾਿਜਕ ਪ੍ਰਬੰਧ ਸੀ, ਉਸਦਾ ਸਵਰੂਪ ਹੁਣ ਉਹਦਾ ਦਾ ਤਾਂ ਨਹੀਂ ਹੈ ਪਰ ਉਹਦਾ ਮੁੱਲ ਓਹੀ ਹੈ। ਇਸਦਾ ਕਾਰਨ ਇਹ ਹੈ ਿਕ ਮੁੱਲ ਸਥਾਈ ਹੁੰਦੇ ਹੈ ਅਤੇ ਉਹਨਾਂ ਦਾ ਖੁਲਾਸਾ ਕਰਨ ਦਾ ਤਰੀਕਾ ਥੋੜ੍ਹਾ ਬਦਲ ਜਾਂਦਾ ਹੈ।

ਿਕਸੀ ਬੱਚੇ ਦੇ ਸੰਸਾਰ ਆਗਮਨ ਦੇ ਸਮ੍ਹੇਂ ਉਹ ਪੂਰੀ ਤਰ੍ਹਾਂ ਿਦਮਾਗ ਤੋਂ ਬੇਸਮਝ ਹੁੰਦਾ ਹੈ। ਉਹ ਬੱਚਾ ਆਪਣੇ ਆਲੇ ਦੁਆਲੇ ਦੇ ਵਾਤਾਵਰਣ, ਪਿਰਵਾਰ ਅਤੇ ਸਮਾਜ ਦੇ ਅਪ੍ਰਤੱਖ ਪ੍ਰਕਾਰ ਦੇ ਿਪਛੇਤਰ ਅਤੇ ਸੰਕਲਪਾਂ ਨੂੰ ਅੰਦਰੂਨੀ ਤੌਰ ‘ਤੇ ਸ਼ਾਮਲ ਕਰਦਾ ਹੈ। ਮਾਨਣਯੋਗ, ਿਕ ਇਸ ਿਬੰਦੂ ਤੇ ਰਾਜ ਦੀ ਭੂਿਮਕਾ ਪ੍ਰਤੀਿਬੰਿਬਤ ਅਤੇ ਸਪਸ਼ਟ ਹੋਕੇ ਸਾਮਣੇ ਆਂਦੀ ਹੈ। ਇਸ ਭੂਿਮਕਾ ਿਵੱਚ ਇਹ ਤੱਥ ਸ਼ਾਮਲ ਹੈ ਿਕ ਰਾਜ ਆਪਣੇ ਨਾਗਿਰਕਾਂ ਦਾ ਚਿਰੱਤਰ ਿਕਸ ਤਰ੍ਹਾਂ ਿਵਕਿਸਤ ਕਰਨਾ ਚਾਹੰਦੀ ਹੈ। ਇਸ ਿਵਕਿਸਤ ਿਵੱਚ ਰਾਸ਼ਟਰ ਦੇ ਿਵਕਾਸ ਅਤੇ ਭਿਵੱਖ ਉਸਾਰੀ ਦੇ ਗੁਣ ਜ਼ਰੂਰੀ ਤੌਰ ਤੇ ਹੁੰਦੇ ਹਨ। ਿਦੱਲੀ ਸਰਕਾਰ ਦੀ ਕੋਿਸ਼ਸ਼ ਇਸ ਿਦਸ਼ਾ ਿਵੱਚ ਹੈ ਅਤੇ ਇਹ ਤੱਥ ਉਹਨਾਂ ਕੰਮਾਂ ਦੀ ਰੂਪਲੇਖਾ ਤੇ ਉਹਨਾਂ ਨੂੰ ਤਨਦੇਹੀ ਨਾਲ ਲਾਗੂ ਕਰਨ ਦੇ ਯਤਨ ਵੀ ਝਲਕਦੇ ਹਨ। ਵਾਸਤਵ ਿਵੱਚ ਿਸੱਿਖਆ ਉਸ ਪ੍ਰਕਾਸ਼ ਦੀ ਤਰ੍ਹਾਂ ਹੈ ਿਜਹੜਾ ਜੀਵਨ ਿਵੱਚੋ ਅਿਗਆਨਤਾ ਦੇ ਹਨੇਰੇ ਨੂੰ ਦੂਰ ਕਰਦੀ ਹੈ। ਇਹ ਗੱਲ ਪੂਰੀ ਤਰ੍ਹਾਂ ਤੋਂ ਸਮਾਜ ਤੇ ਉਨ੍ਹੀ ਹੀ ਲਾਗੂ ਹੁੰਦੀ ਹੈ ਿਜ੍ਹਨੀ ਿਕਸੇ ਮਨੁੱਖ ਤੇ। ਿਸੱਿਖਆ ਸਮਾਜ ਦੇ ਿਵਆਪਕ ਹਨੇਰੇ ਅਤੇ ਜੜਤਾ ‘ਤੇ ਹਮਲਾ ਕਰਦੀ ਹੈ ਅਤੇ ਉਸਨੂੰ ਸੁਚੇਤਤਾ ਅਤੇ ਉੱਤਮਤਾ ਨੂੰ ਪ੍ਰੇਰਿਤ ਕਰਦੀ ਹੈ।

ਮਹਾਨ ਿਵਚਾਰਕ ਜੌਹਨ ਡੇਵੀ ਨੇ ਿਕਹਾ,”ਿਸੱਿਖਆ ਜੀਵਨ ਦੀ ਿਤਆਰੀ ਨਹੀਂ, ਿਸੱਿਖਆ ਆਪਣੇ ਆਪ ‘ਚ ਜੀਵਨ ਹੈ।” ਉਹਨਾਂ ਦੀ ਇਹ ਗੱਲ੍ਹ ਸੱਚ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਿਕ ਿਸੱਿਖਆ ਆਪਣੇ ਿਵਆਪਕ ਪਿਹਲੂ ਿਵੱਚ ਪੂਰੇ ਜੀਵਨ ਨੂੰ ਘੇਰਦੀ ਹੈ। ਅਸੀਂ ਇਸ ਗੱਲ੍ਹ ਨੂੰ ਆਪਣੇ ਅੰਦਰ ਸਮਾ ਕੇ ਆਪਣੇ ਸਮਾਜ ਨੂੰ ਬੇਹਤਰ ਬਣਾ ਸਕਦੇ ਹਾਂ ਅਤੇ ਆਪਣੇ ਆਣ ਵਾਲੇ ਕਲ ਨੂੰ ਨਵੀਂ ਸਵੇਰ ਦੇ ਸਕਦੇ ਹਾਂ।

ਮਨੋਜ ਕੁਮਾਰ ਿਦਵੇਦੀ ਪ੍ਰਧਾਨ ਸੰਪਾਦਕ

k`l bxweIey byhqr

ਸ਼ਬਦਾਰਥ ਸੂਚਨਾ ਅਤੇ ਪ੍ਰਚਾਰ ਡਾਇਰੈਕਟੋਰੇਟ, ਿਦੱਲੀ ਸਰਕਾਰ ਬਲਾੱਕ-9, ਪੁਰਾਣੀ ਸੈਕਟਰੀਏਟ ਿਦੱਲੀ -110054

k`l bxweIey byhqr

ਗ੍ਰਾਿਫਕਸ ਅਤੇ ਫੋਟੋ ਅਜੈ ਕੁਮਾਰ ਸ਼ਰਮਾ ਅਿਭਸ਼ੇਕ ਹਿਰਤ ਪਾਰੁਲ ਸ਼ਰਮਾ ਕਿਨਕਾ ਠਪਲੀਆਲ ਸੰਪਾਦਕੀਯ ਟੀਮ

ਪ੍ਰਧਾਨ ਸੰਪਾਦਕ ਮਨੋਜ ਕੁਮਾਰ ਿਦਵੇਦੀ ਿਨਦੇਸ਼ਕ, ਡੀਆਈਪੀ ਸੰਪਾਦਕ ਆਲੋਕ ਰੰਜਨ

ਸਹਾਇਕ ਸੰਪਾਦਕ ਗੋਿਵੰਦ ਰਾਮ ਉਪ-ਸੰਪਾਦਕ ਸ਼ੋਿਭਤਾ ਜਾਇਸਵਾਲ  ਸੁਿਮਤ ਕੁਮਾਰ ਲੇਆਉਟ ਿਡਜ਼ਾਈਨ ਹਿਰਓਮ ਵਿਸ਼ਸ਼ਠ

ਿਵਸ਼ੇਸ ਧੰਨਵਾਦ

ਮਨੀਸ਼ ਿਸਸੋਦੀਆ

ਿਸੱਿਖਆ ਮੰਤਰੀ, ਿਦੱਲੀ

ਸ਼੍ਰੀਆ ਮਹੇਂਦਰ ਕੁਮਾਰ  ਪ੍ਰਾਚੀ ਰਾਠੀ ਤਾਲਮੇਲ

ਸੁਸ਼੍ਰੀ ਪ੍ਰਵੀਨ (ਦਫ਼ਤਰ- ਚੇਅਰਮੈਨ-ਡੀਆਈਪੀ) ਉਮੇਸ਼ ਕੁਮਾਰ ਸ਼ਰਮਾ (ਅਨੁਭਾਗ ਅਿਧਕਾਰੀ,ਡੀਆਈਪੀ) ਦੀਪਕ ਕੁਮਾਰ ਦੁਆ ਸ਼ਰਦ ਮਲਹੋਤਰਾ ਿਦਨੇਸ਼ ਕੁਮਾਰ ਇੰਦਰਪਾਲ ਿਸੰਘ ਰਾਜੇਸ਼ ਦੂਬੇ  ਿਵੱਤ ਪ੍ਰਬੰਧਕ

ਜੀ.ਵੀ.ਆਰ. ਮੁਰਲੀ ਿਕ੍ਰਸ਼ਨ ਕੁਮਾਰ

ਗਿਰਮਾ ਗੁਪਤਾ, ਆਈ.ਏ.ਐਸ. ਸਕੱਤਰ, ਸੂਚਨਾ ਅਤੇ ਪ੍ਰਚਾਰ ਡਾਇਰੈਕਟੋਰੇਟ

ਸੰਪਾਦਕੀ

ਿਦੱਲੀ ਤੇਰਾ ਪਾਣੀ a^imqV

ਿਕਸੇ ਨੇ ਸੱਚ ਹੀ ਿਕਹਾ ਹੈ, ਪਾਣੀ ਦਾ ਕੋਈ ਰੰਗ ਨਹੀਂ ਹੁੰਦਾ। ਸਮ੍ਹੇ ਤੇ ਪਾਣੀ ਿਮਲ ਜਾਵੇ ਤਾਂ ਉਹ a^imqV ਸਮਾਨ ਹੁੰਦਾ। ਿਦੱਲੀ ਦਾ ਪਾਣੀ ਤਾਂ ਸੱਚੀ a^imqV ਸਮਾਨ ਹੈ। ਜੋ ਇੱਥੇ ਦਾ ਪਾਣੀ ਪੀ ਲੈਂਦਾ ਹੈ,ਉਹ ਇੱਥੇ ਦਾ ਹੀ ਹੋਕੇ ਰਿਹ ਜਾਂਦਾ ਹੈ। ਸਾਫ਼ ਪਾਣੀ ਦੀ ਲੋੜ ਸਾਿਰਆਂ ਨੂੰ ਹੈ।

ਿਦੱਲੀ ਸਰਕਾਰ ਨੇ ਇਸ ਸੰਕਲਪ ਨੂੰ ਬਖੂਬੀ ਸਮਝਿਆ। ਸਾਫ ਪਾਣੀ ਲਈ ਿਦੱਲੀ ਜਲ ਬੋਰਡ ਜੰਗੀ ਪੱਧਰ ਦੇ ਕੰਮ ਕਰ ਿਰਹਾ ਹੈ। ਜਲ ਬੋਰਡ ਘਰਾਂ ਦੇ ਪਾਇਪਲਾਇਨ ਆਪ ਪਹੁੰਚਾਣ ਤੋਂ ਲੇਕਰ ਪਾਣੀ ਦੇ ਸਰੋਤ ਦੀ ਪੁਨਰ ਸੁਰਜੀਤੀ ਤੱਕ ਕੰਮ ਕਰ ਿਰਹਾ ਹੈ। ਔਖਲਾ ਿਵੱਚ 20 ਿਮਲੀਅਨ ਗੈਲਨ RO water ਦੀ ਰੋਜ਼ਾਨਾ ਸਪਲਾਈ ਲਈ ਪਲਾਂਟ ਲਾਏ ਜਾ ਰਹੇ ਹਨ। ਝੀਲਾਂ ਅਤੇ ਜਮੀਨੀ ਪਾਣੀ ਦੇ ਰਾਹੀਂ ਆਇਆ ਪਾਣੀ RO water ਬਣੇਗਾ ਅਤੇ ਘਰਾਂ ਤੱਕ ਪਹੁੰਚੇਗਾ। ਿਦੱਲੀ ਜਲ ਬੋਰਡ ਅਗਲੇ 8 ਮਹੀਨੇ ਿਵੱਚ RO Water ਦੀ ਕੁਲ 100 ਐਮਜੀਡੀ ਸਮਰੱਥਾ ਬਨਾਣ ਤੇ ਕੰਮ ਕਰ ਿਰਹਾ ਹੈ। ਯਮੁਨਾ ਦੇ ਪਾਣੀ ਨੂੰ ਿਨਰਮਲ ਬਨਾਣ ਲਈ 6 ਿਬੰਦੂ ਦੇ ਐਕਸ਼ਨ ਪਲੈਨ ਤੇ ਵੀ ਕੰਮ ਸ਼ੁਰੂ ਹੋ ਿਗਆ ਹੈ। ਸੀਐਮ ਅਰਵਿੰਦ ਕੇਜਰੀਵਾਲ ਕਿਹੰਦੇ ਹੈ ਫ਼ਰਵਰੀ 2025 ਤਕ ਯਮੁਨਾ ਦਾ ਜਲ ਿਨਰਮਲ ਹੋ ਜਾਵੇਗਾ। ਇੱਥੇ 3 ਵੱਡੀ ਸੱਮਿਸਆ ਹਨ- ਸੀਵਰ ਦੇ ਪਾਣੀ ਨੂੰ ਿਬਨਾਂ ਟਰੀਟਮੈਂਟ ਨਦੀ ਿਵੱਚ ਜਾਣ ਤੋਂ ਰੋਕਣਾ, ਨਾਿਲਆਂ ਦਾ ਪਾਣੀ ਟ੍ਰੀਟ ਹੋਕੇ ਯਮੁਨਾ ‘ਚ ਜਾਵੇ ਅਤੇ ਉਦਯੋਿਗਕ ਕੂੜੇ ਨੂੰ ਯਮੁਨਾ ਿਵੱਚ ਜਾਣ ਤੋਂ ਰੋਕਣਾ, ਇਹਨਾਂ ਸੱਮਿਸਆਵਾਂ ਤੇ ਿਦੱਲੀ ਸਰਕਾਰ ਕੰਮ ਕਰ ਰਹੀ ਹੈ।

ਜਮੀਨੀ ਪਾਣੀ ਦੇ ਸਤਰ ਨੂੰ ਵੀ ਵਧਾਣ ਤੇ ਕੰਮ ਚਲ ਿਰਹਾ ਹੈ। ਵਾਟਰ ਹਾਰਵੈਸਿਟੰਗ ਨੂੰ ਵਧਾਵਾ ਦੇਣ ਲਈ ਸਬਿਸਡੀ ਦੇ ਸਲੈਬ ਿਵੱਚ ਬਦਲਾਵ ਕੀਤਾ ਿਗਆ ਹੈ। ਮਹਾਂਨਗਰ ਦੀ ਵਧਦੀ ਆਬਾਦੀ ਨੂੰ ਦੇਖਦੇ ਹੋਏ ਿਦੱਲੀ ਸਰਕਾਰ ਸਾਿਰਆਂ ਨੂੰ ਸਾਫ਼ ਪਾਣੀ ਦੇਣ ਲਈ ਵਚਨਬੱਧ ਹੈ। ਸੰਦੇਸ਼ ਹੈਬੂੰਦ-ਬੂੰਦ ਪਾਣੀ, ਧਰਤੀ ਸੁਹਾਣੀ।

ਆਲੋਕ ਰੰਜਨ ਸੰਪਾਦਕ

ਅੰਦਰ ਦੇ

1 10 14 17 20 24 26 29 33 35 37 40 42 44

ਪੰਿਨਆਂ ਤੇ

ਸਾਫ਼ ਪਾਣੀ ਦੀ ਪੂਰੀ ਹੋਵੇਗੀ ਆਸ ਯਮੁਨਾ ਤੇਰਾ ਪਾਣੀ ਿਨਰਮਲ 25 ਸਾਲ ਬਾਅਦ ਿਕਵੇਂ ਦੀ ਹੋਵੇਗੀ ਿਦੱਲੀ ਮੁਫ਼ਤ ਰਾਸ਼ਨ ਦੀ ਵੱਧੀ ਸੁਿਵਧਾ ਿਦੱਲੀ ‘ਚ ਪੰਜ ਸਾਲਾਂ ਤੋਂ ਘਿਟਆਂ ਪ੍ਰਦੂਸ਼ਣ ਉਸਾਰੀ ਮਜਦੂਰਾਂ ਨੂੰ 350 ਕਰੋੜ ਿਮਲੇ ਸ਼ਿਹਰੀ ਖੇਤੀ ਨੂੰ ਵਧਾਵਾ ਿਮਲੇਗਾ ਮੁੱਖਮੰਤਰੀ ਤੀਰਥ ਯਾਤਰਾ ਯੋਜਨਾ ਿਵੱਚ ਜੁਿੜਆ ਕਰਤਾਰਪੁਰ ਸਾਿਹਬ ਬੱਿਚਆਂ ਨੇ ਦੇਸ਼ ਭਕਤੀ ਦਾ ਪਾਠ ਪੜ੍ਹਾਂਦਾ ਦੇਸ਼ਭਕਤੀ ਪਾਰਕ ਿਭਖਾਰੀਆਂ ਨੂੰ ਿਸਖਾਵਾਂਗੇ ਹੁਨਰ ਸੂਰਜ ਦੀ ਰੋਸ਼ਨੀ ਤੋਂ ਚਲਣ ਵਾਲਾ ਿਬਜਲੀ ਘਰ ਿਤਆਰ ਹੋਇਆ ਿਦੱਲੀ ‘ਚ ਿਪਹਲੀ ਮਲਟੀ ਲੇਵਲ ਬੱਸ ਪਾਰਿਕੰਗ ਬਣੇਗੀ ਮਿਹਲਾ ਉਦਮੀਆਂ ਨੇ ‘ਿਦੱਲੀ ਬਾਜ਼ਾਰ’ ਵੈੱਬ ਪੋਰਟਲ ਦਾ ਸਵਾਗਤ ਕੀਤਾ ਮੋਬਾਈਲ ਡੈਂਟਲ ਕਲੀਿਨਕ ਪ੍ਰੋਜੈਕਟ

ਸਾਫ਼ ਦੀ

ਪੂਰੀ ਹੋਵੇਗੀ ਆਸ ਹੁਣ ਿਦੱਲੀ ਿਵਚ ਪਾਣੀ ਦਾ ਿਬੱਲ ਿਪੱਛਲੇ ਮਹੀਨੇ ਤੋਂ ਡੇਢ ਗੁਣਾ ਵੱਧ ਨਹੀਂ ਹੋਵੇਗਾ

ਿਦੱਲੀ ਜਲ ਬੋਰਡ ਹੁਣ ਆਪ ਪਾਣੀ ਦਾ ਕੰਨੈਕਸ਼ਨ ਦੇਵੇਗਾ ਅਤੇ ਆਪਣੇ ਕੰਮ ਕਰਨ ਦੇ ਤਰੀਕੇ ਿਵਚ ਪਾਰਦਰਸ਼ਤਾ ਰੱਖਣ ਲਈ ਆਪਣੇ ਿਸਸਟਮ ਨੂੰ ਫੇਸਲੇਸ ਬਣਾਵੇਗਾ। ਸੁਿਮਤ ਕੁਮਾਰ ਿਦੱਲੀ ਸਰਕਾਰ, ਿਦੱਲੀ ਵਾਸੀਆਂ ਨੂੰ ਪੂਰਾ ਿਦਨ ਪਾਣੀ ਦੇਣ ਲਈ ਕਈ ਯਤਨ ਕਰ ਰਹੀ ਹੈ। ਸਰਕਾਰ ਨੇ ਫੈਸਲਾ ਿਕਤਾ ਹੈ ਿਕ ਹੁਣ ਿਦੱਲੀ ਜਲ ਬੋਰਡ (DJB) ਹੀ ਸਾਰੇ ਘਰੇਲੂ ਪਾਣੀ ਦੇ ਕੰਨੈਕਸ਼ਨ ਦੇਵੇਗਾ। ਪਾਣੀ ਦੇ ਪਾਈਪ ਲਾਈਨ ਿਵਛਾਣ ਤੋਂ

ਲੈਕੇ ਖਪਤਕਾਰਾਂ ਦੇ ਘਰਾਂ ‘ਚ ਮੀਟਰ ਲਗਾਣ ਤੱਕ ਦੇ ਕੰਮ ਸ਼ਾਮਲ ਹਨ। ਇੰਜ ਲੋਕਾਂ ਨੂੰ ਿਵਚੋਿਲਆਂ ਤੋਂ, ਗੰਦੇ ਪਾਣੀ ਦੀ ਸੱਮਿਸਆ ਤੋਂ ਛੁਟਕਾਰਾ ਿਮਲੇਗਾ ਅਤੇ ਅਣਅਿਧਕਾਰਤ ਕੰਨੈਕਸ਼ਨ ਵੀ ਘਟ ਹੋਣਗੇ ਤੇ ਡੀਜੇਬੀ ਦੇ ਨੈੱਟਵਰਕ ਵਾਲੇ 1

k`l bxweIey byhqr

ਮੀਟਰ ਦੀ ਿਗਣਤੀ ਵੀ ਵਧੇਗੀ।

ਹੁਣ ਤਕ ਘਰ ਚ ਪਾਣੀ ਦੇ ਕੰਨੈਕਸ਼ਨ ਲਗਾਣ ਦੀ ਿਜੰਮੇਵਾਰੀ ਖਪਤਕਾਰਾਂ ਦੀ

ਹੀ ਸੀ। ਇੰਨਾਂ ਕਾਰਣਾਂ ਤੋਂ ਪਾਈਪ ਲਾਈਨ ਦੇ ਜੋੜ ਚ ਪਾਣੀ ਲੀਕ ਅਤੇ ਗੰਦੇ ਪਾਣੀ ਦੇ ਆਣ ਵਰਗੀਆਂ ਸੱਮਸਿਆਵਾਂ ਸਾਮਣੇ

ਡੇਢ ਗੁਣਾਂ ਤੋਂ ਵੱਧ ਨਹੀਂ ਹੋਵੇਗਾ ਿਬੱਲ

ਿਦੱਲੀ ਸਰਕਾਰ ਨੇ ਿਬਿਲੰਗ ਿਸਸਟਮ ਨੂੰ ਅਪਡੇਟ ਕਰ ਿਦੱਤਾ ਹੈ। ਹੁਣ ਪਾਣੀ ਦਾ ਿਬੱਲ ਿਪੱਛਲੇ ਮਹੀਨੇ ਤੋਂ 1.5 ਗੁਣਾਂ ਿਜ਼ਆਦਾ ਨਹੀਂ ਹੋ ਸਕਦਾ। ਜੇਕਰ ਿਬੱਲ ਇਸਤੋਂ ਵੱਧ ਆਂਦਾ ਵੀ ਹੈ ਤਾਂ ਬੋਰਡ ਨੂੰ ਇਸ ਦੀ ਿਵਆਖਿਆ ਕਰੇਗਾ।

ਮੀਟਰ ਰੀਿਡੰਗ ਦੀ ਫੋਟੋ ਦੇ ਅਨੁਸਾਰ ਹੀ ਪਾਣੀ ਖਪਤ ਦੀ ਪੁਸ਼ਟੀ ਕਰਨ ਤੋਂ ਬਾਅਦ ZRO ਦਫ਼ਤਰ ਦਵਾਰਾ ਿਬੱਲ ਜਨਰੇਟ ਕੀਤਾ ਜਾ ਸਕੇਗਾ। ਇਹ ਕਦਮ ਗਲਤ ਿਬਿਲੰਗ ਰੀਿਡੰਗ ਨੂੰ ਕੰਟਰੋਲ ਕਰੇਗਾ। ਬੋਰਡ ਦੇ ਅਿਧਕਾਰੀ ਰੋਜ ਕੋਈ ਵੀ ‘ਮੀਟਰ ਰੀਿਡੰਗ ਇਮੇਜ ਔਡੀਟ’ ਕਰਨਗੇ। ਇਸ ਨਾਲ ਿਸਸਟਮ ਿਵੱਚ ਪਾਰਦਰਸ਼ਤਾ ਆਵੇਗੀ।

ਟੈਬਲੇਟ ਤੋਂ ਅਪਲੋਡ ਕੀਤੇ ਗਏ ਗਲਤ ਫੋਟੋ ਦੇ ਮਾਮਿਲਆਂ ਦੀ ਦੁਬਾਰਾ ਜਾਂਚ ਹੋਵੇਗੀ ਅਤੇ ਗ਼ਲਤ ਰੀਿਡੰਗ ਦੇ ਮਾਮਲੇ ‘ਚ ਮੀਟਰ ਰੀਡਰ ਦੇ ਿਖਲਾਫ ਕਾਰਵਾਈ ਕੀਤੀ ਜਾਵੇਗੀ। ਿਬੱਲ ਬਨਾਣ ਦੀ ਕੰਮ ਿਵੱਚ ਸਪਸ਼ਟਤਾ ਰੱਖਣ ਲਈ, ਮੀਟਰ ਰੀਡਰ ਲਈ ਰੋਟੇਸ਼ਨ ਿਸਸਟਮ ਬਣੇਗਾ। ਇਸ ਰੋਟੇਸ਼ਨ ਿਸਸਟਮ ‘ਚ ਹਰ ਿਬਿਲੰਗ ਸਾਈਕਲ ਿਵੱਚ ਮੀਟਰ ਰੀਡਰਸ ਬਦਲੇ ਜਾਣਗੇ। 2

ਆਉਂਦੀ ਸੀ। ਡੀਜੇਬੀ ਕਰੀਬ 13 ਹਜ਼ਾਰ ਿਕਲੋਮੀਟਰ ਪਾਣੀ ਦੀ ਪਾਈਪ ਲਾਈਨ

ਸਲੈਬ ਬਦਲ ਗਏ

ਡੀਜੇਬੀ ਮੌਜੂਦਾ ਕਾਲੋਨੀਆਂ ‘ਚ ਪੁਰਾਣੀ ਪਾਈਪ ਲਾਈਨਾਂ ਨੂੰ ਠੀਕ ਕਰਨ ਦੇ ਨਾਲ-ਨਾਲ ਆਣ ਵਾਲੀ ਕਾਲੋਨੀਆਂ ਿਵੱਚ ਮੀਟਰ ਦੇ ਨਾਲ ਪਾਣੀ ਦੇ ਨਵੇਂ ਕਨੈਕਸ਼ਨ ਵੀ ਲਗਾਵੇਗਾ। ਇਹਦੇ ਲਈ ਡੀਜੇਬੀ ਨੇ A, B ਤੇ C ਸ਼੍ਰੇਣੀ ਦੇ ਅਨੁਸਾਰ ਕਾਲੋਨੀਆਂ ਲਈ 4000 ਰੁਪਏ ਦੀ ਲਾਗਤ ਨੂੰ ਮਨਜ਼ੂਰੀ ਿਦਤੀ। D ਅਤੇ E ਸ਼੍ਰੇਣੀ ਲਈ 2000 ਰੁਪਏ ਅਤੇ F,G,H ਸ਼੍ਰੇਣੀ ਦੀ ਕਾਲੋਨੀਆਂ ਤੇ ਿਪੰਡਾਂ ਲਈ 1000 ਰੁਪਏ ਦੀ ਫ਼ਲੈਟ ਮੰਜੂਰੀ ਿਦੱਤੀ ਹੈ।

3

k`l bxweIey byhqr

ਲਈ ਿਦੱਲੀ ਸਰਕਾਰ ਨੇ ਜਲ ਅਤੇ ਸੀਵਰੇਜ ਦੀ ਕਮੇਟੀ ਬਨਾਣ ਦਾ ਫ਼ੈਸਲਾ ਕੀਤਾ। ਿਕਸੀ ਵੀ ਪ੍ਰਸ਼ਾਸਨ ਨੂੰ ਚੰਗੇ ਦੂਜਾ ਵੱਡਾ ਢੰਗ ਨਾਲ ਚਲਾਉਣ ਲਈ ਜਨਤਕ ਿਕ ਔਖਲਾ ਦੀ ਿਹੱਸੇਦਾਰੀ ਵੀ ਜ਼ਰੂਰੀ ਹੈ। ਿਸ਼ਕਾਇਤ 100 ਐਮਜੀਡੀ ਸਮਰੱਥਾ ਕੇਂਦਰ ਅਤੇ ਸੰਚਾਰ ਦਾ RO ਪਲਾਂਟ ਕੇਂਦਰ ਦੀ ਮੁੱਖ ਭੂਿਮਕਾ RO ਪਲਾਂਟ ਪ੍ਰੋਜੈਕਟ ਨਾਲ ਹੁੰਦੀ ਹੈ, ਿਕ ਲੋਕਾਂ ਨੂੰ ਿਦੱਲੀ ਦੇ 8-10 ਿਵਧਾਨਸਭਾ ਸਰਕਾਰੀ ਸੁਿਵਧਾ ਖੇਤਰਾਂ ਨੂੰ ਬਹੁਤ ਰਾਹਤ ਿਮਲੇਗੀ। ਦਾ ਪੂਰਾ ਲਾਭ ਿਮਲੇ। ਇਹਦੇ ‘ਚ ਪ੍ਰਾਈਵੇਟ ਿਨਵੇਸ਼ਕ ਇਸਲਈ ਡੀਜੇਬੀ ਨੇ RO ਪਲਾਂਟ 15 ਸਾਲ ਤੱਕ ਚੱਲਣਗੇ। ਡੀਜੇਬੀ ਇਹਨਾਂ ਤੋਂ ਨਾਗਰਿਕ ਸਮਾਜ ਦੇ ਿਨਵੇਸ਼ਕਾਂ ਸਵਛ ਪਾਣੀ ਖਰੀਦੇਗਾ। ਨੁਮਾਇੰਦੇ ਅਤੇ ਡੀਜੇਬੀ ਦੇ ਇਸ ਤੋਂ ਅਲਾਵਾ, ਡੀਜੇਬੀ ਅਗਲੇ ਅਿਧਕਾਰੀਆਂ 8 ਮਹੀਿਨਆਂ ਚ RO ਪਲਾਂਟ ਦੀ ਇਕੱਠੇ ਿਮਲਕੇ ਵਾਰਡ ਕੁਲ 100 ਐਮਜੀਡੀ ਦੀ ਸਮਰੱਥਾ ਅਤੇ ਜੋਨ ਸਤਰ ਤੇ, ਦੇ ਪ੍ਰੋਜੈਕਟ ਤੇ ਵੀ ਕੰਮ ਕਰ ਜਲ ਅਤੇ ਸੀਵਰੇਜ ਰਹੀ ਹੈ। ਦੀ ਕਮੇਟੀ ਬਨਾਣ ਤੇ ਮੰਜੂਰੀ ਦੇ ਿਦਤੀ।

ਨੈੱਟਵਰਕ ਦਾ ਰੱਖ-ਰਖਾਅ ਕਰਦਾ ਹੈ।

RO ਪਲਾਂਟ ਲਗੇਗਾ

ਿਦੱਲੀ ਸਰਕਾਰ ਨੇ ਅਿਹਮਫੈਸਲਾ ਕੀਤਾ ਿਵੱਚ 20 ਐਮਜੀਡੀ (ਿਮਲੀਅਨ ਗੈਲਨ ਪ੍ਰਤੀ ਿਦਨ) ਦੀ ਸਮਰੱਥਾ ਵਾਲਾ RO ਪਲਾਂਟ ਲਾਇਆ ਜਾਵੇਗਾ। ਇੰਜ 20 ਐਮਜੀਡੀ ਪੀਣ ਲਾਇਕ ਪਾਣੀ ਿਨੱਤ ਿਮਲੇਗਾ, ਿਜਹੜਾ ਪਾਈਪ ਲਾਈਨ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚੇਗਾ। ਇਸ RO ਪਲਾਂਟ ਚ ਝੀਲਾਂ ਅਤੇ ਜਮੀਨੀ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਜਮੀਨ ਦਾ ਪਾਣੀ ਿਸਰਫ ਜਲ ਅਤੇ ਸੀਵਰੇਜ ਦੀ ਕਮੇਟੀ ਹੁਣ ਰੈਨ ਵਾਟਰ ਓਹਨਾ ਇਲਾਕਿਆਂ ਦੋ ਪੱਧਰ ਤੇ ਹੋਵੇਗੀ, ਿਪਹਲੀ ਹਾਰਵੈਸਿਟੰਗ ਿਵੱਚ ਚੋ ਕੱਿਢਆ ਜਾਵੇਗਾ, ਵਾਰਡ ਤੇ ਦੂਜੀ ਜ਼ੋਨ ਪੱਧਰ ਤੇ। ਿਸਰਫ਼ 2 ਸ਼੍ਰੇਣੀਆਂ ਿਜੱਥੇ ਪਾਣੀ ਦਾ ਪੱਧਰ ਵਾਰਡ ਪੱਧਰੀ ਕਮੇਟੀ ਚ 7 ਹੁਣ ਰੈਨ ਵਾਟਰ ਿਜ਼ਆਦਾ ਉੱਚਾ ਹੈ। ਮੇਂਬਰ ਤੇ ਜ਼ੋਨਲ ਕਮੇਟੀ ਿਵੱਚ ਹਾਰਵੈਸਿਟੰਗ ਿਸਸਟਮ ਚ ਆਣ ਵਾਲੀ ਿਵੱਤੀ ਇਸ ਪ੍ਰੋਜੈਕਟ ਨੂੰ 12 ਮੇਂਬਰ ਹੋਣਗੇ। ਸਹਾਇਤਾ ਦੇ ਸਲੈਬ ਵੀ ਪੂਰਾ ਕਰਨ ਦਾ ਟੀਚਾ ਮਈ 2022 ਤੱਕ ਦਾ ਿਰੱਖਆ ਿਗਆ ਬਦਲੇ ਗਏ ਹਨ। ਸਾਰੀਆਂ ਸ਼੍ਰੇਣੀਆਂ ਨੂੰ ਹਟਾ ਕੇ ਹੁਣ ਿਸਰਫ਼ 2 ਸ਼੍ਰੇਣੀਆਂ ਹੀ ਹੈ। ਰੱਿਖਆ ਹਨ। 500 ਮੀਟਰ ਦੀ ਸ਼੍ਰੇਣੀ ਆਪਸੀ ਸੰਵਾਦ ਰਾਹੀਂ ਗੱਲਬਾਤ ਤੋਂ ਘੱਟ ਖੇਤਰ ਵਾਲੇ ਘਰਾਂ ਨੂੰ 25,000 ਬਣੇਗੀ ਰੁਪਏ ਅਤੇ 500 ਮੀਟਰ ਸ਼੍ਰੇਣੀ ਜਾਂ ਜਨਤਾ ਨਾਲ ਅੱਛੀ ਤਾਲਮੇਲ ਰੱਖਣ 4

ਸਾਫ਼ ਪਾਣੀ ਦੀ ਪੂਰੀ ਹੋਵੇਗੀ ਆਸ ਿਦੱਲੀ ਜਲ ਬੋਰਡ ਦੀ ਔਨਲਾਈਨ ਸੇਵਾਵਾਂ

1. ਨਵਾਂ ਪਾਣੀ/ ਸੀਵਰ ਕੁਨੈਕਸ਼ਨ ਲਈ ਅਰਜ਼ੀ 2. ਅਣਅਿਧਕਾਰਤ ਪਾਣੀ ਦੇ ਕੁਨੈਕਸ਼ਨ ਨੂੰ ਿਨਯਮਤ ਕਰਨ ਲਈ ਅਰਜ਼ੀ 3. ਪਿਰਵਰਤਨ ਲਈ ਅਰਜ਼ੀ 4. ਕੁਨੈਕਸ਼ਨ ਬੰਦ ਕਰਨ ਲਈ ਅਰਜ਼ੀ 5. ਦੁਬਾਰਾ ਕੁਨੈਕਸ਼ਨ ਲਗਵਾਉਣ ਲਈ ਅਰਜ਼ੀ 6. ਰੇਨ ਵਾਟਰ ਹਾਰਵੈਸਿਟੰਗ ਸਰਟੀਿਫਕੇਟ ਦੀ ਅਰਜ਼ੀ 7. ਡੀਜੇਬੀ ਵਾਟਰ ਟੈਂਕਰ ਲਈ ਅਰਜ਼ੀ 8. ਬੋਰਵੈਲ ਦੀ ਇਜਾਜ਼ਤ ਲਈ ਅਰਜ਼ੀ 9. ਪਤਾ ਸੁਧਾਰ ਲਈ ਅਰਜ਼ੀ 10. ਪਾਣੀ/ਸੀਵਰ ਿਬੱਲ ਤੋਂ ਜੁਿੜਆ ਕੋਈ ਵੀ ਿਸ਼ਕਾਇਤ 11. ਸੀਵਰ ਕੁਨੈਕਸ਼ਨ ਅਤੇ ਹੋਰ ਸੇਵਾਵਾਂ ਲਈ ਅਰਜ਼ੀ (ਮੌਜੂਦਾ ਕੁਨੈਕਸ਼ਨ ਧਾਰਕ ਲਈ) 12. ਰੇਨ ਵਾਟਰ ਹਾਰਵੈਸਿਟੰਗ ਸਰਟੀਿਫਕੇਟ ਡਾਊਨਲੋਡ ਕਰਨਾ 13. ਿਬੱਲ ਦੇਖਣਾ/ਪ੍ਿਰੰਟ 14. ਬੈਲੰਸ ਅਤੇ ਰਸੀਦ 15. ਐਪਲੀਕੇਸ਼ਨ ਦੀ ਿਸਥਤੀ ਨੂੰ ਟ੍ਰੈਕ ਕਰਨਾ 16. ਸਰਕਾਰੀ ਿਨਵਾਸ ਦੇ ਸੰਬੰਧ ਚ ਕੋਈ ਬਕਾਏ ਨ ਹੋਣ ਤੇ NOC ਪੱਤਰ ਜਾਰੀ ਕਰਨ ਦੀ ਬੇਨਤੀ 17. ਸ਼੍ਰੇਣੀ ਬਦਲਾਵ ਦੀ ਬੇਨਤੀ 18. ਟੈਸਿਟੰਗ ਮੀਟਰ ਦੀ ਬੇਨਤੀ 19. ਪੁਰਾਣੇ ਪਾਣੀ ਦੇ ਕੁਨੈਕਸ਼ਨ ਨੂੰ ਬਦਲਣ ਦੀ ਇਜਾਜ਼ਤ 20. ਰੇਨ ਵਾਟਰ ਹਾਰਵੈਸਿਟੰਗ ਢਾਂਚੇ ਬਾਰੇ ਜਾਣਕਾਰੀ

ਇਸਤੋਂ ਵੱਧ ਖੇਤਰ ਵਾਲੇ ਮਕਾਨਾਂ ਲਈ 50,000 ਰੁਪਏ ਦੀ ਿਵੱਤੀ ਸਹਾਇਤਾ ਿਦਤੀ ਜਾਵੇਗੀ।

ਸਾਰੇ ਜ਼ੋਨਲ ਮਾਲ ਦਫ਼ਤਰ ਫੇਸਲੇਸ ਹੋਣਗੇ

ਰਾਜ ਸਰਕਾਰ, ਿਦੱਲੀ ਜਲ ਬੋਰਡ ਦੇ ਸਾਰੇ ਜ਼ੋਨਲ ਮਾਲ ਦਫ਼ਤਰਾਂ ਨੂੰ ਔਨਲਾਈਨ ਕਰ ਰਹੇ ਹੈ। ਿਦੱਲੀ 5

k`l bxweIey byhqr

ਸਰਕਾਰ ਿਬਿਲੰਗ ਿਸਸਟਮ ਨੂੰ ਪਿਹਲੇ ਦੀ ਖਾਮੀਆਂ ਨੂੰ ਦੂਰ ਕਰ ਰਹੀ ਹੈ ਤੇ ਹੁਣ ZRO ਦਫ਼ਤਰ ਨੂੰ ਪੂਰੀ ਤਰ੍ਹਾਂ ਫੇਸਲੇਸ/ ਔਨਲਾਈਨ ਬਣਾ ਰਹੀ ਹੈ। ਿਦੱਲੀ ਦੇ ਲੋਕਾਂ ਨੂੰ ਲੰਬੀ ਲਾਈਨਾਂ ਤੋਂ ਰਾਹਤ ਿਮਲੇਗੀ, ਸਾਰਾ ਕੰਮ ਇਕ ਕਿਲਕ ਨਾਲ ਔਨਲਾਈਨ ਹੋ ਸਕੇਗਾ। ਇਹਦੇ ਲਈ ZRO ਦਫ਼ਤਰ ਦਾ ਸਾਰੇ ਕੰਮਾਂ ਦਾ ਪੂਰਾ ਿਸਿਸਟਮ ਡਿਜਿਟਲ ਕੀਤਾ ਜਾਵੇਗਾ।

ਔਨਲਾਈਨ ਪ੍ਰਕਰੀਆਂ ਕਾਰਨ ਹੁਣ ਖਪਤਕਾਰ ਘਰ ਬੈਠੇ ਆਪਣੀ ਸਮਿਸਆਵਾਂ ਦਾ ਹੱਲ ਕਰ ਸਕਣਗੇ। ਇੰਜ ਿਸਸਟਮ ਿਵੱਚ ਸਪਸ਼ਟਤਾ ਹੋਵੇਗੀ ਅਤੇ ਕਾਫ਼ੀ ਕੰਮ ਸੌਖਾ ਹੋਵੇਗਾ।

ਿਦੱਲੀ ਜਲ ਬੋਰਡ, ਖਪਤਕਾਰਾਂ ਨੂੰ ਔਨਲਾਈਨ ਮਹੂਲਤ ਿਸਸਟਮ ਸਮਝਾਉਣ ਲਈ ਆਪਣੇ ਵੱਖ-ਵੱਖ ਦਫ਼ਤਰਾਂ ਚ ਹੈਲਪ ਡੈਸਕ ਬਣਾਵੇਗਾ। ਖਪਤਕਾਰ ਇਹਨਾਂ ਸੇਵਾਵਾਂ ਲਈ ਿਦੱਲੀ

ਿਦੱਲੀ ਜਲ ਬੋਰਡ ਦੇ ਸੀਈਓ ਉਿਦਤ ਪ੍ਰਕਾਸ਼ (ਆਈਏਏਸ) ਨਾਲ ਖ਼ਾਸ ਗੱਲਬਾਤ

ਜਲ ਬੋਰਡ ਦੇ ਟੈਂਕਰਾਂ ਿਵੱਚ ਜੀ ਪੀ ਐੱਸ ਲਗਾਣ ਦੀ ਿਕ ਖ਼ਾਸ ਵਜ੍ਹਾ, ਿਕ ਜੀ ਪੀ ਐੱਸ ਪਾਣੀ ਦੀ ਚੋਰੀ ਰੋਕਣ ‘ਚ ਮਦਦ ਕਰੇਗਾ? ਟੈਂਕਰਾਂ ਿਵੱਚ ਜੀ ਪੀ ਐੱਸ ਲਗਾਣ ਦਾ ਮੁੱਖ ਕਾਰਨ ਬੋਰਡ ਦੇ ਕੰਮਾਂ ਿਵੱਚ ਸਪਸ਼ਟਤਾ ਿਲਆਉਣਾ ਹੈ, ਬੋਰਡ ਦੀ ਫੀਿਲੰਗ ਪੁਆਇੰਟ ਤੋਂ ਲੇਕਰ ਸਪਲਾਈ ਵਾਲੀ ਥਾਂ ਤੱਕ ਟੈਂਕਰਾਂ ਤੇ ਨਜ਼ਰ ਰੱਖਣਾ ਹੈ। ਬੋਰਡ ਦੇ ਹੈੱਡਕੁਆਰਟਰ ‘ਚ ਬਣੇ ਸਕਾਡਾ ਸੈਂਟਰ ਤੇ ਇਸਦੀ ਦੇਖਭਾਲ ਕੀਤੀ ਜਾ ਰਹੀ ਹੈ। ਇਸ ਟੈਂਕਰ ਟ੍ਰੈਿਕੰਗ ਜੀ ਪੀ ਐੱਸ ਿਸਸਟਮ ਨਾਲ ਰੈਗੂਲੇਸ਼ਨ ਅਤੇ ਸਮੇਂ ਦਾ ਪਤਾ ਚਲਦਾ ਹੈ। ਮੌਜੂਦਾ, ਬੋਰਡ ਨੇ 407 ਟੈਂਕਰਾਂ ਨੂੰ ਜੀ ਪੀ ਐੱਸ ਨਾਲ ਜੋਿੜਆ ਹੈ, ਤੇ ਭਿਵੱਖ ਿਵੱਚ ਹੋਰ 1200 ਟੈਂਕਰਾਂ ਨੂੰ ਵੀ ਜੋਿੜਆ ਜਾਵੇਗਾ। ਬੋਰਡ ਪਾਣੀ ਦੀ ਕਮੀ ਵਾਲੀ ਥਾਵਾਂ ਅਤੇ ਪਾਣੀ ਦੀ ਸਪਲਾਈ ਬੰਦ ਹੋਣ ਤੇ, ਟੋਲ ਫ੍ਰੀ ਨੰਬਰ 1916 ਤੇ ਫੋਨ ਕਰਕੇ ਪਾਣੀ ਦਾ ਟੈਂਕਰ ਫ੍ਰੀ ਿਮਲਦਾ ਹੈ। ਬੋਰਡ ਦਾ ਿਵੰਟਰ ਐਕਸ਼ਨ ਪਲੈਨ ਿਕ ਹੈ?

ਿਦੱਲੀ ਜਲ ਬੋਰਡ ਨੇ ਆਪਣਾ ਕੰਮ ਸਰਦੀਆਂ ਿਵੱਚ ਵੀ ਵਿਧਆ ਰੱਖਣ ਲਈ ਇਕ ਰੂਪਰੇਖਾ ਿਤਆਰ ਕੀਤੀ ਹੈ। ਲੋਕਾਂ ਨੂੰ 12 ਮਹੀਨੇ ਪਾਣੀ ਿਮਲ ਸਕੇ, ਇਸਲਈ ਉਹ 6

ਸਾਫ਼ ਪਾਣੀ ਦੀ ਪੂਰੀ ਹੋਵੇਗੀ ਆਸ ਜਲ ਬੋਰਡ ਦੀ ਵੈਬਸਾਈਟ www.djb. gov.in ਜਾਂ ਮੋਬਾਈਲ ਅੱਪਲੀਕੈਸ਼ਨ ਤੇ ਜਾਕੇ ਔਨਲਾਈਨ ਐਪਲਾਈ ਕਰ ਸਕਦੇ ਹੈ।

ਬੈਕਐਂਡ ਪੋਰਟਲ ਦੇ ਿਨਰਦੇਸ਼

ਸਰਕਾਰ ਨੇ ਬੈਕਐਂਡ ਪੋਰਟਲ ਬਨਾਣ

ਦੇ ਿਨਰਦੇਸ਼ ਿਦੱਤੇ ਹੈ, ਿਜਹਦੇ ਿਵੱਚ ਿਬਿਲੰਗ ਿਹਸਟ੍ਰੀ ZRO ਲਈ ਬਦਲਾਵ ਵੀ ਇਸ ਪੋਰਟਲ ਤੇ ਉਪਲਬੱਧ ਹੋਣਗੇ। ਇਸਦੀ ਿਨਗਰਾਨੀ ਿਦੱਲੀ ਜਲ ਬੋਰਡ ਦੇ ਸੀਈਓ ਅਤੇ ਸੀਨੀਅਰ ਅਿਧਕਾਰੀ ਕਰਣਗੇ। ਅਪਣੇ ਟ੍ਰੀਟਮੈਂਟ ਪਲਾਂਟਾਂ, ਪਈਿਪੰਗ ਸਟੇਸ਼ਨ, ਪਾਣੀ ਅਤੇ ਸੀਵਰ ਦੇ ਪਾਈਪ ਲਾਈਨਾਂ ਦੀ ਸਫਾਈ ਸਰਦੀਆਂ ਿਵਚ ਕਰਦਾ ਹੈ ਤਾਂਿਕ ਗਰਮੀਆਂ ਿਵੱਚ ਜਦ ਪਾਣੀ ਦੀ ਿਡਮਾਂਡ ਵੱਧ ਹੋਵੇ ਤਾਂ ਿਦੱਲੀ ਦੇ ਲੋਕਾਂ ਦੀ ਇਸ ਮੰਗ ਨੂੰ ਪੂਰਾ ਕਰ ਸਕੀਏ। ਇਸ ਤੋਂ ਇਲਾਵਾ ਪਾਣੀ ਭੰਡਾਰ ਦੀ ਸਫਾਈ ਵੀ ਸਰਦੀ ਦੇ ਮੌਸਮ ਿਵੱਚ ਕੀਤੀ ਜਾ ਰਹੀ ਹੈ। ਲੋਕਾਂ ਦੀ ਿਸ਼ਕਾਇਤ ਸੀ ਿਕ ਪਾਣੀ ਦਾ ਿਬੱਲ ਬਹੁਤ ਵੱਧ ਆ ਿਗਆ ਹੈ। ਇਸ ਮਸਲੇ ਨੂੰ ਠੀਕ ਕਰਨ ਲਈ ਿਕ ਿਕਤਾ ਜਾ ਿਰਹਾ ਹੈ?

ਜਦੋਂ ਿਜ਼ਆਦਾ ਿਬੱਲ ਦੀ ਿਸ਼ਕਾਇਤ ਆਂਦੀ ਹੈ ਤਾਂ ਖਪਤਕਾਰਾਂ ਦੇ ਿਪਛਲੀ ਖਪਤ ਦੇਖੀ ਜਾਂਦੀ ਹੈ। ਉਸ ਤੋਂ ਬਾਅਦ ਹੀ ਢੁਕਵੀਂ ਿਵਵਸਥਾ ਕਰਕੇ ਿਬੱਲ ਨੂੰ ਮੁੜ ਿਤਆਰ ਕਰਨ ਦੀਆਂ ਹਦਾਇਤਾਂ ਿਦੱਤੀਆਂ ਜਾਂਦੀਆਂ ਹਨ। ਬੋਰਡ ਨੇ ਹੁਣ ਪਾਣੀ ਦੇ ਕੁਨੈਕਸ਼ਨ ਆਪ ਦੇਣ ਦਾ ਫ਼ੈਸਲਾ ਕੀਤਾ ਹੈ। ਪਿਹਲੇ ਦੇ ਕਾਰਜਪ੍ਰਣਾਲੀ ਿਵੱਚ ਿਕ ਬਦਲਾਵ ਕੀਤੇ ਗਏ ਹਨ?

ਬੋਰਡ ਨੇ ਪਾਣੀ ਦੇ ਕੁਨੈਕਸ਼ਨ ਿਸੱਧੇ ਦੇਣ ਦਾ ਫ਼ੈਸਲਾ ਕੀਤਾ ਹੈ। ਹੁਣ ਅਸੀਂ ਖਪਤਕਾਰਾਂ ਦੇ ਘਰਾਂ ਦੇ ਪਾਈਪ ਨੂੰ ਿਦੱਲੀ ਜਲ ਬੋਰਡ ਦੀ ਲਾਈਨ ਨਾਲ ਜੋੜਾਂਗੇ ਅਤੇ ਪਾਣੀ ਦੀ ਮੀਟਰ ਵੀ ਲਾਵਾਂਗੇ। ਕੋਈ ਵੀ ਅਣਅਿਧਕਾਰਤ ਿਵਅਕਤੀ ਪਾਈਪ ਲਾਈਨ ਨਾਲ ਛੇੜਛਾੜ ਨਹੀਂ ਕਰ ਸਕਦਾ। ਪਿਹਲਾਂ ਖਪਤਕਾਰ ਅਪਣੇ ਖਰਚੇ 7

k`l bxweIey byhqr

ਨਾਲ ਪਲੰਬਰ ਤੋਂ ਪਾਈਪ ਲਾਈਨ ਪਵਾਂਦੇ ਜਾਂ ਮੀਟਰ ਲਗਵਾਂਦੇ ਸੀ। ਇੰਜ ਪਲੰਬਰ ਦੇ ਮਨਮਾਨੇ ਚਾਰਜ ਦੀ ਿਸ਼ਕਾਇਤਾਂ ਆਉਂਦੀ ਸੀ। ਇਸ ਮਸਲੇ ਦੇ ਹੱਲ ‘ਚ ਅਤੇ ਖਪਤਕਾਰਾਂ ਦੀ ਸਿੁਵਧਾਵਾਂ ਲਈ ਨਵੀਂ ਕਾਰਜਪ੍ਰਣਾਲੀ ਬਨਾਣ ਦਾ ਫ਼ੈਸਲਾ ਕੀਤਾ ਿਗਆ। ਸਾਿਰਆਂ ਦੇ ਘਰਾਂ ‘ਚ ਜੂਨ 2022 ਤੱਕ ਸੀਵਰ ਕੁਨੈਕਸ਼ਨ ਦੇਣ ਦੀ ਿਕ ਯੋਜਨਾ ਹੈ?

ਿਦੱਲੀ ਜਲ ਬੋਰਡ ਨੇ ਜੂਨ 2022 ਤੱਕ ਸਾਰੇ ਘਰਾਂ ‘ਚ ਸੀਵਰ ਕੁਨੈਕਸ਼ਨ ਦੇਣ ਦੀ ਯੋਜਨਾ ਿਤਆਰ ਕੀਤੀ ਹੈ। ਇਸ ਯੋਜਨਾ ਿਵੱਚ ਖਪਤਕਾਰਾਂ ਦੇ ਸੀਵਰ ਦੇ ਕੁਨੈਕਸ਼ਨ ਿਸੱਧਾ ਮੇਨਹੋਲ ਨਾਲ ਜੋਿੜਆ ਜਾਵੇਗਾ। ਇੰਜ ਵਾਤਾਵਰਣ ਿਵੱਚ ਸੁਧਾਰ ਆਵੇਗਾ ਅਤੇ ਨਾਲ ਹੀ ਖੇਤਰ ਦੀ ਸਾਫ ਸਫਾਈ ਦੀ ਿਸਥਤੀ ਪਿਹਲਾਂ ਨਾਲੋਂ ਸਹੀ ਹੋਵੇਗੀ।

‘ਮੋਡਰਨ ਐਕਸਟ੍ਰੈਕਸ਼ਨ ਵੈੱਲ’ ਆਧੁਿਨਕ ਖੂਹਾਂ ਦੀ ਉਸਾਰੀ 24 ਘੰਟੇ ਪਾਣੀ ਿਮਲਣਾ ਹੋਵੇਗਾ ਸੌਖਾ

8

ਜ਼ਮੀਨੀ ਪਾਣੀ ਪੱਧਰ ਨਹੀਂ ਘਟੇਗਾ ਆਧੁਿਨਕ ਖੂਹਾਂ ਦੀ ਖ਼ਾਸ ਗੱਲ ਇਹ ਹੈ ਿਕ ਪਾਣੀ ਕੱਢਣ ਨਾਲ ਗਰਾਉਂਡ ਵਾਟਰ ਲੈਵਲ ਤੇ ਿਜ਼ਆਦਾ ਅਸਰ ਨਹੀਂ ਪਵੇਗਾ, ਿਕਉਂਿਕ ਇਹਨਾਂ ਖੂਹਾਂ ਦੇ ਿਸਸਟਮ ਦਾ ਿਡਜ਼ਾਈਨਇਸ ਤਰ੍ਹਾਂ ਿਤਆਰ ਕੀਤਾ ਿਗਆ ਹੈ ਿਕ ਮੀਂਹ ਦੇ ਮੌਸਮ ‘ਚ ਜ਼ਮੀਨੀ ਪਾਣੀ ਨੂੰ ਆਪਣੇ ਆਪ ਹੀ ਦੋਬਾਰਾ ਿਰਚਾਰਜ ਕਰ ਸਕੇਗਾ। ਇਹਨਾਂ ਖੂਹਾਂ ਦਾ ਿਵਆਸ 1-1.5 ਮੀਟਰ ਤੇ ਢੁੰਗਾਈ 30 ਮੀਟਰ ਹੈ।

ਿਦੱਲੀ ਸਰਕਾਰ ਨਵੀਆਂ ਤਕਨੀਕ ਨਾਲ ਖੂਹਾਂ ਦੀ ਖੁਦਾਈ ਕਰਵਾ ਰਹੀ ਹੈ। ਿਦੱਲੀ ਦੇ ਲੱਖਾਂ ਲੋਕਾਂ ਨੂੰ ਇਸ ‘ਮੋਡਰਨ ਐ ਕ ਸ ਟ੍ ਰੈ ਕ ਸ਼ ਨ ਵੈੱਲ’ ਦੀ ਮਦਦ ਨਾਲ ਸਾਫ਼ ਪਾਣੀ ਿਮਲ ਸਕੇਗਾ। ਿਦੱਲੀ ਵਾਸੀਆਂ ਨੂੰ 24 ਘੰਟੇ ਸਾਫ ਪਾਣੀ ਿਮਲ ਸਕਣ ਦੀ ਿਦਸ਼ਾ ਿਵੱਚ ਸਰਕਾਰ ਦਾ ਇਹ ਪਿਹਲਾ ਵੱਡਾ ਕਦਮ ਹੈ।

ਸੋਨੀਆ ਿਵਹਾਰ ਵਾਟਰ ਟ੍ਰੀਟਮੈਂਟ ਪਲਾਂਟ ਕੈਂਪਸ ਿਵੱਚ ਆਧੁਿਨਕ ਤਕਨੀਕ ਨਾਲ ਬਣਾਏ ਜਾ ਰਹੇ ‘ਮੋਡਰਨ ਖੂਹਾਂ ‘ਚ ਆਮ ਖੂਹਾਂ ਦੇ ਮੁਕਾਬਲੇ 6-8 ਗੁਣਾਂ ਵੱਧ ਪਾਣੀ ਕੱਿਢਆ ਜਾ ਸਕੇਗਾ। ਇਸ ਤਕਨੀਕ ਨਾਲ ਖੂਹਾਂ ਦੇ ਅੰਦਰ

ਹੀ ਪਾਣੀ ਨੂੰ ਸਾਫ਼ ਕਰਕੇ ਿਸੱਧਾ ਘਰਾਂ ਤੱਕ ਸਪਲਾਈ ਕੀਤੀ ਜਾਵੇਗੀ, ਇਹਦੇ ਨਾਲ ਪਾਣੀ ਦੀ ਸਪਲਾਈ ‘ਚ 25-30 ਪ੍ਰਤੀਸ਼ਤ ਤੱਕ ਵਾਧਾ ਹੋਵੇਗਾ। ਇਹ ਪਾਣੀ ਿਸੱਧਾ ਿਦੱਲੀ ਜਲ ਬੋਰਡ ਦੇ ਭੂਮੀਗਤ ਜਲ ਭੰਡਾਰ ਿਵੱਚ ਸਪਲਾਈ ਕੀਤਾ ਜਾਵੇਗਾ।

ਉਹਨਾਂ ਖੂਹਾਂ ਨੂੰ ‘ਐਕਸਟ੍ਰੈਕਸ਼ਨ ਵੈੱਲ’ ਿਕਹਾ ਜਾਂਦਾ ਹੈ। ਿਜਥੋਂ ਪਾਣੀ ਨੂੰ ਕੱਢ ਕੇ, ਸਾਫ ਕਰਕੇ ਘਰਾਂ ਤੱਕ ਸਪਲਾਈ ਕੀਤਾ ਜਾਵੇ। ਹਰੇਕ ਖੂਹ ਦੀ ਸਮਰੱਥਾ ਿਨੱਤ 1.2 ਤੋਂ 1.6 ਿਮਲੀਅਨ ਗੈਲਨ ਪਾਣੀ ਸਪਲਾਈ ਕਰਨ ਦੀ ਹੈ। ਪੂਰਬੀ ਿਦੱਲੀ ਖੇਤਰ ਿਵੱਚ ਪੀਣ ਦੇ ਪਾਣੀ ਦੀ ਸੱਮਿਸਆ ਹੱਲ ਕੀਤੀ ਜਾ ਸਕੇਗੀ। 9

k`l bxweIey byhqr

ਯਮੁਨਾ ਤੇਰਾ ਪਾਣੀ ਿਨਰਮਲ

ਿਦੱਲੀ ਸਰਕਾਰ ਨੇ ਯਮੁਨਾ ਨੂੰ ਸਾਫ਼ ਕਰਨ ਦੀ ਪਿਹਲ ਕੀਤੀ ਹੈ। ਸਰਕਾਰ ਨੇ ਐਲਾਨ ਕੀਤਾ ਹੈ ਿਕ ਅਗਲੇ 4 ਸਾਲਾਂ ‘ਚ ਯਮੁਨਾ ਨਦੀ ਨੂੰ ਿਦੱਲੀ ਿਵੱਚ ਪੂਰੀ ਤਰ੍ਹਾਂ ਸਾਫ਼ ਕਰੇਗੀ। ਸਰਕਾਰ ਗੰਦੇ ਪਾਣੀ ਨੂੰ ਸਾਫ਼ ਕਰਨ ਦੀ ਿਦਸ਼ਾ ਿਵੱਚ ਨਵੇਂ ਟ੍ਰੀਟਮੈਂਟ ਪਲਾਂਟ ਬਣਾਵੇਗੀ ਅਤੇ ਪੁਰਾਣੇ ਪਲਾਂਟਾਂ ਦੀ ਸਮਰੱਥਾ ਤੇ ਿਵਸਤਾਰ ਕਰੇਗੀ। ਨਾਿਲਆਂ 10

ਸਫਾਈ ਲਈ 6 ਮੋਰਿਚਆਂ ‘ਤੇ ਜੁਟੀ ਸਰਕਾਰ ਸ਼ੋਿਭਤਾ ਜਾਇਸਵਾਲ 

ਦੀ ਸਫ਼ਾਈ ਦਾ ਕੰਮ ਨਾਲ ਹੋਵੇਗਾ ਅਤੇ ਿਨਕਲਣ ਵਾਲੇ ਗੰਦੇ ਕਰਕੇ ਹੀ ਨਾਿਲਆਂ ਜਾਵੇਗਾ।

ਨਵੀਂ ਤਕਨੀਕੀ ਫੈਕਟਰੀਆਂ ਤੋਂ ਪਾਣੀ ਨੂੰ ਸਾਫ਼ ‘ਚ ਬਹਾਇਆ

ਵਾਸਤਵ ਿਵੱਚ ਿਪੱਛਲੇ 70 ਸਾਲਾਂ ਤੋਂ ਯਮੁਨਾ ਦੀ ਸਫ਼ਾਈ ਨੂੰ ਲੈਕੇ ਕਈ ਵੱਡੇਵੱਡੇ ਵਾਅਦੇ ਕੀਤੇ ਗਏ ਪਰ ਸਮੇਂ ਦੇ ਨਾਲ-ਨਾਲ ਉਹ ਸਾਰੇ ਵਾਅਦੇ ਯਮੁਨਾ

‘ਚ ਹੀ ਡੁੱਬ ਗਏ, ਤੇ ਨਦੀ ਦਾ ਹਾਲ ਖ਼ਰਾਬ ਹੀ ਹੁੰਦਾ ਿਗਆ। ਪਰ ਹੁਣ ਿਜਵੇਂ ਯਮੁਨਾ ਦੀ ਸਫ਼ਾਈ ਲਈ ਿਦੱਲੀ ਸਰਕਾਰ ਨੇ ਠੋਸ ਰੂਪਰੇਖਾ ਰੱਖੀ ਹੈ, ਉਸ ਤੋਂ ਲੋਕਾਂ ਿਵੱਚ ਨਵਾਂ ਿਵਸ਼ਵਾਸ ਪੈਦਾ ਹੋਇਆ। ਸਰਕਾਰ ਨੇ 6 ਿਵਸ਼ੇਸ਼ ਐਕਸ਼ਨ ਪੁਆਇੰਟ ਬਣਾਏ ਯਮੁਨਾ ਨੂੰ ਸਾਫ਼ ਕਰਨ ਲਈ –

ਸੀਵਰ ਿਸਸਟਮ ਦਾ ਕਾਫ਼ੀ ਪਾਣੀ ਿਬਨਾਸਾਫ ਹੋਏ ਹੀ ਯਮੁਨਾ ‘ਚ ਿਡਗਦਾ ਹੈ। ਇਸ ਦੀ ਵਜ੍ਹਾ ਇਹ ਹੈ ਿਕ ਿਦੱਲੀ ਦੀ ਸੀਵਰ ਸਾਫ਼ ਕਰਨ ਦੀ ਸਮਰੱਥਾ 600 ਐਮਜੀਡੀ ਹੈ, ਜਦਿਕ ਲੋੜ 800-850 ਐਮਜੀਡੀ ਦੀ ਹੈ। ਇਸ ਅੰਤਰ ਨੂੰ ਖਤਮ ਕਰਨ ਲਈ 3 ਕਦਮ ਚੁੱਕੇ ਗਏ ਹਨ। ਪਿਹਲਾ ਕਦਮ,ਨਵੇਂ ਸੀਵਰ ਪਲਾਂਟ ਬਨਾਣਾ। ਸਰਕਾਰ ਨਵੇਂ ਕੋਰੇਨੇਸ਼ਨ ਟ੍ਰੀਟਮੈਂਟ ਪਲਾਂਟ, ਔਖਲਾ ਟ੍ਰੀਟਮੈਂਟ ਪਲਾਂਟ, ਕੋਂਡਲੀ ਟ੍ਰੀਟਮੈਂਟ ਪਲਾਂਟ, ਅਤੇ ਿਰਠਾਲਾ

ਟ੍ਰੀਟਮੈਂਟ ਪਲਾਂਟ ਬਣਾ ਰਹੀ ਹੈ। ਦੂਜਾ ਕਦਮ,- ਮੌਜੂਦਾ ਟ੍ਰੀਟਮੈਂਟ ਪਲਾਂਟਸ ਦੀ ਸਮਰੱਥਾ ਨੂੰ ਵਧਾਇਆ ਜਾਵੇਗਾ ਅਤੇ ਤੀਜਾ ਕਦਮ,- ਬਹੁਤੇ ਪਲਾਂਟਸ ਜਿਹੜੇ ਪੁਰਾਣੀ ਤਕਨੀਕ ਤੇ ਚਲ ਰਹੇ ਹਨ, ਓਹਨਾ ਚ ਟ੍ਰੀਟਮੈਂਟ ਦੇ ਬਾਅਦ ਵੀ ਪਾਣੀ ਗੰਦਾ ਹੀ ਬਣ ਿਰਹਾ ਹੈ। ਇਹਦਾ ਦੇ ਪੁਰਾਣੇ ਟ੍ਰੀਟਮੈਂਟ ਪਲਾਂਟਸ ਦੀ ਤਕਨੀਕੀ ਬਦਲੀ ਜਾਵੇਗੀ।

ਨਵੀ ਤਕਨੀਕ ਦੇ ਵਰਤੋਂ ਨਾਲ ਚਾਰ ਵੱਡੇ ਨਾਿਲਆਂ ਦੀ (ਇਨ-ਸੀਟੁ) ਸਫ਼ਾਈ ਕੀਤੀ ਜਾ ਰਹੀ ਹੈ। ਮਤਲਬ ਿਕ ਸਫਾਈ ਲਈ ਪਾਣੀ ਨੂੰ ਿਕੱਤੇ ਹੋਰ 11

k`l bxweIey byhqr

ਨਹੀਂ ਲੈਕੇ ਜਾਣਾ ਪਵੇਗਾ। ਇਹਦੇ ਿਵੱਚ ਨਾਜਫਗੜ੍ਹ ਡ੍ਰੇਨ, ਸਪਲੀਮੈਟ੍ਰੀ ਡ੍ਰੇਨ ਅਤੇ ਗਾਜੀਪੁਰ ਡ੍ਰੇਨ ਦੀ ਇਨਸੀਟੁ ਸਫਾਈ ਦਾ ਪੂਰਾ ਕੰਮ ਸ਼ੁਰੂ ਹੋ ਿਗਆ ਹੈ।

ਉਸ ਇੰਡਸਟ੍ਰੀ ਨੂੰ ਬੰਦ ਕਰ ਿਦੱਤਾ ਜਾਵੇਗਾ। ਝੁੱਗੀ-ਝੌਂਪੜੀ ਦੇ ਸਮੂਹ ਦੀ ਗੰਦਗੀ ਨੂੰ ਮੀਂਹ ਦੇ ਪਾਣੀ ਵਾਲੀ ਨਾਿਲਆਂ ‘ਚ ਵਹਾ ਿਦੱਤਾ ਜਾਂਦਾ ਹੈ, ਉਹਨਾਂ ਆਉਟਪੁੱਟ ਨੂੰ ਹੁਣ ਨਾਿਲਆਂ ਦੀ ਬਜਾਏ ਸੀਵਰ ਨਾਲ ਅਟੈਚ ਿਕਤਾ ਜਾਵੇਗਾ।

ਤੀਜਾ ਐਕਸ਼ਨ ਪੁਆਇੰਟ ਹੈ ਉਦਯੋਿਗਕ ਵੇਸਟ (industrial waste)। ਿਸ਼ਕਾਇਤ ਹੈ ਿਕ, ਫੈਕਟਰੀ ਬਹੁਤੇ ਖੇਤਰ ਆਪਣੇ ਕੱਚਰੇ ਨੂੰ ਸਾਫ਼ ਿਕਤੇ ਿਬਨਾ ਿਦੱਲੀ ਸਰਕਾਰ ਗੁਆਂਢੀ ਰਾਜ ਦੇ ਹੀ ਯਮੁਨਾ ਿਵੱਚ ਨਾਿਲਆਂ ਨੂੰ ਵੀ ਸਾਫ ਕਰੇਗੀ ਛੱਡ ਿਦੰਦੇ ਹਨ। ਉਦਯੋਿਗਕ ਵੇਸਟ ਯਮੁਨਾ ‘ਚ ਿਗਰਨ ਵਾਲੇ ਲਗਭਗ 155 ਨੂੰ ਰੋਿਕਆ ਜਾਵੇਗਾ। ਐਮਜੀਡੀ (ਿਮਲੀਅਨ ਗੈਲਨ ਪ੍ਰਤੀ ਿਜਹਨੇ ਵੀ ਐਫਲੂਐਂਟ ਿਦਨ) ਗੰਦਗੀ ਦਾ ਸਰੋਤ ਗੁਆਂਢੀ ਟ੍ਰੀਟਮੈਂਟ ਪਲਾਂਟਸ ਰਾਜ ਹੈ, ਿਜਹਦੇ ਿਵੱਚੋ 105 ਐਮਜੀਡੀ ਢੰਗ ਨਾਲ ਕੰਮ ਨਹੀਂ ਹਿਰਆਣਾ ਤੇ 50 ਐਮਜੀਡੀ ਗੰਦਗੀ ਕਰ ਰਹੇ, ਉਹਨਾਂ ਤੋਂ ਉੱਤਰ ਪ੍ਰਦੇਸ਼ ਤੋਂ ਆਉਂਦੀ ਹੈ। ਿਦੱਲੀ ਸਹੀ ਤਰ੍ਹਾਂ ਕੰਮ ਸਰਕਾਰ ਨੇ ਫੈਸਲਾ ਕੀਤਾ ਹੈ ਿਕ ਕਰਾਇਆ ਜਾਵੇਗਾ ਯਮੁਨਾ ਚ ਿਡਗਣ ਵਾਲੇ ਹਰ ਤਰ੍ਹਾਂ ਦੇ ਤੇ ਜੋ ਵੀ ਫੈਕਟਰੀ ਗੰਦੇ ਪਾਣੀ ਨੂੰ ਉਹ ਸਾਫ ਕਰੇਗੀ ਅਤੇ ਵੇਸਟ ਨੂੰ ਟ੍ਰੀਟਮੈਂਟ ਨਰੇਲਾ ਿਸਥਤ ਐਸਟੀਪੀ ਿਵੱਚ ਇਸ ਦੀ ਲਈ ਨਹੀਂ ਭੇਜੇਗਾ, ਸ਼ੁਰੂਆਤ ਹੋ ਚੁੱਕੀ ਹੈ। ਨਰੇਲਾ ਐਸਟੀਪੀ

ਇਹੋ ਿਜਹੇ ਹਨ, ਿਜੱਥੇ ਸੀਵਰ ਦਾ ਨੈੱਟਵਰਕ ਤੇ ਹੈ ਪਰ ਕਈ ਲੋਕਾਂ ਨੇ ਸੀਵਰ ਕੁਨੈਕਸ਼ਨ ਨਹੀਂ ਲਏ। ਇਸ ਕਰਕੇ ਹੁਣ ਫੈਸਲਾ ਿਲਤਾ ਿਗਆ ਹੈ ਿਕ ਸਰਕਾਰ ਘਰਾਂ ਤੋਂ ਸੀਵਰ ਤੱਕ ਦੇ ਕੁਨੈਕਸ਼ਨ ਆਪ ਹੀ ਲਗਾਵੇਗੀ। ਇਸਦੀ ਫੀਸ ਨਾਮਾਤਰ ਹੋਵੇਗੀ ਅਤੇ ਉਹ ਪਾਣੀ ਦੇ ਿਬੱਲ ਦੇ ਨਾਲ ਿਕਸ਼ਤਾਂ ‘ਚ ਦੀ ਸਮਰੱਥਾ 10 ਐਮਜੀਡੀ ਤੋਂ ਵਧਾ ਕੇ ਦੇਣਾ ਹੋਵੇਗਾ। 20 ਐਮਜੀਡੀ ਕੀਤੀ ਜਾਵੇਗੀ।

12

ਵਜ਼ੀਰਾਬਾਦ ਬੈਰਾਜ ਅਪਗ੍ਰੇਡ ਹੋਵੇਗਾ

ਿਦੱਲੀ ਸਰਕਾਰ ਵਜ਼ੀਰਾਬਾਦ ਿਵੱਚ ਬਣੇ ਪੁਰਾਣੇ ਬੈਰਾਜ ਨੂੰ ਆਧੁਿਨਕ ਤਰੀਕੇ ਨਾਲ ਅਪਗ੍ਰੇਡ ਕਰੇਗੀ। ਬੈਰਾਜ ਿਵੱਚ ਔਟੋਮੈਟਿਕ ਅਲਾਰਮ ਲਗੇਗਾ ਿਜਹੜਾ ਆਲੇ-ਦੁਆਲੇ ਦੇ ਖੇਤਰਾਂ ਚ ਹੜ੍ਹਾਂ ਦੀ ਤਬਾਹੀ ਨੂੰ ਰੋਕਣ ਲਈ ਇੱਕ ਕ੍ਰਾਂਤੀਕਾਰੀ ਕਦਮ ਸਾਬਤ ਹੋਵੇਗਾ। ਇਸ ਬੈਰਾਜ ਿਵੱਚ ਗੈਰ-ਮੌਨਸੂਨ ਸੀਜ਼ਨ ਦਾ ਪਾਣੀ ਸਟੋਰ ਹੋਵੇਗਾ, ਿਜਸ ਦੀ ਮਦਦ ਨਾਲ ਜ਼ਮੀਨੀ ਪਾਣੀ ਦਾ ਪੱਧਰ ਵਧੇਗਾ। ਇਹ ਿਕਹਾ ਜਾ ਸਕਦਾ ਹੈ ਿਕ ਬਹੁਤ ਘੱਟ ਕੀਮਤ ਚ ਮਜਬੂਤ ‘ਗ੍ਰਾਉੰਡ ਵਾਟਰ ਿਰਚਾਰਜ ਿਸਸਟਮ’ ਬਣ ਜਾਵੇਗਾ। ਨਾਲ ਹੀ, ਗਰਮੀ ਦੇ ਮੌਸਮ ਿਵੱਚ ਪਾਣੀ ਦੀ ਸੱਮਿਸਆ ਤੋਂ ਰਾਹਤ ਿਮਲੇਗੀ। ਦੱਸ ਦਈਏ ਿਕ ਬੈਰਾਜ ਇਕ ਤਰ੍ਹਾਂ ਦਾ ਡੈਮ ਹੁੰਦਾ ਹੈ, ਿਜਹਦੇ ‘ਚ ਵੱਡੇ-ਵੱਡੇ ਗੇਟ ਹੁੰਦੇ ਹੈ। ਬੈਰਾਜ ਬਾਲ ਨਦੀਆਂ ਦੇ ਵਹਿਣ ਤੇ ਓਹਨਾ ਦੇ ਪਾਣੀ ਦੇ ਪੱਧਰ ਨੂੰ ਕੰਟਰੋਲ ਕਰਦੇ ਹੈ। ਯਮੁਨਾ ਚ ਕੁਲ 6 ਬੈਰਾਜ ਹੈ, ਿਜਹਨਾਂ ਿਵੱਚੋ ਇਕ ਵਜ਼ੀਰਾਬਾਦ ਬੈਰਾਜ ਹੈ।

ਿਟੱਕਰੀ ਖੁਰਦ ਿਵੱਚ ਝੀਲ ਨੂੰ ਨਵੀਂ ਿਜ਼ੰਦਗੀ ਿਮਲੇਗੀ

ਿਦੱਲੀ ਸਰਕਾਰ, ਨਰੇਲਾ ਐਸਟੀਪੀ ਤੋਂ ਸਾਫ਼ ਹੋਏ ਪਾਣੀ ਨਾਲ ਿਟੱਕਰੀ ਖੁਰਦ ਿਵੱਚ ਮੌਜੂਦ ਇਕ ਝੀਲ ਨੂੰ ਮੁੜ ਸੁਰਜੀਤ ਕਰੇਗੀ, ਿਜਹਦੇ ਨਾਲ ਜ਼ਮੀਨੀ ਪਾਣੀ ਨੂੰ ਿਰਚਾਰਜ ਕਰਨ’ਚ ਮਦਦ ਿਮਲੇਗੀ। ਇਹਦੇ ਨਾਲ ਜ਼ਮੀਨੀ ਪਾਣੀ ਦਾ ਪੱਧਰ ਸੁਧਰੇਗਾ ਤੇ ਵਾਤਾਵਰਣ ਿਵਚ ਵੀ ਸੁਧਾਰ ਆਵੇਗਾ। ਨਾਲ ਹੀ, ਿਦੱਲੀ ਸਰਕਾਰ ਇਸ ਖੇਤਰ ਿਵੱਚ ਬਾਇਓ-ਗੈਸ ਪਲਾਂਟ ਬਣਾਵੇਗੀ, ਤਾਂਿਕ ਕੂੜੇ/ ਮਲਬੇ ਤੋਂ ਬਾਇਓ ਚਾਰਕੋਲ ਬਣਾਇਆ ਜਾ ਸਕੇ। ਸੀਵਰ ਨੈੱਟਵਰਕ ਦੀ ਸਫਾਈ ਡੀਿਸਲਿਟੰਗ ਅਤੇ ਪੁਨਰਵਾਸ ਦਾ ਕੰਮ ਸ਼ੁਰੂ ਹੋ ਿਗਆ ਹੈ। ਤਾਂਿਕ ਇਹਨੂੰ ਮਜਬੂਤ ਕੀਤਾ ਜਾ ਸਕੇ।

ਉਮੀਦ ਹੈ ਿਕ ਫਰਵਰੀ 2025 ਤੱਕ ਿਦੱਲੀ ਦੀ ਯਮੁਨਾ ਨਦੀ ਪੂਰੀ ਤਰ੍ਹਾਂ ਸਾਫ਼ ਤੇ ਸਵਛ ਹੋਣ ਦਾ ਸੁਫਨਾ ਪੂਰਾ ਹੋਵੇਗਾ ਅਤੇ ਿਦੱਲੀ ਵਾਸੀ ਯਮੁਨਾ ਨਦੀ ਤੇ ਮਾਣ ਮਿਹਸੂਸ ਕਰਣਗੇ। 13

k`l bxweIey byhqr

ਿਕਵੇਂ ਦੀ ਹੋਵੇਗੀ ਿਦੱਲੀ 25 ਸਾਲ ਬਾਅਦ ਸ਼ੋਿਭਤ ਜਾਇਸਵਾਲ

ਸਾਲ 2047 ਿਵੱਚ ਦੇਸ਼ ਨੂੰ ਆਜ਼ਾਦ ਹੋਏ 100 ਸਾਲ ਪੂਰੇ ਹੋ ਜਾਣਗੇ। ਅੱਜ ਤੋਂ 25 ਸਾਲ ਬਾਅਦ ਦੇਸ਼ ਇਕ ਨਵੇਂ ਯੁੱਗ ਿਵੱਚ ਪ੍ਰਵੇਸ਼ ਕਰ ਜਾਵੇਗਾ। ਤੇ

ਿਦੱਲੀ / 2047 ਿਵਜ਼ਨ

• ਸਰਕਾਰ ਵੱਲੋਂ ਰਾਣੀ ਖੇੜਾ ਿਵੱਚ 147 ਏਕੜ ਰਕਬੇ ਿਵੱਚ ਿਵਸ਼ਵ ਪੱਧਰੀ ਮਲਟੀਲੈਵਲ ਮੈਨੂਫੈਕਚਰਿੰਗ ਹੱਬ ਬਣਾਇਆ ਜਾਵੇਗਾ।

• ਸਰਕਾਰ ਬਪਰੋਲਾ ਿਵੱਚ ਕਰੀਬ 55 ਏਕੜ ਜ਼ਮੀਨ ਿਵੱਚ ਇੱਕ ਿਗਆਨ ਅਧਾਰਤ ਉਦਯੋਿਗਕ ਪਾਰਕ ਿਵਕਸਤ ਕਰ ਰਹੀ ਹੈ।

• ਿਦੱਲੀ ਸਰਕਾਰ ਕਾਂਝਵਾਲਾ ਿਵਖੇ ਇੱਕ ਏਕੀਕ੍ਰਿਤ ਉਦਯੋਿਗਕ ਟਾਊਨਸ਼ਿਪ ਿਵਕਸਤ ਕਰ ਰਹੀ ਹੈ। ਪ੍ਰਸਤਾਵਿਤ ਪ੍ਰੋਜੈਕਟ 920 ਏਕੜ ਦੇ ਖੇਤਰ ਿਵੱਚ ਫੈਿਲਆ ਇੱਕ ਵੱਡਾ ਗ੍ਰੀਨਫੀਲਡ ਪ੍ਰੋਜੈਕਟ ਹੋਵੇਗਾ। 14

ਿਕਵੇਂ ਦੀ ਹੋਵੇਗੀ ਿਦੱਲੀ 25 ਸਾਲ ਬਾਅਦ

ਿਵਸ਼ਵ ਪੱਧਰੀ ਸੜਕਾਂ

ਸਰਕਾਰ ਿਦੱਲੀ ਦੀ ਸੜਕਾਂ ਨੂੰ ਿਵਸ਼ਵ ਪੱਧਰੀ ਬਨਾਣ ਤੇ ਕੰਮ ਕਰ ਰਹੀ ਹੈ। ਿਦੱਲੀ ਿਵੱਚ 30 ਮੀਟਰ ਤੋਂ ਵੱਧ ਚੌੜੀਆਂ 540 ਿਕਲੋਮੀਟਰ ਸੜਕਾਂ ਹਨ। ਸਰਕਾਰ ਦੀ ਕੋਿਸ਼ਸ ਹੈ ਿਕ ਇਹਨਾਂ ਸੜਕਾਂ ਨੂੰ ਦੁਨੀਆਂ ਦੀ ਿਵਕਸਤ ਦੇਸ਼ਾਂ ਦੇ ਸ਼ਿਹਰਾਂ ਦੀ ਸੜਕਾਂ ਵਰਗਾ ਬਨਾਉਣਾ ਹੈ। ਸਾਿਰਆਂ ਦੇ ਮਨ ਿਵੱਚ ਇਕ ਸਵਾਲ ਆਵੇਗਾ ਿਕ ਤੱਦ ਿਦੱਲੀ ਿਕਹੋ ਿਜਹੀ ਹੋਵੇਗਾ। ਇਸ ਦੇ ਜਵਾਬ ਿਵਚ ਿਦੱਲੀ ਸਰਕਾਰ ਨੇ ਇਕ ਖ਼ਾਸ ਪਲੇਟਫਾਰਮ ਿਦੱਲੀ/2047 ਨੂੰ ਲਾਂਚ ਕੀਤਾ ਹੈ। ਇਸ ਿਪੱਛੇ ਸਰਕਾਰ ਦੀ ਇਹ ਭਾਵਨਾ ਹੈ ਿਕ ਇਹੋ ਿਜਹੀ ਿਦੱਲੀ ਬਣੇ ਿਜੱਥੇ ਗ਼ਰੀਬ ਤੋਂ

ਗ਼ਰੀਬ ਇਨਸਾਨ ਵੀ ਚੰਗੇ ਢੰਗ ਨਾਲ ਤੇ ਸਨਮਾਨ ਨਾਲ ਰਹੇ।

ਿਦੱਲੀ/2047 ਪਲੇਟਫਾਰਮ ਦੇ ਿਵਜ਼ਨ ਨੂੰ ਹਾਿਸਲ ਕਰਨ ਿਵੱਚ ਇੰਡਸਟ੍ਰੀ ਤੇ ਹੋਰ ਸੰਗਠਨਾਂ ਦੀ ਸਾਂਝੇਦਾਰੀ ਵਧਾਣ ਲਈ ਇਕ ਮੰਚ ਹੈ। ਇਸਦਾ ਮਕਸਦ ਸਾਰੇ ਲੋਕਾਂ ਨੂੰ ਮੁਹਾਰਤ, ਿਵਚਾਰ ਅਤੇ ਭਾਈਵਾਲੀ ਹਾਿਸਲ ਕਰਨਾ ਹੈ। ਦੁਨੀਆਂ ਭਰ ਦੇ ਲੋਕ ਪਿਹਲਾਂ ਿਦੱਲੀ ਆਂਦੇ ਹੈ, ਿਦੱਲੀ ਦੇ ਰਾਹੀਂ ਪੂਰੇ ਦੇਸ਼ ਨੂੰ ਦੇਖਦੇ ਹਨ, ਿਫਰ ਬਾਕੀ ਦੇਸ਼ ‘ਚ ਜਾਂਦੇ ਹੈ। ਇਸਲਈ ਿਦੱਲੀ ਸਰਕਾਰ ਦੀ ਵੀ ਕੋਿਸ਼ਸ ਹੈ ਿਕ ਸ਼ਿਹਰ ਨੂੰ ਗਲੋਬਲ ਿਸਟੀ ਦੇ ਵਾਂਗ ਿਵਕਸਤ ਕੀਤਾ ਜਾਵੇ। ਇਸ ਿਵਜ਼ਨ ਤੇ ਕਈ ਪਰੋਜੈਕਟ ਤੇ ਕੰਮ ਹੋ ਿਰਹਾ ਹੈ। 3 ਪ੍ਰਮੁੱਖ ਪ੍ਰੋਜੈਕਟ-

15

k`l bxweIey byhqr

ਿਦੱਲੀ ਸਰਕਾਰ ਦਾ ਿਵਜ਼ਨ

• ਸਾਲ 2047 ਤੱਕ, ਰਾਜ ਦੀ ਪ੍ਰਤੀ ਿਵਅਕਤੀ ਆਮਦਨ ਉਸ, ਸਮੇਂ ਦੇ ਿਸੰਘਾਪੁਰ ਦੇ ਬਰਾਬਰ ਹੋਣੀ ਚਾਹੀਦੀ ਹੈ ਅਤੇ ਹਰ ਿਵਅਕਤੀ, ਭਾਵੇਂ ਅਮੀਰ ਹੋਵੇ ਜਾਂ ਗਰੀਬ, ਦਾ ਜੀਵਨ ਪੱਧਰ ਉੱਚਾ ਹੋਣਾ ਚਾਹੀਦਾ ਹੈ। • ਿਦੱਲੀ ਿਵੱਚ ਆਧੁਨਿਕ ਅਤੇ ਿਵਸ਼ਵ ਪੱਧਰੀ ਬੁਿਨਆਦੀ ਢਾਂਚਾ ਅਤੇ ਜਨਤਕ ਸੇਵਾਵਾਂ ਹੋਣੀਆਂ ਚਾਹੀਦੀਆਂ ਹਨ। ਿਦੱਲੀ ਨੂੰ 2048 ਦੀਆਂ ਓਲੰਿਪਕ ਖੇਡਾਂ ਦੀ ਮੇਜ਼ਬਾਨੀ ਦਾ ਦਾਅਵਾ ਪੇਸ਼ ਕਰਨਾ ਚਾਹੀਦਾ ਹੈ। • ਸਾਰੇ ਨਾਗਿਰਕਾਂ ਦੀ ਨਿਰੰਤਰ ਅਧਾਰ ੋਤੇ ਸ਼ੁੱਧ ਹਵਾ ਅਤੇ ਪਾਣੀ ਦੀ ਪਹੁੰਚ ਹੋਣੀ ਚਾਹੀਦੀ ਹੈ ਅਤੇ ਉਹ ਿਕਸੇ ਵੀ ਿਕਸਮ ਦੀ ਆਫ਼ਤ ਨਾਲ ਨਿਜੱਠ ਸਕਦੇ ਹਨ। • ਇਹ ਯਕੀਨੀ ਬਣਾਉਣਾ ਹੋਵੇਗਾ ਕ ਿਦੱਲੀ ਿਵੱਚ ਿਸਰਫ 100 ਫ਼ੀਸਦੀ ਇਲੈਕਟ੍ਰਿਕ ਵਾਹਨ ਹੀ ਚੱਲਣ।

1. ਖੇਲੋ ਿਦੱਲੀ - ਇਹ ਇਕ ਨਵੀਨਤਾਕਾਰੀ ਪ੍ਰੋਜੈਕਟ ਹੈ, ਿਦੱਲੀ ਸਰਕਾਰ ਹਰ ਇਕ ਸਕੂਲ ਿਵੱਚ ਿਵਸ਼ਵ ਪੱਧਰੀ ਖੇਡ ਦੇ ਮੈਦਾਨ ਬਣਾਵੇਗੀ। ਹਰ ਇਕ ਸਰਕਾਰੀ ਸਕੂਲ ਿਵੱਚ ਇਹਦਾ ਦਾ ਿਵਸ਼ਵ ਪੱਧਰੀ ਬਨੁਆਦੀ ਢਾਂਚਾ ਹੋਵੇਗਾ।

2. ਝੀਲਾਂ ਦਾ ਸ਼ਿਹਰ - ਿਦੱਲੀ ਸਰਕਾਰ ਰਵਾਇਤੀ ਰੂਪ ਤੋਂ ਿਦੱਲੀ ਿਵੱਚ ਮੌਜੂਦ 1000 ਤੋਂ ਵੱਧ ਜਲ ਸਰੋਤਾਂ ਨੂੰ ਮੁੜ ਸੁਰਜੀਤ ਕਰਨ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਰੀਚਾਰਜ ਕਰਨ ਲਈ ਇੱਕ 16

ਿਵਸ਼ਾਲ ਯੋਜਨਾ ‘ਤੇ ਕੰਮ ਕਰ ਰਹੀ ਹੈ।

3. ਸਕੂਲਾਂ ਿਵੱਚ ਿਡਜੀਟਲ ਸਾਧਨਾਂ ਨੂੰ ਉਤਸ਼ਾਿਹਤ ਕਰਨਾ- ਕੋਿਵਡ19 ਦਾ ਿਸੱਿਖਆ ਉੱਤੇ ਬਹੁਤ ਬੁਰਾ ਅਸਰ ਿਪਆ ਅਤੇ ਸਰਕਾਰੀ ਸਕੂਲ ਦੇ ਿਵਿਦਆਰਥੀਆਂ ਕੋਲ ਹਮੇਸ਼ਾਂ ਿਡਜੀਟਲ ਸਾਧਨਾਂ ਤੱਕ ਪਹੁੰਚ ਨਹੀਂ ਹੁੰਦੀ। ਇਸਲਈ ਯਕੀਨੀ ਬਣਾਉਣਾ ਹੋਵੇਗਾ ਿਕ 10ਵੀਂ ਤੇ 12ਵੀਂ ਕਲਾਸਾਂ ਦੇ ਬੱਿਚਆਂ ਕੋਲ ਿਡਜੀਟਲ ਸਾਧਨਾਂ ਦੀ ਪਹੁੰਚ ਹੋਵੇ।

ਮੁਫ਼ਤ ਰਾਸ਼ਨ ਦੀ ਸੁਿਵਧਾ ਨੂੰ ਅੱਗੇ ਵਧਾਉਣ ਦਾ ਫ਼ੈਸਲਾ

ਸ਼੍ਰੀਆ ਇਸ ਵਧਦੀ ਿਮਹੰਗਾਈ ਿਵੱਚ, ਿਦੱਲੀ ਸਰਕਾਰ ਨੇ ਰਾਜ ਦੇ ਗ਼ਰੀਬਾਂ ਨੂੰ ਵੱਡੀ ਰਾਹਤ ਿਦੱਤੀ। ਿਦੱਲੀ ਸਰਕਾਰ ਨੇ ਗਰੀਬ ਪਿਰਵਾਰਾਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੁਿਵਧਾ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ।

ਕੋਰੋਨਾ ਕਾਲ ਦੇ ਸਮੇਂ ਚ, ਿਦੱਲੀ ਸਰਕਾਰ ਦੀ ਇਸ ਫ੍ਰੀ ਰਾਸ਼ਨ ਯੋਜਨਾ ਤੋਂ ਗ਼ਰੀਬਾਂ ਨੂੰ ਬਹੁਤ ਰਾਹਤ ਿਮਲੀ ਸੀ। ਸਰਕਾਰ ਆਪਣੀ ਇਸ ਯੋਜਨਾ ਨੂੰ ਹੁਣ 6 ਮਹੀਨਾਂ ਲਈ ਅੱਗੇ ਵਧਾ ਰਹੀ ਹੈ। ਿਦੱਲੀ ਸਮੇਤ ਪੂਰੇ ਦੇਸ਼ ਿਵੱਚ ਕੋਰੋਨਾ 17

k`l bxweIey byhqr

ਮਹਾਮਾਰੀ ਦਾ ਦੌਰ ਹੁਣੇ ਵੀ ਕਾਇਮ ਹੈ। ਕੋਰੋਨਾ ਤੋਂ ਹਰ ਿਵਅਕਤੀ ਪ੍ਰਭਾਿਵਤ ਹੋਇਆ ਤੇ ਬਹੁਤ ਲੋਕ ਬੇਰੋਜ਼ਗਾਰ ਵੀ ਹੋਏ। ਨਾਲ ਹੀ, ਲੋਕਾਂ ਦੀ ਆਮਦਨੀ ਵੀ ਕਾਫੀ ਘੱਟ ਹੋਈ ਤੇ ਅੱਜ ਵੀ ਹੋ ਇਸਤੋਂ ਉਭਰ ਨਹੀਂ ਪਾਏ। ਦੂਜੀ ਤਰਫ਼ ਦੇਿਖਆ ਜਾਵੇ ਤਾਂ ਿਮਹੰਗਾਈ ਿਦਨੋਂ-ਿਦਨ ਵੱਧ ਰਹੀ ਹੈ। ਖਾਣ-ਪੀਣ ਦੀ ਚੀਜ਼ਾਂ ਦੇ ਦਾਮ ਆਸਮਾਨ ਛੁ ਰਹੇ ਹੈ।

ਕੇਂਦਰ ਤੇ ਿਦੱਲੀ ਸਰਕਾਰ ਦੇ ਇਹਨਾਂ ਫੈਸਿਲਆਂ ਤੋਂ ਕੋਰੋਨਾ ਕਾਲ ਿਵੱਚ ਗ਼ਰੀਬਾਂ ਨੂੰ ਬਹੁਤ ਰਾਹਤ ਿਮਲੀ। ਦੋਵੇਂ ਸਰਕਾਰਾਂ ਦੀ ਇਹ ਯੋਜਨਾ ਨਵੰਬਰ ਮਹੀਨੇ ਤੱਕ ਹੀ ਫ੍ਰੀ ਸੀ। ਪਰ ਹੁਣ ਿਦੱਲੀ ਸਰਕਾਰ ਨੇ ਲੋਕਾਂ ਨੂੰ ਹਰ ਮਹੀਨੇ ਮੁਫ਼ਤ ਰਾਸ਼ਨ ਦੇਣ ਦੀ ਯੋਜਨਾ ਨੂੰ 6 ਮਹੀਨੇ ਲਈ ਹੋਰ ਵਧਾ ਿਦੱਤਾ ਹੈ।

ਿਦੱਲੀ ਸਰਕਾਰ ਨੇ ਪ੍ਰਧਾਨਮੰਤਰੀ ਨੂੰ ਪੱਤਰ ਿਲਿਖਆ ਿਕ ਕੋਰੋਨਾ ਕਾਲ ਦੌਰਾਨ ਕੇਂਦਰ ਸਰਕਾਰ ਨੇ ਦੇਸ਼ ਭਰ ਿਵੱਚ ਹਰ ਰਾਸ਼ਨ ਕਾਰਡ ਧਾਰਕ ਨੂੰ ਹਰ ਮਹੀਨੇ ਉਹਨਾਂ ਹੀ ਮੁਫ਼ਤ ਰਾਸ਼ਨ ਿਦੱਤਾ ਿਜ੍ਹਨਾਂ ਉਹਨੂੰ ਹਰ ਮਹੀਨੇ ਿਮਲਦਾ ਸੀ ਅਤੇ ਿਦੱਲੀ ਸਰਕਾਰ ਨੇ ਅਪਣੀ ਤਰਫ਼ੋਂ ਓਹਨੂੰ ਫ੍ਰੀ ਕਰ ਿਦੱਤਾ।

ਕੋਿਵਡ-19 ਮਹਾਮਾਰੀ ਜਾਰੀ ਰਿਹਣ ਤੱਕ ਿਦੱਲੀ ਸਰਕਾਰ ਨੇ ਗੈਰ ਪੀਡੀਐਸ ਗਰੀਬ ਪਿਰਵਾਰਾਂ, ਪਰਵਾਸੀ ਵਰਕਰਸ ਤੇ ਜਿਹੜੇ ਪਿਰਵਾਰ ਆਰਿਥਕ ਰੂਪ ਤੋਂ ਕਮਜ਼ੋਰ ਹਨ ਉਹਨਾਂ ਦੀ ਜ਼ਰੂਰਤਾਂ ਨੂੰ ਿਧਆਨ ਰੱਖਦੇ ਹੋਏ ਅੱਗੇ ਵੀ ਮੁਫ਼ਤ ਰਾਸ਼ਨ ਉਪਲਬਧ ਕਰਾਣ ਦਾ ਪ੍ਰਸਤਾਵ ਿਰੱਖਆ, ਿਜਹਨੂੰ ਕੈਿਬਨੇਟ

18

ਮੁਫ਼ਤ ਰਾਸ਼ਨ ਦੀ ਸੁਿਵਧਾ ਨੂੰ ਅੱਗੇ ਵਧਾਉਣ ਦਾ ਫ਼ੈਸਲਾ

ਨੇ ਮੰਜੂਰੀ ਿਦੱਤੀ। ਇਸ ਤੋਂ ਪਿਹਲਾਂ ਵੀ ਕੈਿਬਨੇਟ ਨੇ ਬੈਠਕ ‘ਚ ਐਵੇ ਲੋੜਵੰਦ ਲੋਕਾਂ ਲਈ ਮੁਫ਼ਤ ਰਾਸ਼ਨ ਦੇਣ ਦਾ ਫੈਸਲਾ ਕੀਤਾ ਸੀ।

ਮੁਫ਼ਤ ਰਾਸ਼ਨ ਦੀਆਂ ਖ਼ਾਸ ਗੱਲਾਂ

ਐਕਟ 2013 ਅਧੀਨ ਿਨਰਧਾਰਤ ਯੋਗਤਾ ਅਨੁਸਾਰ ਪ੍ਰਵਾਸੀ ਮਜ਼ਦੂਰਾਂ, ਅਸੰਗਿਠਤ ਮਜ਼ਦੂਰਾਂ, ਉਸਾਰੀ ਮਜ਼ਦੂਰਾਂ, ਘਰੇਲੂ ਸਹਾਇਕਾਂ ਅਤੇ ਿਜਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹਨ, ਉਹਨਾਂ ਲੋੜਵੰਦ ਲੋਕਾਂ ਨੂੰ 5 ਿਕਲੋ ਅਨਾਜ ਮੁਫ਼ਤ ਿਦੱਤਾ ਜਾਂਦਾ ਹੈ। ਇਸ ਿਵੱਚ ਪ੍ਰਤੀ ਿਵਅਕਤੀ ਪ੍ਰਤੀ ਮਹੀਨਾ 4 ਿਕਲੋ ਕਣਕ ਅਤੇ 1 ਿਕਲੋ

ਚੌਲ ਸ਼ਾਮਲ ਹਨ। ਉਸ ਸਮੇਂ ਦੌਰਾਨ ਕੈਿਬਨਟਦੇ ਇਸ ਫੈਸਲੇ ਦਾ ਿਦੱਲੀ ਿਵੱਚ ਰਿਹਣ ਵਾਲੇ ਲਗਭਗ 20 ਲੱਖ ਲੋਕਾਂ ਨੂੰ ਫਾਇਦਾ ਹੋਇਆ ਸੀ।

ਅਕਤੂਬਰ ਮਹੀਨੇ ਿਵੱਚ ਿਦੱਲੀ ਕੈਿਬਨਟ ਵੱਲੋਂ ਲਏ ਗਏ ਫੈਸਲੇ ਤੋਂ ਬਾਅਦ ਹੁਣ ਿਦੱਲੀ ਿਵੱਚ ਰਿਹ ਰਹੇ ਗੈਰ-ਪੀਡੀਐਸ ਗਰੀਬ ਲਾਭਪਾਤਰੀਆਂ ਦੀ ਿਗਣਤੀ 40 ਲੱਖ ਦੇ ਕਰੀਬ ਹੋ ਗਈ ਹੈ। ਿਦੱਲੀ ਮੰਤਰੀ ਮੰਡਲ ਿਵੱਚ ਿਦੱਲੀ ਿਵੱਚ ਰਿਹ ਰਹੇ ਇਨ੍ਹਾਂ 40 ਲੱਖ ਗੈਰ-ਪੀਡੀਐਸ ਲਾਭਪਾਤਰੀਆਂ ਨੂੰ ਵੀ ਪੀਡੀਐਸ ਲਾਭਪਾਤਰੀਆਂ ਵਾਂਗ ਅਨਾਜ ਮੁਹੱਈਆ ਕਰਵਾਇਆ ਜਾ ਿਰਹਾ ਹੈ। 19

ਿਦੱਲੀ ‘ਚ ਪੰਜ ਸਾਲਾਂ ਿਵੱਚ k`l bxweIey byhqr

ਪ੍ਰਦੂਸ਼ਨ ਘਿਟਆ

ਿਦੱਲੀ ਦਾ ਪ੍ਰਦੂਸ਼ਣ 36 ਤੋਂ ਿਗਰ ਕੇ 31 ਪ੍ਰਤੀਸ਼ਤ ਹੋਇਆ

ਪ੍ਰਾਚੀ ਰਾਠੀ

‘ਕੋਿਸ਼ਸ਼ ਕਰਨ ਵਾਲੇ ਦੀ ਕਦੀ ਹਾਰ ਨਹੀਂ ਹੁੰਦੀ’। ਿਦੱਲੀ ਸਰਕਾਰ ਦੇ ਿਪੱਛਲੇ ਪੰਜ ਸਾਲ ਦੀ ਕੋਿਸ਼ਸ਼ਾਂ ਨਾਲ ਹੁਣ ਿਦੱਲੀ ਦੇ ਕੰਮਕਾਜ ਤੋਂ ਹੋਣ ਵਾਲੇ ਪ੍ਰਦੂਸ਼ਣ ਿਵੱਚ ਿਘਰਾਵਟ ਆਈ ਹੈ। ਇਹ ਆਂਕੜੇ ਕੇਂਦਰ ਸਰਕਾਰ ਨੇ ਿਦੱਤੇ ਹੈ। ਕੇੰਦ੍ਰੀਯ ਏਜੇਂਸੀ ਆਈਆਈਟੀਐਮ ਦਾ ਿਵਸ਼ਲੇਸ਼ਣ ਦੱਸਦਾ ਹੈ ਿਕ ਿਦੱਲੀ ਨੇ ਆਪਣੇ 20

ਿਦੱਲੀ ‘ਚ ਪੰਜ ਸਾਲਾਂ ਿਵੱਚ ਪ੍ਰਦੂਸ਼ਨ ਘਿਟਆ ਿਵਕਾਸ ਦੀ ਰਫਤਾਰ ਕਾਇਮ ਰੱਖਦੇ ਹੋਏ ਪ੍ਰਦੂਸ਼ਣ ਨੂੰ ਘੱਟ ਕਰਨ ਿਵੱਚ ਇਕ ਵੱਡਾ ਮੁਕਾਮ ਹਾਿਸਲ ਿਕਤਾ ਹੈ। ਿਦੱਲੀ ਦੇ ਪ੍ਰਦੂਸ਼ਣ ਤੇ ਇਕ ਸਵਾਲ ਹਮੇਸ਼ਾ ਸਾਮਣੇ ਆਉਂਦਾ ਹੈ ਿਕ ਇਹ ਪ੍ਰਦੂਸ਼ਣ ਦੀ ਮੁੱਖ ਵਜ੍ਹਾ ਿਕ ਹੈ? ਗੱਡੀਆਂ ਦਾ ਪ੍ਰਦੂਸ਼ਣ ਹੈ ਜਾਂ ਉਸਾਰੀ ਦਾ ਪ੍ਰਦੂਸ਼ਣ ਜਾਂ ਪਰਾਲੀ ਸਾੜਨ ਦਾ।

ਸਾਲ 2016 ‘ਚ ਐਨਰਜੀ ਐਂਡ ਿਰਸੋਰਸ ਇੰਸਟੀਿਟਊਟ (ਟੇਰੀ) ਨੇ ਆਪਣੇ ਸਰਵੇ ‘ਚ ਦਿਸਆ ਿਕ ਿਦੱਲੀ ਦੇ ਪ੍ਰਦੂਸ਼ਣ ਿਵੱਚ 64 ਪ੍ਰਤੀਸ਼ਤ ਬਾਹਰ ਰਾਜਿਆ ਦਾ ਹੈ ਤੇ 36 ਪ੍ਰਿਤਸ਼ਤ ਿਦੱਲੀ ਦਾ। ਇਹ ਸਰਵੇ ਨੂੰ ਪੰਜ ਸਾਲ

ਹੋ ਗਏ ਤਾਂ, ਸਵਾਲ ਇਹ ਹੈ ਿਕ ਹੁਣ ਵੀ ਇਹ ਹੀ ਹਾਲਾਤ ਬਣੇ ਹੋਏ ਹੈ ਜਾਂ ਉਹਦੇ ਿਵੱਚ ਕੁਝ ਬਦਲਾਵ ਆਏ ਹਨ। ਸਵਾਲ ਹੈ,’ ਅੱਜ ਦੀ ਿਸਥਤੀ ਿਕ ਹੈ?’

ਪ੍ਰਦੂਸ਼ਣ ਦੇ ਕੰਮ ਕਰਨ ਵਾਲੀ ਕੰਪਨੀ Centre for Science and Environment (CSE) ਨੇ 24 ਅਕਤੂਬਰ ਤੋਂ 8 ਨਵੰਬਰ ਤਕ 15 ਿਦਨਾਂ ਦਾ ਪ੍ਰਤੀ ਘੰਟੇ ਦੇ ਿਹਸਾਬ ਨਾਲ ਡਾਟਾ ਿਵਸ਼ਲੇਸ਼ਣ ਿਕਤਾ। ਸੀਐਸਈ ਨੇ ਕੇਂਦਰ ਸਰਕਾਰ ਦੀ ਐਪ ‘ਸਫ਼ਰ’ ਤੇ ਉਪਲਬਧ ਡਾਟਾ ਦਾ ਿਵਸ਼ਲੇਸ਼ਣ ਿਕਤਾ ਅਤੇ ਇਕ ਿਰਪੋਰਟ ਜਾਰੀ ਕੀਤੀ। ਇਹ ਿਰਪੋਰਟ ਕਿਹੰਦੀ ਹੈ ਿਕ 31

ਸਫ਼ਰ ਿਕ ਹੈ?

ਕੇਂਦਰ ਸਰਕਾਰ ਦੀ ਸੰਸਥਾ ਇੰਡਿਯਨ ਇੰਸਟੀਿਟਊਟ ਆਫ ਟ੍ਰਾਿਪਕਲ ਮੈਨਜਮੈਂਟ (ਆਈਆਈਟੀਐਮ) ਨੇ ਸਫ਼ਰ ਨਾਂ ਦੀ ਐਪ ਬਣਾਈ ਹੈ। ਆਈਆਈਟੀਐਮ ਇਸ ਸਫ਼ਰ ਐਪ ਤੇ ਪ੍ਰਦੂਸ਼ਣ ਸੰਬੰਧੀ ਸਾਰਾ ਡਾਟਾ ਜਾਰੀ ਕਰਦਾ ਹੈ।

21

k`l bxweIey byhqr

“ਰਾਹਗੀਰੀ - 2” ਤੋਂ ਪ੍ਰਦੂਸ਼ਣ ਘਟ ਹੁੰਦਾ ਹੈ ਿਦੱਲੀ ਸਰਕਾਰ ਨੇ ਆਮ ਨਾਗਿਰਕਾਂ ਦੇ ਸਿਹਯੋਗ ਨਾਲ ਪ੍ਰਦੂਸ਼ਣ ਘਟ ਕਰਨ ਿਵੱਚ ਕਈ ਯਤਨ ਕਰ ਰਹੀ ਹੈ, ਇਹਦਾ ਹੀ ‘ਰਾਹਗੀਰੀ ਿਦਵਸ’ ਦੇ ਆਯੋਿਜਨ ਨੂੰ ਸ਼ਾਿਮਲ ਕੀਤਾ ਿਗਆ। ਇਹ ਪ੍ਰੋਗਰਾਮ ਰਾਜ ਸਰਕਾਰ ਦਵਾਰਾ ਚਲਾਏ ਜਾ ਰਹੇ ‘ਯੁੱਧ ਪ੍ਰਦੂਸ਼ਣ ਦੇ ਵਿਰੁੱਧ’ ਅਿਭਆਨ ਤੇ ਿਤਹਤ ਸ਼ਾਿਮਲ ਹੈ। ਹਵਾ ਪ੍ਰਦੂਸ਼ਣ ਨੂੰ ਘਟ ਕਰਨ ਲਈ ਲੋਕਾਂ ਨੂੰ ਿਵਅਕਤੀਗਤ ਿਜੰਮੇਵਾਰੀ ਲਈ ਉਤਸ਼ਾਿਹਤ ਕੀਤਾ ਜਾ ਿਰਹਾ ਹੈ।

ਰਾਹਗੀਰੀ ਿਦਵਸ, ਿਕਸੀ ਖੇਤਰ ਦੀ ਸੜਕਾਂ ਨੂੰ ਪੂਰੀ ਤਰ੍ਹਾਂ ਤੋਂ ਵਾਹਨ ਮੁਕਤ ਕਰਕੇ ਆਮ ਲੋਕਾਂ ਲਈ ਖੋਲੀ ਜਾਂਦੀ ਹੈ। ਨਾਲ ਹੀ ਪੈਦਲ ਚਲਣਾ, ਭੱਜਣਾ, ਸਾਈਕਲ ਚਲਾਉਣੀ, ਸਕੈਿਟੰਗ, ਨੁੱਕੜ ਨਾਟਕ, ਸੰਗੀਤ ਬੈਂਡ, ਪੈਂਿਟੰਗ, ਨਾਚ, ਪ੍ਰਦਰਸ਼ਨ ਕਲਾ, ਯੋਗਾ, ਐਰੋਿਬਕਸ, ਆਿਦ ਵਰਗੀ ਕਈ ਗਤੀਿਵਧੀਆਂ ਚਲਾਈ ਜਾਂਦੀ ਹੈ। ਇਸ ਪ੍ਰੋਗਰਾਮ ਰਾਹੀਂ ਇਹ ਸੰਦੇਸ਼ ਿਦੱਤਾ ਜਾਂਦਾ ਹੈ ਿਕ ਜੇਕਰ ਪ੍ਰਦੂਸ਼ਣ ਘਟਾਉਣਾ ਹੈ ਤਾਂ ਸਾਨੂੰ ਵਾਹਨਾਂ ਤੋਂ ਿਨਰਭਰਤਾ ਘਟਾਉਣੀ ਪਵੇਗੀ।

ਿਦੱਲੀ ਸਰਕਾਰ ਪੈਦਲ ਚੱਲਣ ਵਾਿਲਆਂ ਲਈ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਵਚਨਬੱਧ ਹੈ। ਇਸ ਦੀ ਤਾਜ਼ਾ ਉਦਾਹਰਣ ਰਾਜਘਾਟ ‘ਤੇ ਟ੍ਰੈਫਿਕ ਚੌਰਾਹੇ ਨੂੰ ਪੈਦਲ ਯਾਤਰੀਆਂ ਦੇ ਅਨੁਕੂਲ ਜ਼ੋਨ ਿਵੱਚ ਬਦਲਣ ਦੀ ਕੋਿਸ਼ਸ਼ ਹੈ।

ਪ੍ਰਤੀਸ਼ਤ ਿਦੱਲੀ ਦਾ ਪ੍ਰਦੂਸ਼ਣ ਹੈ ਤੇ 69 ਪ੍ਰਤੀਸ਼ਤ ਿਦੱਲੀ ਦੇ ਬਾਹਰ ਦਾ ਪ੍ਰਦੂਸ਼ਣ ਹੈ। ਿਦੱਲੀ ਿਵੱਚ, ਦੂਜੇ 22

ਰਾਿਜਆਂ ਤੋਂ 69 ਪ੍ਰਦੂਸ਼ਣ ਆ ਿਰਹਾ ਹੈ। ਸੀਐਸਈ ਨੇ ਸਫ਼ਰ ਐਪ ਤੇ ਡਾਟਾ

ਿਦੱਲੀ ਸਰਕਾਰ ਦੁਆਰਾ ਅਪਣਾਏ ਗਏ ਕੁਝ ਉਪਾਅ ਿਵਸ਼ਲੇਸ਼ਣ ਕਰਕੇ ਿਰਪੋਰਟ ਜਾਰੀ ਿਕਤੀ, ਿਜਹੜੀ 2016 ਚ ਟੇਰੀ ਤਰਫ਼ੋਂ ਜਾਰੀ ਕੀਤੇ ਡਾਟਾ ਨਾਲ ਿਮਲਦੀ ਹੈ। ਟੇਰੀ ਦੇ ਡਾਟਾ ਚ ਿਦੱਲੀ ਦਾ ਪ੍ਰਦੂਸ਼ਣ 36 ਪ੍ਰਤੀਸ਼ਤ ਸੀ ਤੇ ਅੱਜ ਉਹ ਪ੍ਰਦੂਸ਼ਣ ਘਟ ਕੇ 31 ਪ੍ਰਤੀਸ਼ਤ ਹੋ ਿਗਆ ਹੈ। ਿਦੱਲੀ ਿਵੱਚ ਬਾਹਰੋਂ ਪ੍ਰਦੂਸ਼ਣ ਆਂਦਾ ਸੀ ਉਹ ਪਿਹਲਾਂ 64 ਪ੍ਰਤੀਸ਼ਤ ਹੈ ਤੇ ਹੁਣ ਸੀਐਸਈ ਦੀ ਿਰਪੋਰਟ ਜਾਰੀ ਕਰਨ ਤੇ ਪਤਾ ਚਲਦਾ ਹੈ ਿਕ ਇਹ ਪ੍ਰਦੂਸ਼ਣ ਹੁਣ ਵੱਧ ਕੇ 69 ਪ੍ਰਤੀਸ਼ਤ ਹੋ ਿਗਆ ਹੈ। 14 ਪ੍ਰਤੀਸ਼ਤ ਪ੍ਰਦੂਸ਼ਣ ਪਰਾਲੀ ਸਾੜਨ ਦਾ ਸੀ ਪਰ ਿਪੱਛਲੇ ਕੁਝ ਸਾਲਾਂ ‘ਚ ਪਰਾਲੀ ਸਾੜਨ ਦੀ ਘਟਨਾਵਾਂ ਵੱਧ ਗਈਆਂ ਹਨ। ਸੁਪਰੀਮ ਕੋਰਟ ਿਵੱਚ ਕੇਂਦਰ ਸਰਕਾਰ ਨੇ ਵੀ ਇਹ ਗੱਲ ਮਨੀ ਹੈ ਿਕ ਪਰਾਲੀ ਸਾੜਨ ਦੀ ਘਟਨਾਵਾਂ ਅਤੇ ਉਸਦਾ ਯੋਗਦਾਨ ਪ੍ਰਦੂਸ਼ਣ ਿਵਚ 35 ਤੋਂ 40 ਪ੍ਰਤੀਸ਼ਤ

• ਸਾਰੀਆਂ ਉਸਾਰੀ ਏਜੰਸੀਆਂ ਨੂੰ 14 ਨੁਕਾਤੀ ਿਦਸ਼ਾ-ਿਨਰਦੇਸ ਜਾਰੀ ਕੀਤੇ ਗਏ। • ਕੁੱਲ 585 ਿਨਗਰਾਨੀ ਟੀਮਾਂ ਦਾ ਗਠਨ ਕੀਤਾ ਿਗਆ।

• ‘ਵਾਤਾਵਰਨ ਬੱਸ ਸੇਵਾ’ ਦੇ ਨਾਂ ‘ਤੇ ਇਕ ਹਜ਼ਾਰ ਪ੍ਰਾਈਵੇਟ ਬੱਸਾਂ ਚਲਾਈਆਂ ਗਈਆਂ। • ਧੂੜ ਪ੍ਰਦੂਸ਼ਣ ਨੂੰ ਰੋਕਣ ਲਈ 500 ਤੋਂ ਵੱਧ ਪਾਣੀ ਦੇ ਟੈਂਕਰਾਂ ਦਾ ਸ਼ਿੜਕਾਵ ਕੀਤਾ ਿਗਆ।

• ਪੁਰਾਣੇ ਵਾਹਨਾਂ ਨੂੰ ਜ਼ਬਤ ਕਰਨ ਲਈ ਮੁਿਹੰਮ ਚਲਾਈ ਗਈ। • ਪੀਯੂਸੀ ਸਰਟੀਿਫਕੇਟ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ।

ਹੋਇਆ ਹੈ। ਿਜਸਦਾ ਅਸਰ ਿਦੱਲੀ ਿਵੱਚ ਿਦੱਖ ਿਰਹਾ ਹੈ। 23

k`l bxweIey byhqr

ਸੱਤ ਲੱਖ ਉਸਾਰੀ ਮਜਦੂਰਾਂ ਨੂੰ ਿਮਲੇ

350 ਕਰੋੜ

ਪਾਰੁਲ ਸ਼ਰਮਾ

ਉਸਾਰੀ ਦੇ ਕੰਮ ਬੰਦ ਹੋਣ ਦੀ ਵਜ੍ਹਾ ਤੋਂ ਰੋਜ਼ੀ ਰੋਟੀ ਤੇ ਸੰਕਟ ਆਇਆ ਸੀ

ਿਦੱਲੀ ਦੇ ਪ੍ਰਦੂਸ਼ਣ ਦੇ ਕਾਰਨ ਉਸਾਰੀ ਦਾ ਕੰਮ ਬੰਦ ਹੋਣ ਕਰਕੇ ਉਸਾਰੀ ਮਜ਼ਦੂਰਾਂ ਦੀ ਰੋਜ਼ੀ-ਰੋਟੀ ਠੱਪ ਹੋ ਗਈ। ਇਸ ਸੰਕਟ ਨੂੰ ਵੇਖਦੇ ਹੋਏ ਿਦੱਲੀ ਸਰਕਾਰ ਨੇ ਇਕ ਅਿਹਮ 24

ਕਦਮ ਚੁਿਕਆ, ਿਦੱਲੀ ਦੇ ਸਾਰੇ ਸੱਤ ਲੱਖ ਰਿਜਸਟਰਡ ਉਸਾਰੀ ਮਜ਼ਦੂਰਾਂ ਨੂੰ 5000-5000 ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਅਤੇ 350 ਕਰੋੜ ਵੀ ਜਾਰੀ ਕੀਤੇ।

ਸੱਤ ਲੱਖ ਉਸਾਰੀ ਮਜਦੂਰਾਂ ਨੂੰ ਿਮਲੇ 350 ਕਰੋੜ ਪਿਹਲੇ ਕਦਮ ‘ਚ ਸਰਕਾਰ ਨੇ 2.95 ਲੱਖ ਮਜ਼ਦੂਰਾਂ ਦੇ ਖਾਿਤਆਂ ਿਵੱਚ ਸਹਾਇਤਾ ਰਾਸ਼ੀ ਭੇਜੀ ਤੇ ਅਗਲੇ ਕਦਮ ਚ ਬਾਕੀ ਮਜ਼ਦੂਰਾਂ ਨੂੰ ਵੀ ਸਹਾਇਤਾ ਰਾਸ਼ੀ ਭੇਜੀ ਗਈ।

ਦਾ ਿਧਆਨ ਰੱਖਣਾ ਸਰਕਾਰ ਦੀ ਮੁੱਖ ਤਰਜੀਹ ਹੈ।

ਰਹੀ ਹੈ। ਕੋਰੋਨਾ ਮਹਾਮਾਰੀ ਦੌਰਾਨ ਵੀ ਿਦੱਲੀ ਸਰਕਾਰ ਨੇ ਦੋ ਵਾਰ ਉਸਾਰੀ ਮਜ਼ਦੂਰਾਂ ਦੇ ਖਾਿਤਆਂ ਿਵੱਚ 5-5 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਜੀ ਸੀ।

ਰਹੀ ਹੈ ਤਾਂ ਜੋ ਸਾਰੇ ਮਜ਼ਦੂਰਾਂ ਨੂੰ ਿਦੱਲੀ ਸਰਕਾਰ ਦਵਾਰਾ ਿਦਤੀ ਜਾਂਦੀ ਸਹੂਲਤਾਂ ਦਾ ਫਾਇਦਾ ਿਮਲ ਸਕੇ।

ਿਦੱਲੀ ਸਰਕਾਰ, ਦੇਸ਼ ਦੀ ਿਪਹਲੀ ਸਰਕਾਰ ਹੈ ਿਜਹੜੀ ਸਮੇਂ-ਸਮੇਂ ਤੇ ਮਜ਼ਦੂਰਾਂ ਦੀ ਇਸ ਤਰ੍ਹਾਂ ਮਦਦ ਕਰ

ਰਾਜ ਸਰਕਾਰ ਦਾ ਕਿਹਣਾ ਹੈ ਿਕ ਮਜ਼ਦੂਰ ਦੇਸ਼ ਦੀ ਰੀੜ੍ਹ ਦੀ ਹੱਡੀ ਹੈ, ਜੋ ਦੇਸ਼ ਨੂੰ ਮਜਬੂਤ ਕਰਦੇ ਹੈ। ਮਜਦੂਰ ਹੈ ਤਾਂ ਸਾਡਾ ਸ਼ਿਹਰ ਹੈ, ਇਮਾਰਤਾਂ ਹਨ। ਇਸਲਈ ਮਜਦੂਰਾਂ ਦਾ ਸਨਮਾਨ ਕਰਨਾ ਅਤੇ ਉਹਨਾਂ ਦੀ ਦਿਲਚਸਪੀ

ਿਧਆਨਯੋਗ ਹੈ ਿਕ ਿਦੱਲੀ ‘ਚ ਇਸ ਵਕ਼ਤ 10 ਲੱਖ ਉਸਾਰੀ ਮਜ਼ਦੂਰ ਹਨ, ਿਜ੍ਹਨਾਂ ਿਵੱਚੋ ਿਸਰਫ਼ 7 ਲੱਖ ਹੀ ਰਿਜਸਟਰਡ ਹਨ। ਿਦੱਲੀ ਸਰਕਾਰ ਬਾਿਕ ਦੇ ਬਚੇ ਮਜਦੂਰਾਂ ਨੂੰ ਵੀ ਜਲਦ ਹੀ ਬੋਰਡ ਨਾਲ ਰਿਜਸਟਰਡ ਕਰ

ਿਦੱਲੀ ਿਨਰਮਾਣ ਸ਼ਰਿਮਕ ਬੋਰਡ ਿਵੱਚ ਹੁਣੇ 6 ਲੱਖ ਮਜ਼ਦੂਰ ਰਿਜਸਟਰਡ ਹੈ ਅਤੇ ਲਗਭਗ ਇਕ ਲੱਖ ਮਜ਼ਦੂਰਾਂ ਦਾ ਰਿਜਸਟਰੇਸ਼ਨ ਪ੍ਰੋਸਸ ‘ਚ ਹੈ। ਇਸ ਪ੍ਰਿਕਿਰਆ ਦੇ ਪੂਰੇ ਹੋਣ ਤੋਂ ਬਾਅਦ ਉਹਨਾਂ ਦੇ ਖਾਿਤਆਂ ਿਵੱਚ ਵੀ 50005000 ਰੁਪਏ ਦੀ ਸਹਾਇਤਾ ਰਾਸ਼ੀ ਭੇਜ ਿਦੱਤੀ ਜਾਵੇਗੀ। 25

k`l bxweIey byhqr

ਖੇਤੀ ਨੂੰ ਹੁਲਾਰਾ ਿਮਲੇਗਾ

ਨੌਜਵਾਨਾਂ ਨੂੰ ਸ਼ਿਹਰੀ ਖੇਤੀ ਦੀ ਟ੍ਰੇਿਨੰਗ ਿਮਲੇਗੀ ਲੋਕਾਂ ਨੂੰ ਿਮਲੇਗੀ ਤਾਜ਼ੀਆਂ ਸਬਜ਼ੀਆਂ

ਸ਼ੋਿਭਤ ਜਾਇਸਵਾਲ

ਵਾਹੀਯੋਗ ਜ਼ਮੀਨ ਸੁੱਕ ਰਹੀ ਹੈ। ਸ਼ਿਹਰੀ ਖੇਤਰਾਂ ਿਵੱਚ ਹੁਣ ਖੇਤੀ ਦੇ ਕੁਝ ਹੀ ਸਥਾਨ ਬਚੇ ਹਨ। ਅਕਸਰ ਦੇਿਖਆ ਜਾਂਦਾ ਹੈ ਿਕ ਸ਼ਿਹਰਾਂ ਿਵਚ ਰਿਹਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਖੇਤੀਬਾੜੀ ਦੀ ਡੂੰਘੀ ਜਾਣਕਾਰੀ ਹੁੰਦੀ ਹੈ ਪਰ ਉਨ੍ਹਾਂ ਕੋਲ ਇੰਨੀ ਜ਼ਮੀਨ ਨਹੀਂ ਹੈ ਿਕ ਉਹ ਖੇਤੀ ਕਰ ਸਕਣ। ਅਿਜਹੀਆਂ ਸਮੱਿਸਆ ਵਾਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਸ਼ਿਹਰੀ ਖੇਤੀ ਦੇ ਿਵਚਾਰ ਨੂੰ ਅੱਗੇ ਿਲਜਾਣ ਦੀ ਯੋਜਨਾ ਬਣਾਈ ਹੈ। ਹਾਲ ਹੀ ਿਵੱਚ, ਿਦੱਲੀ ਸਰਕਾਰ ਨੇ ਤੀਆਗ੍ਰਾਜ ਸਟੇਡੀਅਮ ਿਵੱਚ ਦੇਸ਼ ਦੇ ਪਿਹਲੇ ਦੋ-ਰੋਜ਼ਾ ‘ਸਮਾਰਟ ਅਰਬਨ 26

ਫਾਰਿਮੰਗ ਐਕਸਪੋ’ ਦਾ ਉਦਘਾਟਨ ਕੀਤਾ। ਦੋ ਰੋਜ਼ਾ ਪ੍ਰਦਰਸ਼ਨੀ ਦਾ ਆਯੋਜਨ ਿਦੱਲੀ ਡਾਇਲਾਗ ਐਂਡ ਿਡਵੈਲਪਮੈਂਟ ਕਿਮਸ਼ਨ, ਅਰਬਨ ਗਰੋ, ਇੰਡੀਅਨ ਸੋਸਾਇਟੀ ਆਫ਼ ਐਗਰੀਕਲਚਰਲ ਇੰਜਨੀਅਰਜ਼ (ISAE) ਅਤੇ ਭਾਰਤੀ ਖੇਤੀ ਖੋਜ ਸੰਸਥਾਨ (IARI) ਨੇ ਿਮਲਕੇ ਕੀਤਾ।

ਇਸ ਦਾ ਉਦੇਸ਼ ਸ਼ਿਹਰੀ ਖੇਤੀ ਜਾਂ ਅਰਬਨ ਫਾਰਿਮੰਗ ਨੂੰ ਿਦੱਲੀ ਿਵੱਚ ਵੱਡੇ ਪੱਧਰ ‘ਤੇ ਫੈਲਾਉਣਾ ਅਤੇ ਇਸਨੂੰ ਇੱਕ ਅੰਦੋਲਨ ਿਵੱਚ ਤਬਦੀਲ ਕਰਨਾ ਹੈ। ਐਕਸਪੋ ਿਵੱਚ, ਸ਼ਿਹਰੀ ਖੇਤੀ ਿਵੱਚ ਨਵੇਂ ਉਪਾਅ, ਸਬੰਧਤ ਤਕਨੀਕੀ (ਬਾਗਬਾਨੀ-

ਖੇਤੀ ਨੂੰ ਹੁਲਾਰਾ ਿਮਲੇਗਾ ਇੰਜੀਨੀਅਿਰੰਗ), ਆਰਥਿਕ, ਸਮਾਿਜਕ ਅਤੇ ਵਾਤਾਵਰਣਕ ਪਹਿਲੂਆਂ ਨਾਲ ਸਬੰਧਤ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਸਨ।

ਿਦੱਲੀ ਸਰਕਾਰ ਨੇ ਇਸ ਨੂੰ ਭਿਵੱਖ ਦੇ ਨਜ਼ਰੀਏ ਨਾਲ ਆਯੋਿਜਤ ਕੀਤਾ ਹੈ। ਇਹ ਕਦਮ ਿਦੱਲੀ ਿਵੱਚ ਸ਼ਿਹਰੀ ਖੇਤੀ ਿਵੱਚ ਇੱਕ ਨਵੀਂ ਕ੍ਰਾਂਤੀ ਲੈ ਆਉਣ ਲਈ ਚੁੱਕਿਆ ਿਗਆ ਹੈ ਤਾਂ ਜੋ ਿਦੱਲੀ ਦੇ ਹਰ ਛੱਤ ਅਤੇ ਬਾਲਕੋਨੀ ਿਵੱਚ ਤਾਜ਼ੇ ਫਲ ਅਤੇ ਸਬਜ਼ੀਆਂ ਉਗਾਈਆਂ ਜਾ ਸਕਣ। ਅਸਲ ਿਵੱਚ, ਭੋਜਨ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸ਼ਿਹਰੀ ਖੇਤੀ ਨੂੰ ਅਪਣਾਉਣਾ ਸਮੇਂ ਦੀ ਲੋੜ ਹੈ। ਇਸ ਨਾਲ ਲੋਕਾਂ ਨੂੰ ਖੇਤੀ ਨਾਲ ਜੁੜਨ ਅਤੇ ਆਪਣੇ ਤਜ਼ਰਬੇ ਦੀ ਵਰਤੋਂ ਕਰਨ ਦਾ ਮੌਕਾ ਵੀ ਿਮਲੇਗਾ।

ਸਾਡੀ ਿਸੱਿਖਆ ਪ੍ਰਣਾਲੀ ਦੀ ਇੱਕ ਕਮੀ ਇਹ ਹੈ ਿਕ ਿਕਸਾਨਾਂ ਦੀ ਭੂਿਮਕਾ ‘ਤੇ ਪੂਰਾ ਜ਼ੋਰ ਨਹੀਂ ਿਦੱਤਾ ਜਾਂਦਾ। ਦੇਸ਼ ਿਵੱਚ ਿਕਸਾਨਾਂ ਦੀ ਭੂਿਮਕਾ ਨੂੰ ਢੰਗ ਨਾਲ ਨਾ ਸਮਝਣ ਕਾਰਨ ਭੋਜਨ ਦੀ ਆਸੁਰੱਿਖਆ ਅਤੇ ਭੋਜਨ ਦੀ ਗੁਣਵੱਤਾ ਸੰਕਟ ਵਰਗੀਆਂ ਕਈ ਚੁਣੌਤੀਆਂ ਦਾ ਸਾਹਮਣਾ

ਅਰਬਨ ਖੇਤੀ ਦੇ ਿਕ ਫਾਇਦੇ ਹਨ?

ਪੂਸਾ ਇੰਸਟੀਚਿਊਟ, ਦੇਸ਼ ਿਵੱਚ ਖੇਤੀਬਾੜੀ ਿਵੱਚ ਖੋਜ ਦਾ ਸਭ ਤੋਂ ਉੱਚਾ ਸੰਸਥਾਨ ਹੈ, ਵਰਟੀਕਲ ਫਾਰਿਮੰਗ, ਐਰੋਪੋਿਨਕਸ, ਹਾਈਡ੍ਰੋਪੋਿਨਕਸ, ਸੁਰੱਖਿਅਤ ਖੇਤੀ ਆਿਦ ਦੇ ਖੇਤਰ ਿਵੱਚ ਬਿਹਤਰ ਤਕਨਾਲੋਜੀ ਬਣਾਉਣ ਲਈ ਕੰਮ ਕਰ ਿਰਹਾ ਹੈ।

ਆਬਾਦੀ ਦੇ ਵਾਧੇ, ਸ਼ਿਹਰੀਕਰਨ, ਖੇਤੀਬਾੜੀ ਭੂਮੀ ਦੇ ਖੇਤਰ ਿਵੱਚ ਕਮੀ, ਕੁਦਰਤੀ ਸਰੋਤਾਂ ਦੀ ਗੁਣਵੱਤਾ ਿਵੱਚ ਿਗਰਾਵਟ ਵਰਗੇ ਸੰਕਟਾਂ ਦੇ ਿਵਚਕਾਰ ਸ਼ਿਹਰੀ ਖੇਤੀ ਇੱਕ ਿਵਕਲਪ ਵਜੋਂ ਉੱਭਰੀ ਹੈ। ਹੁਣ ਸਮਾਂ ਆ ਿਗਆ ਹੈ ਿਕ ਸ਼ਿਹਰੀ ਖੇਤੀ ਨੂੰ ਸਮਾਰਟ ਸ਼ਿਹਰਾਂ ਦੀ ਯੋਜਨਾ ਦਾ ਿਹੱਸਾ ਬਣਾਇਆ ਜਾਵੇ। ਸ਼ਿਹਰੀ ਖੇਤਰਾਂ ਿਵੱਚ ਲੋਕ ਆਪਣੇ ਲਈ ਪੌਸ਼ਿਟਕ ਚੀਜ਼ਾਂ ਉਗਾ ਸਕਦੇ ਹਨ ਅਤੇ ਖਾਦਾਂ ਦੇ ਮਾੜੇ ਪ੍ਰਭਾਵਾਂ ਤੋਂ ਬਚ ਸਕਦੇ ਹਨ। ਇਸ ਤਰ੍ਹਾਂ ਕੁਦਰਤੀ ਅਤੇ ਿਸਹਤਮੰਦ ਭੋਜਨ ਲੈਣ ਨਾਲ ਸਾਡਾ ਸਮਾਜ ਮਜ਼ਬੂਤ ​​ਅਤੇ ਰੋਗ ਮੁਕਤ ਹੋਵੇਗਾ ਅਤੇ ਇੱਕ ਿਸਹਤਮੰਦ ਅਤੇ ਮਜ਼ਬੂਤ ​​ਦੇਸ਼ ਦੇ ਿਨਰਮਾਣ ਿਵੱਚ ਭਾਗੀਦਾਰ ਬਣੇਗਾ। 27

k`l bxweIey byhqr

ਸ਼ਿਹਰੀ ਖੇਤੀ ਦੇ ਫਾਇਦੇ

ਉਪਾਅ ਸਬਜ਼ੀਆਂ ਦੇ ਕਰਨਾ ਪੈ ਿਰਹਾ ਹੈ। ਸ਼ਿਹਰੀ ਖੇਤੀ ਨੂੰ 1. ਤਾਜ਼ੀ ਸਬਜ਼ੀਆਂ ਦੀ ਹੋਮ ਉਤਪਾਦਨ ਦਾ 60 ਡਿਲਿਵਰੀ ਪ੍ਰਤੀਸ਼ਤ ਬਣਦਾ ਅਪਣਾ ਕੇ ਲੋਕ ਆਪਣੇ ਜੀਵਨ ਿਵੱਚ ਿਕਸਾਨਾਂ 2. ਤਾਜ਼ੀਆਂ ਸਬਜ਼ੀਆਂ ਖਾਣ ਨਾਲ ਹੈ। ਭਾਰਤ ਿਵੱਚ ਸ਼ਿਹਰੀ ਖੇਤੀ ਿਸਰਫ ਦੀ ਭੂਿਮਕਾ ਨੂੰ ਰੋਗਾਂ ਤੋਂ ਰਾਹਤ ਿਮਲੇਗੀ ਚੰਗੀ ਤਰ੍ਹਾਂ ਸਮਝ 3. ਿਸਹਤਮੰਦ ਲੋਕਾਂ ਨਾਲ ਵਪਾਰਕ ਿਕਸਾਨਾਂ ਸਕਣਗੇ। ਿਸਹਤਮੰਦ ਸ਼ਿਹਰ ਦਾ ਿਨਰਮਾਣ ਤੱਕ ਹੀ ਸੀਮਤ ਹੈ ਅਤੇ ਆਮ ਲੋਕਾਂ ਹੋਵੇਗਾ ਿਦੱਲੀ ਸਰਕਾਰ ਅਗਲੇ ਕੁਝ ਮਹੀਿਨਆਂ ਿਵੱਚ 4. ਲੋਕਾਂ ਨੂੰ ਖੇਤੀਬਾੜੀ ਪ੍ਰਤੀ ਿਵੱਚ ਅਜੇ ਵੀ ਇਸ ਦੀ ਮਹੱਤਤਾ ਨਹੀਂ ਜਾਗਰੂਕ ਕਰਨਾ। ਿਦੱਲੀ ਦੇ ਵੱਖ-ਵੱਖ ਹੈ। ਖੇਤਰਾਂ ਿਵੱਚ ਲਗਭਗ ਸਭ ਤੋਂ ਵੱਡਾ ਫਰਕ ਇਹ ਹੈ ਿਕ ਸ਼ਿਹਰੀ 400 500 ਵਰਕਸ਼ਾਪਾਂ ਦਾ ਆਯੋਜਨ ਖੇਤੀ ਬਾਰੇ ਆਮ ਲੋਕਾਂ ਿਵੱਚ ਲੋੜੀਂਦੀ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਤੋਂ ਸਮਝ ਦਾ ਨਾ ਹੋਣਾ। ਇਲਾਵਾ ਸ਼ਿਹਰੀ ਖੇਤੀ ਕਰਨ ਦੇ ਇੱਛੁਕ ਲੋਕਾਂ ਨੂੰ ਇੱਕ ਹਫ਼ਤੇ ਦੀ ਿਸਖਲਾਈ ਿਦੱਤੀ ਇਸ ਿਦਸ਼ਾ ਿਵੱਚ, ਿਦੱਲੀ ਸਰਕਾਰ ਜਾਵੇਗੀ ਅਤੇ ਉਨ੍ਹਾਂ ਨੂੰ ਇਸ ਸਬੰਧੀ ਚਾਹੁੰਦੀ ਹੈ ਿਕ ਇਹ ਐਕਸਪੋ ਿਵਸ਼ਵ ਨਵੀਆਂ ਖੋਜਾਂ ਅਤੇ ਤਕਨੀਕਾਂ ਬਾਰੇ ਜਾਣੂ ਪੱਧਰੀ ਨਵੀਨਤਾ ਨੂੰ ਸਾਹਮਣੇ ਿਲਆਵੇ ਕਰਵਾਇਆ ਜਾਵੇਗਾ। ਅਤੇ ਪੇਸ਼ੇਵਰਾਂ ਿਵਚਕਾਰ ਿਗਆਨ ਦੇ ਅਸਲ ਿਵੱਚ ਅਿਜਹ ਪ੍ਰਯੋਗ ਪੂਰੀ ਦੁਨੀਆ ਿਵੱਚ ਹੋ ਰਹੇ ਹਨ। ਲੰਡਨ, ਿਸੰਘਾਪੁਰ, ਅਤੇ ਿਕਊਬਾ ਵਰਗੇ ਕੁਝ ਦੇਸ਼ਾਂ ਿਵੱਚ ਸ਼ਿਹਰੀ ਖੇਤੀ ਇੱਕ ਸੰਪੰਨ ਉਦਯੋਗ ਵਜੋਂ ਉੱਭਰ ਕੇ ਸਾਹਮਣੇ ਆਈ ਹੈ, ਇਹ 28

ਆਦਾਨ-ਪ੍ਰਦਾਨ ਦੇ ਉਦੇਸ਼ ਨੂੰ ਪੂਰਾ ਕਰੇ, ਯਾਨੀ ਗੱਲਬਾਤ ਦੀ ਪ੍ਰਕਰੀਆ ਦੇ ਜ਼ਰੀਏ, ਸਰਕਾਰ ਸ਼ਿਹਰੀ ਖੇਤੀ ਨੂੰ ਸਰਲ ਅਤੇ ਆਮ ਬਣਾਇਆ ਜਾਵੇ ਤੇ ਆਮ ਲੋਕਾਂ ਤੱਕ ਵਧਾਇਆ ਜਾਵੇ।

ਮੁੱਖਮੰਤਰੀ ਤੀਰਥ ਯਾਤਰਾ ਯੋਜਨਾ ‘ਚ ਜੁਿੜਆ ਕਰਤਾਰਪੁਰ ਸਾਿਹਬ ਈਸਾਈ ਪਿਵੱਤਰ ਸਥਾਨ ਵੇਲੰਕੰਨੀ ਵੀ ਤੀਰਥ ਯਾਤਰਾ ਿਵੱਚ ਸ਼ਾਮਲ

ਪ੍ਰਾਚੀ ਰਾਠੀ

ਸੂਬਾ ਦੇ ਬਜ਼ੁਰਗਾਂ ਨੂੰ ਇਕ ਵਾਰ ਿਫਰ ਿਦੱਲੀ ਸਰਕਾਰ ਵਲੋਂ ਮਿਲਿਆ ਤੋਫਾ। ਿਦੱਲੀ ਦੇ ਸੀਨੀਅਰ ਿਸਟੀਜ਼ਨ ਹੁਣ ਪਾਿਕਸਤਾਨ ਿਵੱਚ ਿਸਥਤ ਗੁਰਦੁਆਰਾ ਕਰਤਾਰਪੁਰ ਸਾਿਹਬ ਅਤੇ ਤਾਿਮਲ ਨਾਡੂ ਿਵੱਚ ਈਸਾਈ ਧਰਮ ਦਾ ਪਿਵੱਤਰ ਸਥਾਨ ਵੇਲੰਕੰਨੀ ਦੀ ਵੀ ਤੀਰਥ

ਯਾਤਰਾ ਕਰ ਸਕਣਗੇ। ਇਹ ਯਾਤਰਾਵਾਂ ਜਨਵਰੀ 2022 ਤੋਂ ਸ਼ੁਰੂ ਹੋਣਗੀਆਂ। ਿਦੱਲੀ ਤੋਂ ਕਰਤਾਰਪੁਰ ਲਈ ਪਿਹਲੇ ਜਥੇ ਡੀਲਕਸ ਏਸੀ ਬਸ ਦੀ ਰਵਾਨਗੀ ਤਰੀਕ 5 ਜਨਵਰੀ ਹੈ ਤੇ ਵੇਲੰਕੰਨੀ ਲਈ ਯਾਤਰੀਆਂ ਦੀ ਿਪਹਲੀ ਟ੍ਰੇਨ 7 ਜਨਵਰੀ 2022 ਨੂੰ ਰਵਾਨਾ ਹੋਵੇਗੀ। 29

k`l bxweIey byhqr

ਇਹ ਕਦਮ ਮੁੱਖਮੰਤਰੀ ਤੀਰਥ ਯਾਤਰਾ ਦੇ ਿਤਹਤ ਚੁਿਕਆ ਿਗਆ। ਇਸ ਸਕੀਮ ਦੇ ਿਤਹਤ 3 ਦਸੰਬਰ ਨੂੰ ਤੀਰਥ ਯਾਤਰੀਆਂ ਦੀ ਿਪਹਲੀ ਟ੍ਰੇਨ ਅਯੋਿਧਆ ਦੇ ਰਾਮਲਲਾ ਦੇ ਦਰਸ਼ਨ ਲਈ ਿਦੱਲੀ ਤੋਂ ਰਵਾਨਾ ਹੋਈ ਸੀ। ਹੁਣ ਤੱਕ, ਿਦੱਲੀ ਸਰਕਾਰ ਦੋ ਮੁੱਖਮੰਤਰੀ ਤੀਰਥ ਯਾਤਰਾ ਯੋਜਨਾ ਿਵੱਚ 13 ਤੀਰਥ ਸਥਾਨਾਂ ਦੇ ਨਾਂ ਸੀ। ਪਰ ਹੁਣ ਤੀਰਥ ਸਥਾਨਾਂ ਦੀ ਸੂਚੀ ਿਵੱਚ

ਤੀਰਥ ਯਾਤਰਾ ਦੇ ਮਾਰਗ

1. ਿਦੱਲੀ - ਅੰਿਮ੍ਰਤਸਰ - ਵਾਹਗਾ ਬਾਰਡਰ - ਆਨੰਦਪੁਰ ਸਾਿਹਬ - ਿਦੱਲੀ 2. ਿਦੱਲੀ - ਅਜਮੇਰ - ਪੁਸ਼ਕਰ - ਿਦੱਲੀ 3. ਿਦੱਲੀ - ਰਾਮੇਸ਼ਵਰਮ - ਮਦੁਰਾਈ - ਿਦੱਲੀ 4. ਿਦੱਲੀ - ਜਗਨਨਾਥ ਪੁਰੀ - ਕੋਨਾਰਕ - ਭੁਵਨੇਸ਼ਵਰ - ਿਦੱਲੀ 5. ਿਦੱਲੀ - ਵੈਸ਼ਨੋ ਦੇਵੀ - ਜੰਮੂ - ਿਦੱਲੀ 6. ਿਦੱਲੀ - ਿਤਰੁਪਿਤ ਬਾਲਾਜੀ - ਿਦੱਲੀ 7. ਿਦੱਲੀ - ਮਥੁਰਾ - ਵਿਰੰਦਾਵਨ - ਆਗਰਾ - ਫਤਿਹਪੁਰ ਸੀਕਰੀ - ਿਦੱਲੀ 8. ਿਦੱਲੀ - ਹਿਰਦੁਆਰ - ਿਰਸ਼ੀਕੇਸ਼ - ਨੀਲਕੰਠ - ਿਦੱਲੀ 9. ਿਦੱਲੀ - ਦਵਾਰਕਾਧੀਸ਼ - ਸੋਮਨਾਥ - ਿਦੱਲੀ 10. ਿਦੱਲੀ - ਿਸ਼ਰਡੀ - ਸ਼ਨੀ ਿਸ਼ੰਗਨਾਪੁਰ - ਿਤ੍ਰੰਬਕੇਸ਼ਵਰ - ਿਦੱਲੀ 11. ਿਦੱਲੀ - ਉਜੈਨ - ਓਮਕਾਰੇਸ਼ਵਰ - ਿਦੱਲੀ 12. ਿਦੱਲੀ - ਗਯਾ - ਵਾਰਾਣਸੀ - ਿਦੱਲੀ 13. ਨਵੀਂ ਿਦੱਲੀ - ਅਯੋਿਧਆ - ਨਵੀਂ ਿਦੱਲੀ 14. ਿਦੱਲੀ - ਵੇਲੰਕੰਨੀ - ਿਦੱਲੀ 15. ਿਦੱਲੀ - ਕਰਤਾਰਪੁਰ ਸਾਿਹਬ - ਿਦੱਲੀ 30

ਮੁੱਖਮੰਤਰੀ ਤੀਰਥ ਯਾਤਰਾ ਯੋਜਨਾ ‘ਚ ਜੁਿੜਆ ਕਰਤਾਰਪੁਰ ਸਾਿਹਬ ਵੇਲੰਕੰਨੀ ਤੇ ਕਰਤਾਰਪੁਰ ਸਾਿਹਬ ਤੀਰਥ ਸਥਾਨ ਵੀ ਸ਼ਾਮਲ ਹੋਏ , ਇਸ ਯੋਜਨਾ ਦੇ ਿਤਹਤ ਤੀਰਥ ਸਥਾਨਾਂ ਦੀ ਿਗਣਤੀ 13 ਤੋਂ ਵਧਕੇ 15 ਹੋ ਗਈ ਹੈ।

ਿਦੱਲੀ ਤੋਂ ਵੇਲੰਕੰਨੀ ਤੀਰਥ ਸਥਾਨ ਜਾਣ ਵਾਲੇ ਯਾਤਰੀਆਂ ਨੂੰ ਿਦੱਲੀ ਸਰਕਾਰ ਵੱਲੋਂ ਏਸੀ ਥ੍ਰੀ-ਟੀਅਰ ਟਰੇਨ ਿਵੱਚ ਸੀਟ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਿਦੱਲੀ ਦੇ ਸ਼ਰਧਾਲੂਆਂ ਨੂੰ ਡੀਲਕਸ ਏਸੀ ਬੱਸ ਰਾਹੀਂ ਕਰਤਾਰਪੁਰ ਸਾਿਹਬ ਭੇਜਣ ਦੀ ਯੋਜਨਾ ਬਣਾਈ ਗਈ ਹੈ।

ਕੌਣ ਅਰਜ਼ੀ ਦੇ ਸਕਦਾ ਹੈ ?

ਮੁੱਖ ਮੰਤਰੀ ਤੀਰਥ ਯਾਤਰਾ ਕੋਈ ਵੀ ਿਵਅਕਤੀ ਜੋ ਿਦੱਲੀ ਦਾ ਰਿਹਣ ਵਾਲਾ ਯੋਜਨਾ ਪਿਹਲਾਂ ਹੀ ਿਤਆਰ ਕੀਤੀ ਹੈ ਅਤੇ 60 ਸਾਲ ਜਾਂ ਇਸ ਤੋਂ ਵੱਧ ਉਮਰ ਗਈ ਸੀ ਪਰ ਕੋਿਵਡ-19 ਕਾਰਨ ਦਾ ਹੈ, ਇਸ ਸਕੀਮ (MMTY) ਲਈ ਅਰਜ਼ੀ ਦੇ ਸਕਦਾ ਹੈ। ਨਾਲ ਹੀ, 21 ਸਾਲ ਤੋਂ ਵੱਧ ਉਮਰ ਦੇ ਇੱਕ ਅਟਟੇਂਡੈਂਟ ਨੂੰ ਵੀ ਸੀਨੀਅਰ ਨਾਗਿਰਕਾਂਂ ਦੁਆਰਾ ਲਿਆ ਜਾ ਸਕਦਾ ਹੈ। ਕੋਈ ਵੀ ਿਵਅਕਤੀ ਆਪਣੇ ਜੀਵਨ ਕਾਲ ਿਵੱਚ ਿਸਰਫ ਇੱਕ ਵਾਰ ਹੀ ਇਸ ਸਕੀਮ ਦਾ ਲਾਭ ਲੈ ਸਕਦਾ ਹੈ।

31

k`l bxweIey byhqr

ਿਕੱਥੇ ਅਪਲਾਈ ਕਰਨਾ ਹੈ ?

ਿਦੱਲੀ ਸਰਕਾਰ ਦੇ ਈ-ਿਡਸਿਟ੍ਰਕ ਪੋਰਟਲ ‘ਤੇ ਿਬਨੈ-ਪੱਤਰ ਜਮ੍ਹਾ ਕੀਤਾ ਜਾ ਸਕਦਾ ਹੈ। ਲਾਭਪਾਤਰੀਆਂ ਨੂੰ ਏਸੀ ਥ੍ਰੀ ਟਾਇਰ ਅਤੇ ਡੀਲਕਸ ਏਸੀ ਬੱਸਾਂ ਿਵੱਚ ਸਫਰ ਕਰਨ ਦੀ ਸਹੂਲਤ ਿਦੱਤੀ ਜਾਵੇਗੀ, ਇਹ ਉਪਲਬਧਤਾ ਦੇ ਅਧੀਨ ਹੈ। ਨਾਲ ਹੀ, ਯਾਤਰੀਆਂ ਨੂੰ ਏਸੀ ਹੋਟਲਾਂ ਿਵੱਚ ਵੀ ਠਹਿਰਾਇਆ ਜਾਵੇਗਾ। ਇਸ ਨੂੰ ਲਾਗੂ ਨਹੀਂ ਿਦੱਲੀ ਸਰਕਾਰ ਦੀ ਅਿਭਲਾਸ਼ੀ ਈ -ਿ ਡ ਸਿ ਟ੍ ਰ ਕ ਕੀਤਾ ਜਾ ਸਕਿਆ, ਇਸ ਮੁੱਖ ਮੰਤਰੀ ਤੀਰਥ ਯਾਤਰਾ ਪੋਰਟਲ ‘ਤੇ ਦੌਰਾਨ 15 ਹਜ਼ਾਰ ਲੋਕਾਂ ਯੋਜਨਾ 12 ਜੁਲਾਈ, 2019 ਆ ਪ ਣੀ ਆਂ ਨੇ ਤੀਰਥ ਯਾਤਰਾ ਲਈ ਨੂੰ ਸ਼ੁਰੂ ਕੀਤੀ ਗਈ ਸੀ। ਇਸ ਅਰਜ਼ੀਆਂ ਨੂੰ ਸੋਧਣਾ ਅਪਲਾਈ ਕੀਤਾ ਸੀ ਪਰ ਦੇ ਿਤਹਤ, ਿਦੱਲੀ ਸਰਕਾਰ ਹੋਵੇਗਾ। ਨਾਲ ਹੀ, ਯਾਤਰਾ ‘ਤੇ ਪਾਬੰਦੀ ਸੀਨੀਅਰ ਨਾਗਿਰਕਾਂਂ ਨੂੰ ਟੀਕਾਕਰਨ ਦੀਆਂ ਲੱਗਣ ਕਾਰਨ ਇਨ੍ਹਾਂ ਰਾਸ਼ਟਰੀ ਰਾਜਧਾਨੀ ਤੋਂ ਤੀਰਥ ਦੋਵੇਂ ਖੁਰਾਕਾਂ ਲੈਣ ਲੋਕਾਂ ਨੂੰ ਯੋਜਨਾ ਦਾ ਲਾਭ ਯਾਤਰਾ ਲਈ ਮੁਫਤ ਯਾਤਰਾ ਦਾ ਸਰਟੀਿਫਕੇਟ ਨਹੀਂ ਿਮਿਲਆ। ਸਰਕਾਰ ਪੈਕੇਜ ਪ੍ਰਦਾਨ ਕਰਦੀ ਹੈ। ਅਪਲੋਡ ਕਰਨਾ ਨੇ ਫੈਸਲਾ ਕੀਤਾ ਹੈ ਿਕ ਪ੍ਰਤੀ ਿਵਧਾਨਸਭਾ 1100 ਹੋਵੇਗਾ। ਿਦੱਲੀ ਹੁਣ ਅਜੇ ਿਬਨੈਕਾਰਾਂ ਨੂੰ ਿਨਵਾਸੀ ਸਾਲਾਨਾ ਇਸ ਸਹੂਲਤ ਸਰਕਾਰ ਦੀ ਇਸ ਉਨ੍ਹਾਂ ਦੇ ਰਿਜਸਟਰਡ ਦਾ ਲਾਭ ਲੈ ਸਕਦੇ ਹਨ। ਯੋਜਨਾ ਿਵੱਚ ਯਾਤਰਾ ਮੋਬਾਈਲ ‘ਤੇ ਐਸ.ਐਮ. ਦੇ ਸਮੇਂ ਸਾਰੀਆਂ ਐਸ. ਭੇਿਜਆ ਜਾਵੇਗਾ। ਏਸੀ ਟਰੇਨਾਂ ਅਤੇ ਜੇਕਰ ਉਹ ਅਯੋਿਧਆ ਜਾਣ ਦੇ ਇੱਛੁਕ ਏਸੀ ਬੱਸਾਂ ਿਵੱਚ ਯਾਤਰੀਆਂ ਦੇ ਨਾਲ ਹਨ, ਤਾਂ ਉਨ੍ਹਾਂ ਨੂੰ ਿਦੱਲੀ - ਅਯੋਿਧਆ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ - ਿਦੱਲੀ ਰੂਟ ਦੀ ਚੋਣ ਕਰਨ ਲਈ ਦੀ ਵੀ ਿਡਊਟੀ ਲਗਾਈ ਜਾਵੇਗੀ। 32

ਬੱਿਚਆਂ ਨੂੰ ਦੇਸ਼ ਭਕਤੀ ਦਾ ਪਾਠ ਪੜ੍ਹਾਉਂਦਾ ਦੇਸ਼ਭਕਤੀ ਪਾਰਕ

ਮਹੇਂਦਰ ਕੁਮਾਰ/ਕਿਨਕਾ ਠਪਲੀਆਲ

ਜਦੋਂ ਅਸੀਂ ਦੇਸ਼ ਭਗਤੀ ਦੀ ਕੋਈ ਗੱਲ ਸੁਣਦੇ ਹਾਂ ਤਾਂ ਸਾਡੇ ਿਦਮਾਗ ਿਵੱਚ ਸਾਡੇ ਬਹਾਦਰ ਇਨਕਲਾਬੀਆਂ ਦਾ ਅਕਸ ਬਣਨਾ ਸ਼ੁਰੂ ਹੋ ਜਾਂਦਾ ਹੈ। ਸਾਡਾ ਮਨ ਭਾਰਤੀ ਸਵਤੰਤਰਤਾ ਅੰਦੋਲਨ ਬਾਰੇ ਸੋਚਣ ਲੱਗਦਾ ਹੈ। ਇਨ੍ਹਾਂ ਸਾਰੇ ਬਹਾਦਰ ਯੋਧਿਆਂ ਦੇ ਸੰਘਰਸ਼, ਕੁਰਬਾਨੀ ਕਾਰਨ ਹੀ ਸਾਨੂੰ ਅੰਗਰੇਜ਼ੀ ਹਕੂਮਤ ਤੋਂ ਆਜ਼ਾਦੀ ਹਾਸਲ ਹੋਈ।

ਸਾਡੀਆਂ ਆਉਣ ਵਾਲੀਆਂ ਪੀੜੀਆਂ ਇਨ੍ਹਾਂ ਮਹਾਨ ਕ੍ਰਾਂਤੀਕਾਰੀਆਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖੇ, ਤਾਂਹੀ ਇਸ ਨੂੰ ਮੁੱਖ ਰੱਖਿਦਆਂ ਿਦੱਲੀ ਸਰਕਾਰ ਨੇ ਿਦੱਲੀ ਦੇ ਸਕੂਲਾਂ ਿਵੱਚ ਦੇਸ਼ ਭਗਤੀ ਦਾ ਪਾਠਕ੍ਰਮ ਲਾਗੂ ਕੀਤਾ ਹੈ। ਇਸ ਉਦੇਸ਼ ਦੀ ਪੂਰਤੀ ਲਈ ਸਰਵੋਿਦਆ ਕੋ-ਐਜੂਕੇਸ਼ਨ ਸਕੂਲ, ਰੋਹਿਣੀ ਸੈਕਟਰ-8, ਿਦੱਲੀ ਿਵੱਚ ਦੇਸ਼ 33

k`l bxweIey byhqr

ਭਗਤੀ ਪਾਰਕ ਦਾ ਿਨਰਮਾਣ ਕੀਤਾ ਿਗਆ ਹੈ। ਿਦੱਲੀ ਦੇ ਸਰਕਾਰੀ ਸਕੂਲ ਿਵੱਚ ਭਗਤੀ ਪਾਰਕ ਦੇਸ਼ ਦਾ ਪਿਹਲਾ ਸਕੂਲ ਬਣਿਆ।

ਇਸ ਦੇਸ਼ ਭਗਤੀ ਪਾਰਕ ਿਵੱਚ ਕੁੱਲ 12 ਮੂਰਤੀਆਂ ਸਥਾਿਪਤ ਕੀਤੀਆਂ ਗਈਆਂ ਹਨ। ਇਹ ਬੁੱਤ- ਮਹਾਤਮਾ ਗਾਂਧੀ, ਚੰਦਰਸ਼ੇਖਰ ਆਜ਼ਾਦ, ਸੁਭਾਸ਼ ਚੰਦਰ ਬੋਸ, ਭਗਤ ਿਸੰਘ, ਰਾਣੀ ਲਕਸ਼ਮੀਬਾਈ, ਡਾ: ਭੀਮ ਰਾਓ ਅੰਬੇਡਕਰ, ਸਰਦਾਰ ਵੱਲਭ ਭਾਈ ਪਟੇਲ, ਡਾ: ਰਾਜੇਂਦਰ ਪ੍ਰਸਾਦ, ਸਰਵਪੱਲੀ ਰਾਧਾਿਕ੍ਰਸ਼ਨਨ ਅਤੇ ਡਾ: ਏਪੀਜੇ ਅਬਦੁਲ ਕਲਾਮ ਦੇ ਹਨ। ਇਸ ਦੇ ਨਾਲ ਹੀ ਰਾਜ ਿਚੰਨ੍ਹ ਅਸ਼ੋਕਾ ਿਪੱਲਰ ਦੀ ਮੂਰਤੀ ਅਤੇ ਭਾਰਤੀ ਸੰਵਿਧਾਨ ਦੀ ਕਾਪੀ ਵੀ ਲਗਾਈ ਗਈ ਹੈ।

ਆਮ ਤੌਰ ‘ਤੇ ਕੇਂਦਰ ਅਤੇ ਸੂਬਾ ਸਰਕਾਰ ਦੇ ਪੱਧਰ ‘ਤੇ ਅਿਜਹ ਵੱਡੇ ਕਦਮ ਚੁੱਕੇ ਜਾਂਦੇ ਹਨ ਪਰ ਇੱਥੇ ਸਕੂਲ ਪ੍ਰਸ਼ਾਸਨ ਨੇ ਦੂਰਅੰਦੇਸ਼ੀ ਿਦਖਾਉਂਦੇ ਹੋਏ ਆਪਣੇ ਸਕੂਲ ‘ਚ ਦੇਸ਼ ਭਗਤੀ ਪਾਰਕ ਬਣਾ ਕੇ ਿਵਿਦਆਰਥੀਆਂ ਨੂੰ 34

ਦੇਸ਼ ਭਗਤੀ ਨਾਲ ਜੋਿੜਆ ਹੈ।

ਸਕੂਲ ਦੇ ਿਪ੍ ਰੰ ਸੀ ਪ ਲ ਅਵਧੇਸ਼ ਕੁਮਾਰ ਝਾਅ ਦਾ ਕਿਹਣਾ ਹੈ ਿਕ ਇਹ ਸੰਕਲਪ ਕਾਫੀ ਸਮੇਂ ਤੋਂ ਉਨ੍ਹਾਂ ਦੇ ਿਦਮਾਗ ਿਵੱਚ ਸੀ, ਿਜਸ ਨੂੰ ਉਨ੍ਹਾਂ ਸਕੂਲ ਅਤੇ ਿਸੱਿਖਆ ਿਵਭਾਗ ਦੇ ਿਅਧਕਾਰੀਆਂ ਨਾਲ ਿਮਲ ਕੇ ਪੂਰਾ ਕੀਤਾ। ਇਹ ਦੇਸ਼ ਭਗਤੀ ਪਾਰਕ ਸਕੂਲਾਂ ਦੀਆਂ ਛੁੱਟੀਆਂ ਤੋਂ ਬਾਅਦ ਆਮ ਲੋਕਾਂ ਲਈ ਵੀ ਖੁੱਲ੍ਹਾ ਰਹਿੰਦਾ ਹੈ।

ਿਭਖਾਰੀਆਂ ਨੂੰ ਿਸਖਾਵਾਂਗੇ ਹੁਨਰ ਿਭਖਾਰੀ ਮੁਕਤ ਿਦੱਲੀ ਦੀ ਿਤਆਰੀ

ਿਦੱਲੀ ਸਰਕਾਰ ਰਾਜਧਾਨੀ ਨੂੰ ਿਭਖਾਰੀਆਂ ਤੋਂ ਮੁਕਤ ਕਰਨ ਲਈ ਕਦਮ ਚੁੱਕ ਰਹੀ ਹੈ। ਸੂਬਾ ਸਰਕਾਰ ਦਾ ਸਮਾਜ ਭਲਾਈ ਿਵਭਾਗ ਿਭਖਾਰੀਆਂ ਦੇ ਮੁੜ ਵਸੇਬੇ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਇਸ ਦਾ ਉਦੇਸ਼ ਿਭਖਾਰੀਆਂ ਦਾ ਪੁਨਰਵਾਸ ਕਰਕੇ ਿਦੱਲੀ ਨੂੰ ਿਭਖਾਰੀ ਮੁਕਤ ਬਣਾਉਣਾ ਹੈ। ਇਸ ਿਤਹਤ ਿਭਖਾਰੀਆਂ ਨੂੰ ਿਸਖਲਾਈ ਿਦੱਤੀ ਜਾਵੇਗੀ, ਤਾਂ ਜੋ ਉਹ ਰੁਜ਼ਗਾਰ ਪ੍ਰਾਪਤ

ਮਹੇਂਦਰ ਕੁਮਾਰ

ਕਰਕੇ ਮੁੱਖ ਧਾਰਾ ਿਵੱਚ ਸ਼ਾਮਲ ਹੋ ਸਕਣ।

ਿਦੱਲੀ ਿਵੱਚ ਿਭਖਾਰੀਆਂ ਦੀ ਿਗਣਤੀ ਅਤੇ ਉਨ੍ਹਾਂ ਦੀਆਂ ਸਮੱਿਸਆ ਵਾਂ ਜਾਣਨ ਲਈ ਿਦੱਲੀ ਸਰਕਾਰ ਵੱਲੋਂ ਇੱਕ ਸਰਵੇਖਣ ਕਰਵਾਇਆ ਿਗਆ ਸੀ। ਇਸ ਸਰਵੇ ਿਵੱਚ ਿਦੱਲੀ ਿਵੱਚ 20,719 ਿਭਖਾਰੀਆਂ ਦੀ ਪਛਾਣ ਕੀਤੀ ਗਈ, ਿਜਨ੍ਹਾਂ ਿਵੱਚ 10,987 ਪੁਰਸ਼ ਅਤੇ 9,541 ਮਿਹਲਾ ਿਭਖਾਰੀ ਹਨ।

35

k`l bxweIey byhqr

ਿਭਖਾਰੀਆਂ ਦੇ ਲਈ ਸਿਕੱਲ ਿਡਵੈਲਪਮੈਂਟ ਪ੍ਰੋਗਰਾਮ

ਇੱਥੇ ਇੱਕ ਫੀਸਦੀ ਲੈਂਦੇ ਹਨ। ਇਹ ਸਮਾਜ ਯਾਨੀ 191 ਦਾ ਸਭ ਤੋਂ ਕਮਜ਼ੋਰ ਿਭਖਾਰੀਆਂ ਦੀ ਟ੍ ਰ ਿ ੇ ਨੰ ਗ ਲਈ ਟਰਾਂਸਜੈਂਡਰ ਵੀ ਵਰਗ ਹੈ। ਇਸ ਨੂੰ ਹਨ, ਜੋ ਭੀਖ ਮੰਗ ਿਦੱਲੀ ਦੇ ਕੇਂਦਰੀ ਿਜ਼ਲ੍ਹੇ ਿਵੱਚ ਿਧਆਨ ‘ਚ ਰੱਖਦੇ ਕੇ ਆਪਣਾ ਗੁਜ਼ਾਰਾ ਦੋ ਕੇਂਦਰ ਸ਼ੁਰੂ ਕੀਤੇ ਗਏ ਹਨ। ਹੋਏ ਿਦੱਲੀ ਸਰਕਾਰ ਕਰਦੇ ਹਨ। ਪੂਰਬੀ ਮਰਦਾਂ ਲਈ ਕਟੜਾ ਮੌਲਾ ਬਖਸ਼, ਅਿਜਹ ਲੋਕਾਂ ਦੀ ਿਦੱਲੀ ਿਵੱਚ ਸਭ ਤੋਂ ਪਛਾਣ ਕਰਕੇ ਉਨ੍ਹਾਂ ਰੋਸ਼ਨਾਰਾ ਰੋਡ ਅਤੇ ਔਰਤਾਂ ਵੱਧ ਿਭਖਾਰੀ ਪਾਏ ਨੂੰ ਸਮਾਜ ਦੀ ਮੁੱਖ ਲਈ ਸ਼ ਲ ੈ ਟਰ ਹੋ ਮ (ਦੁ ਸ ੀਬ ਗਏ ਹਨ। ਇੱਥੇ ਧਾਰਾ ਨਾਲ ਜੋੜਨ ਦਾ ਨਾਈਟ ਸ਼ ਲ ੈ ਟਰ), ਖੇ ੜ ੀ ਮੁ ਹ ਲ ੱ ਾ, ਕਰੀਬ 2,797 ਲੋਕ ਕੰਮ ਕਰ ਰਹੀ ਹੈ। ਭੀਖ ਮੰਗਣ ਦੇ ਕੰਮ ਰੋਸ਼ਨਾਰਾ ਰੋਡ ਿਵਖੇ ਸ਼ੈਲਟਰ ਹੋਮ ਿਭਖਾਰੀਆਂ ਨੂੰ ਰੋਜ਼ੀਿਵੱਚ ਲੱਗੇ ਹੋਏ ਹਨ। ਖੋਲ੍ਹੇ ਗਏ ਹਨ। ਰੋਟੀ ਆਧਾਿਰਤ ਇਸ ਸਾਲ ਫਰਵਰੀ ਹੁਨਰ ਿਸਖਲਾਈ 2021 ਿਵੱਚ, ਸਮਾਜ ਭਲਾਈ ਿਵਭਾਗ ਿਸਖਾਉਣ ਦੀ ਿਜ਼ੰਮੇਵਾਰੀ ਦੋ ਸੰਸਥਾਵਾਂ ਨੇ ਮਨੁੱਖੀ ਿਵਕਾਸ ਸੰਸਥਾ (IHD) ਦੇ ਨੂੰ ਿਦੱਤੀ ਗਈ ਹੈ। ਇਹ ਸੰਸਥਾਵਾਂ ਸਿਹਯੋਗ ਨਾਲ ਜ਼ਮੀਨੀ ਪੱਧਰ ‘ਤੇ ਇਹ ਔਰਤਾਂ ਨੂੰ ਜੈਮ, ਜੈਲੀ ਅਤੇ ਅਚਾਰ ਸਰਵੇਖਣ ਸ਼ੁਰੂ ਕੀਤਾ ਸੀ। ਬਣਾਉਣ ਦੀ ਿਸਖਲਾਈ ਦੇਣਗੀਆਂ। ਅਸਲ ਿਵੱਚ, ਗਰੀਬੀ ਅਤੇ ਹੋਰ ਕਈ ਕਾਰਨਾਂ ਕਰਕੇ ਲੋਕ ਆਪਣਾ ਗੁਜ਼ਾਰਾ ਚਲਾਉਣ ਲਈ ਭੀਖ ਮੰਗਣ ਦਾ ਸਹਾਰਾ 36

ਪੁਰਸ਼ਾਂ ਨੂੰ ਕੰਧ ਿਚੱਤਰਕਾਰੀ, ਮੋਬਾਈਲ ਿਰਪੇਅਿਰੰਗ ਦੀ ਿਸਖਲਾਈ ਿਦੱਤੀ ਜਾਵੇਗੀ। ਇੱਕ ਬੈਚ ਨੂੰ ਿਤੰਨ ਮਹੀਿਨਆਂ ਲਈ ਇਹ ਿਸਖਲਾਈ ਿਦੱਤੀ ਜਾਵੇਗੀ।

ਸੂਰਜ ਦੀ ਰੌਸ਼ਨੀ ਨਾਲ ਚੱਲਣ ਵਾਲਾ ਿਬਜਲੀ ਘਰ ਿਤਆਰ ਹੋਇਆ 24 ਘੰਟੇ ਿਬਜਲੀ ਦੇਣ ‘ਚ ਕੰਮ ਆਵੇਗਾ ਸਮਾਰਟ ਮਾਈਕ੍ਰੋ-ਪਾਵਰ ਗਿਰੱਡ ਿਦੱਲੀ ਦੇ ਊਰਜਾ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰੇ ​​ ਗਾ

ਪਾਰੁਲ ਸ਼ਰਮਾ ਿਦੱਲੀ ਸਰਕਾਰ, ਿਦੱਲੀ ਦੇ ਊਰਜਾ ਖੇਤਰ ਨੂੰ ਆਧੁਿਨਕ ਤਕਨੀਕਾਂ ਨਾਲ ਮਜ਼ਬੂਤ ​​ਕਰਨ ਲਈ ਕੰਮ ਕਰ ਰਹੀ ਹੈ। ਅਿਜਹ ਹੀ ਇੱਕ ਯਤਨ ਿਵੱਚ ਿਦੱਲੀ ਸਰਕਾਰ ਨੇ ਸੂਰਜ ਦੀ ਰੌਸ਼ਨੀ ਤੋਂ ਿਬਜਲੀ ਪੈਦਾ ਕਰਨ ਵਾਲਾ ਇੱਕ

ਪਾਵਰ ਪਲਾਂਟ ਸ਼ੁਰੂ ਕੀਤਾ ਹੈ। ਇਹ ਯਤਨ ਨਾ ਿਸਰਫ ਿਬਜਲੀ ਉਤਪਾਦਨ ਦੀ ਲਾਗਤ ਨੂੰ ਘਟਾਏਗਾ, ਸਗੋਂ ਊਰਜਾ ਖੇਤਰ ਿਵੱਚ ਵਾਤਾਵਰਨ ਪੱਖੀ ਮਾਡਲ ਵੀ ਬਣਾਏਗਾ। 37

k`l bxweIey byhqr

ਇਸ ਸਮਾਰਟ ਪਾਵਰ ਗਿਰੱਡ ਿਸਸਟਮ ਨੂੰ ਪਾਇਲਟ ਆਧਾਰ ‘ਤੇ ਿਦੱਲੀ ਦੇ ਮਾਲਵੀਆ ਨਗਰ, ਿਵੱਚ ਿਸ਼ਵਾਿਲਕ ਗਿਰੱਡ ਕੰਪਲੈਕਸ ਿਵੱਚ ਸਥਾਿਪਤ ਕੀਤਾ ਿਗਆ ਹੈ। ਕੁੱਲ 100 kWਪੀਕ ਮਾਈਕ੍ਰੋ-ਗਿਰੱਡ ਸੋਲਰ ਪਾਵਰ ਸਟੇਸ਼ਨ ਦੇ ਨਾਲ, ਅਤੇ 460 kWh ਸਮਰੱਥਾ ਵਾਲੇ ਇਹ ਅਿਤ-ਆਧੁਿਨਕ ਪਾਵਰ ਗਿਰੱਡ ਉੱਚ ਿਬਜਲੀ ਦੀ ਮੰਗ ਦੇ ਸਮੇਂ ਲੋਡ ਨੂੰ ਕੁਸ਼ਲਤਾ ਨਾਲ ਸੰਭਾਲੇਗਾ ਅਤੇ ਿਦੱਲੀ ਦੇ ਲੋਕਾਂ ਨੂੰ 24 ਘੰਟੇ ਿਬਜਲੀ ਸਪਲਾਈ ਕਰਨ ਦਾ ਯਕੀਨੀ ਬਣਾਏਗਾ। ਇਸ ਗਿਰੱਡ ਦੀ ਗੁਣਵੱਤਾ ਉੱਚ ਪੱਧਰੀ ਹੈ।

ਿਦੱਲੀ ਸਰਕਾਰ ਇਸ ਤਕਨੀਕ ਨੂੰ ਰਾਜਧਾਨੀ ਿਵੱਚ ਦੁਹਰਾਉਣ ਦਾ ਇਰਾਦਾ ਰੱਖਦੀ ਹੈ। ਸਰਕਾਰ ਦਾ ਉਦੇਸ਼ ਊਰਜਾ 38

ਦੇ ਖੇਤਰ ਿਵੱਚ ਨਵੇਂ ਤਜਰਬੇ ਕਰਦੇ ਿਰਹਣਾ ਹੈ।

ਇਹ ਸੋਲਰ ਪੈਨਲ ਅਤੇ ਚਾਿਰਜੰਗ ਸਟੇਸ਼ਨ ਊਰਜਾ ਕੁਸ਼ਲ ਹੋਣ ਦੇ ਨਾਲਨਾਲ ਸੁੰਦਰ ਿਦਖਦਾ ਹੈ, ਜੋ ਇਸਨੂੰ ਵੱਖਰਾ ਬਣਾਉਂਦਾ ਹੈ। ਇਸ ਨੂੰ ਬਣਾਉਂਦੇ ਸਮੇਂ ਹਰ ਿਡਟੇਲ ਦਾ ਿਧਆਨ ਿਰੱਖਆ ਿਗਆ ਹੈ। ਇਸ ਗਿਰੱਡ ਦੀ ਵਰਤੋਂ ਿਦੱਲੀ ਦੀ ਿਬਜਲੀ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਲਈ ਕੀਤੀ ਜਾ ਰਹੀ ਹੈ। ਇਹ ਪ੍ਰੋਜੈਕਟ ਊਰਜਾ ਦੇ ਖੇਤਰ ਿਵੱਚ ਇੱਕ ਕ੍ਰਾਂਤੀ ਵਾਂਗ ਹੈ ਅਤੇ ਇਸ ਨੂੰ ਪੂਰੇ ਿਦੱਲੀ ਿਵੱਚ ਵੱਡੇ ਪੱਧਰ ‘ਤੇ ਦੁਹਰਾਇਆ ਜਾਣਾ ਚਾਹੀਦਾ ਹੈ। ਸਰਕਾਰ ਇਸ ਗਿਰੱਡ ਦੀ ਸਮਰੱਥਾ ਨੂੰ ਸੈਂਕੜੇ ਮੈਗਾਵਾਟ ਤੱਕ ਵਧਾਉਣ ਦੀ ਕੋਿਸ਼ਸ਼ ਕਰ ਰਹੀ ਹੈ। ਸਰਕਾਰ

ਸੂਰਜ ਦੀ ਰੌਸ਼ਨੀ ਨਾਲ ਚੱਲਣ ਵਾਲਾ ਿਬਜਲੀ ਘਰ ਿਤਆਰ ਹੋਇਆ ਦਾ ਿਵਚਾਰ ਹੈ ਿਕ ਜੇਕਰ ਅਸੀਂ ਵੱਖਵੱਖ ਥਾਵਾਂ ‘ਤੇ 10 ਜਾਂ 20 ਮੈਗਾਵਾਟ ਸਮਰੱਥਾ ਦੇ ਅਿਜਹ ਗਿਰੱਡ ਲਗਾ ਕੇ ਇਸ ਨੂੰ 600 ਜਾਂ 800 ਮੈਗਾਵਾਟ ਤੱਕ ਲੈ ਜਾਂਦੇ ਹਾਂ ਤਾਂ ਇਸ ਨਾਲ ਿਦੱਲੀ ਦੀ ਪਾਵਰ ਗਿਰੱਡ ਪ੍ਰਣਾਲੀ ਹੋਰ ਮਜ਼ਬੂਤ​​ ਹੋ ਜਾਵੇਗੀ।

ਉੱਚ ਿਬਜਲੀ ਦੀ ਮੰਗ ਦੇ ਸਮੇਂ ਲੋਡ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵੰਡ ਕੇ ਪਾਵਰ ਗਿਰੱਡ ਨੂੰ ਸਥਿਰ ਕਰਨ ਿਵੱਚ ਮਦਦ ਕਰੇਗਾ।

ਇਹ ਸਮਾਰਟ ਮਾਈਕ੍ਰੋ ਪਾਵਰ ਗਿਰੱਡ ਿਦੱਲੀ ਦੇ ਊਰਜਾ ਨੈੱਟਵਰਕ ਨੂੰ ਹੋਰ ਮਜ਼ਬੂਤ ​​ਕਰੇਗਾ ਅਤੇ ਿਦੱਲੀ ਦੇ ਲੋਕਾਂ ਨੂੰ ਚੌਵੀ ਘੰਟੇ ਿਬਜਲੀ ਸਪਲਾਈ ਯਕੀਨੀ ਬਣਾਏਗਾ। ਿਦੱਲੀ ਸਰਕਾਰ ਦਾ ਇਹ ਅਿਤ-ਆਧੁਿਨਕ ਪ੍ਰੋਜੈਕਟ

ਪੈਨਲਾਂ ਦੀ ਵਰਤੋਂ ਕਰਦਾ ਹੈ। ਇਹ 460 kWh ਉੱਚ ਸਮਰੱਥਾ ਵਾਲੀਆਂ ਬੈਟਰੀਆਂ ਦੁਆਰਾ ਸੰਚਾਲਿਤ ਹੈ। ਇਸ ਗਿਰੱਡ ਿਵੱਚ 100 ਿਕਲੋਵਾਟ-ਪੀਕ (kWp) ਦੇ ਸੋਲਰ ਪੈਨਲ ਲਗਾਏ ਗਏ ਹਨ।

ਇਹ ਪਾਵਰ ਗਿਰੱਡ ਵੱਖਰਾ ਹੈ, ਿਕਉਂਿਕ ਇਹ ਿਬਜਲੀ ਪੈਦਾ ਕਰਨ ਲਈ ਸੋਲਰ

39

ਿਦੱਲੀ ਿਵੱਚ ਬਣੇਗੀ ਿਪਹਲੀ ਮਲਟੀ ਲੈਵਲ k`l bxweIey byhqr

ਬੱਸ ਪਾਰਿਕੰਗ

ਕੇਜਰੀਵਾਲ ਮਾਡਲ ਆਫ ਗਵਰਨੈਂਸ ਿਤਹਤ ਿਦੱਲੀ ਿਵੱਚ ਬਹੁ-ਪੱਧਰੀ ਭਾਵ ਮਲਟੀ ਲੈਵਲ ਬੱਸ ਪਾਰਿਕੰਗ ਬਣਾਈ ਜਾ ਰਹੀ ਹੈ। ਿਦੱਲੀ ਿਵੱਚ ਿਵਸ਼ਵ ਪੱਧਰੀ ਅਤਿ-ਆਧੁਿਨਕ ਜਨਤਕ ਟਰਾਂਸਪੋਰਟ ਬੁਨਿਆਦੀ ਢਾਂਚੇ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਿਰਹਾ ਹੈ। ਸਵੈ-ਨਿਰਭਰ, ਜ਼ੀਰੋ-ਊਰਜਾ ਸਹੂਲਤ ਦੇ ਿਵਚਾਰ ‘ਤੇ ਬਣੀ, ਇਹ ਸਹੂਲਤ 40

ਹਿਰ ਨਗਰ ਤੇ ਵਸੰਤ ਿਵਹਾਰ ਿਡਪੋ ਵਰਲਡ ਕਲਾਸ ਬੱਸ ਿਡਪੋ ਬਣਨਗੇ ਿਸ਼੍ਰਯਾ

ਿਬਨਾਂ ਸ਼ੱਕ ਜਨਤਕ ਟਰਾਂਸਪੋਰਟ ਅਤੇ ਟਰਾਂਸਪੋਰਟ ਦੇ ਬੁਨਿਆਦੀ ਢਾਂਚੇ ਿਵੱਚ ਿਦੱਲੀ ਨੂੰ ਦੁਨੀਆ ਦੇ ਚੋਟੀ ਦੇ ਸ਼ਿਹਰਾਂ ਿਵੱਚੋਂ ਇੱਕ ਬਣਾ ਦੇਵੇਗੀ। ਇਸ ਦੇ ਬਣ ਜਾਣ ਤੋਂ ਬਾਅਦ ਇਕ ਸੀਮਤ ਖੇਤਰ ਿਵੱਚ ਹੀ ਹੋਰ ਬੱਸਾਂ ਦੀ ਪਾਰਿਕੰਗ ਕੀਤੀ ਜਾਵੇਗੀ। ਇਸ ਨਾਲ ਪ੍ਰਤੀ ਬੱਸ ਪਾਰਿਕੰਗ ਦਾ ਖਰਚਾ ਵੀ ਘਟੇਗਾ। ਿਦੱਲੀ ਦੀ ਿਪਹਲੀ ਮਲਟੀ ਲੈਵਲ ਬੱਸ

ਿਦੱਲੀ ਿਵੱਚ ਬਣੇਗੀ ਪਿਹਲੀ ਮਲਟੀ ਲੈਵਲ ਪਾਰਿਕੰਗ ਹਰੀ ਨਗਰ ਅਤੇ ਵਸੰਤ ਇਸ 45 ਿਡਗਰੀ ਐਂਗਲ ਦੀ ਵਰਤੋਂ ਿਵਹਾਰ ਿਡਪੂਆਂ ‘ਤੇ ਿਵਕਸਤ ਕੀਤੀ ਕਰਨ ਨਾਲ ਹਰੇਕ ਿਡਪੂ ਿਵੱਚ 10-15 ਜਾਵੇਗੀ। ਇਸ ਦੀ ਿਜ਼ੰਮੇਵਾਰੀ ਨੈਸ਼ਨਲ ਫੀਸਦੀ ਹੋਰ ਬੱਸਾਂ ਖੜ੍ਹੀਆਂ ਕੀਤੀਆਂ ਿਬਲਿਡੰਗ ਕੰਸਟ੍ਰਕਸ਼ਨ ਕਾਰਪੋਰੇਸ਼ਨ ਜਾ ਸਕਦੀਆਂ ਹਨ। ਿਲਮਿਟਡ (ਐਨ.ਬੀ.ਸੀ.ਸੀ.) ਨੂੰ ਿਦੱਤੀ ਇੰਨਾ ਹੀ ਨਹੀਂ ਇਨ੍ਹਾਂ ਥਾਵਾਂ ‘ਤੇ ਿਡਪੂ ਗਈ ਹੈ। ਪ੍ਰੋਜੈਕਟ ਦਾ ਉਦੇਸ਼ ਡੀਟੀਸੀ ਨਾਲ ਸਬੰਧਤ ਵੱਖ-ਵੱਖ ਸਹੂਲਤਾਂ ਿਜਵੇਂ ਿਡਪੂਆਂ - ਹਰੀ ਨਗਰ ਅਤੇ ਵਸੰਤ ਿਕ ਵਾਿਸ਼ੰਗ ਪਿਟਸ, ਿਫਊਿਲੰਗ ਸਟੇਸ਼ਨ ਿਵਹਾਰ ਨੂੰ ਿਵਸ਼ਵ ਪੱਧਰੀ ਿਡਪੂਆਂ ਵੀ ਸ਼ਾਮਲ ਕੀਤੇ ਜਾਣਗੇ। ਭਿਵੱਖ ਿਵੱਚ ਿਵੱਚ ਿਵਕਸਤ ਕਰਨਾ ਹੈ ਜੋ ਪ੍ਰਚੂਨ ਇਨ੍ਹਾਂ ਸਟੇਸ਼ਨਾਂ ਨੂੰ ਇਲੈਕਟ੍ਰਿਕ ਦੇ ਨਾਲ-ਨਾਲ ਮੌਜੂਦਾ ਚਾਿਰਜੰਗ ਸਟੇਸ਼ਨਾਂ ਨਵੀਂ ਪਾਰਿਕੰਗ 2024 ਿਵੱਚ ਬਦਲ ਿਦੱਤਾ ਪਾਰਿਕੰਗ ਸਮਰੱਥਾ ਤੋਂ ਦੋ ਤੋਂ ਿਤੰਨ ਗੁਣਾ ਵੱਧ ਤੱਕ ਬਣਾਈ ਜਾਵੇਗੀ ਜਾਵੇਗਾ। ਇਹਨਾਂ ਦੋ ਗੱਡੀਆਂ ਖੜ੍ਹੀਆਂ ਹੋ ਹਰੀ ਨਗਰ 5 ਏਕੜ ਿਵੱਚ ਸਥਾਨਾਂ ਤੋਂ ਇਲਾਵਾ, ਸਕਦੀ ਹੈ। ਫੈਿਲਆ ਹੋਇਆ ਹੈ ਅਤੇ ਇਸ ਸ਼ਾਦੀਪੁਰ ਅਤੇ ਹਰੀ ਇਹਨਾਂ ਿਡਪੂਆਂ ਿਵੱਚ 100 ਬੱਸਾਂ ਪਾਰਿਕੰਗ ਨਗਰ ਿਵਖੇ ਡੀਟੀਸੀ ਦਾ ਿਡਜ਼ਾਈਨ ਸ਼ੋਰ ਦੀ ਸਮਰੱਥਾ ਹੈ ਅਤੇ ਵਸੰਤ ਕਲੋਨੀਆਂ ਨੂੰ ਿਰਟੇਲ ਵਪਾਰਕ ਅਤੇ ਵਾਈਬ੍ਰੇਸ਼ਨ ਿਵਹਾਰ ਿਡਪੂ 6.21 ਏਕੜ ਿਵੱਚ ਅਤੇ ਸਹੂ ਲ ਤਾਂ ਵਾਲੇ ਪ੍ਰਭਾਵ ਿਵਸ਼ਲੇਸ਼ਣ ਫੈਿਲਆ ਹੋਇਆ ਹੈ ਅਤੇ ਇਸ ਤੋਂ ਬਾਅਦ, ਸਟੀਲ ਿਵੱਚ 230 ਬੱਸਾਂ ਦੀ ਸਮਰੱਥਾ ਿਰਹਾਇਸ਼ੀ ਯੂਿਨਟਾਂ ਹੈਲੀਕਲ ਸਿਪ੍ਰੰਗਸ ਹੈ। ਹਰੀ ਨਗਰ ਦਾ ਚਾਰ ਿਵੱਚ ਮੁੜ ਿਵਕਸਤ ਦੁਆਰਾ ਵਾਈਬ੍ਰੇਸ਼ਨ ਮੰਿਜ਼ਲਾ ਿਡਪੂ 330 ਬੱਸਾਂ ਦੇ ਕੀਤਾ ਜਾ ਿਰਹਾ ਹੈ। ਇਨ੍ਹਾਂ ਿਵੱਚ ਿਦੱਲੀ ਆਈਸੋਲੇਸ਼ਨ ਿਸਸਟਮ ਯੋਗ ਹੋਵੇਗਾ ਅਤੇ ਸੱਤ ਮੰਿਜ਼ਲਾ ਮਾਸਟਰ ਪਲਾਨ ਦੀ ਵਰਤੋਂ ਕਰ ਵਸੰਤ ਿਵਹਾਰ ਿਡਪੂ 400 2021 ਦੇ ਿਨਯਮਾਂ ਿਰਹਾ ਹੈ। ਨਾਲ ਹੀ, ਬੱਸਾਂ ਦੇ ਬੈਠਣ ਦੇ ਯੋਗ ਹੋਵੇਗਾ। ਅਨੁਸਾਰ EWS ਪਾਰਿਕੰਗ ਕੁਸ਼ਲਤਾ ਉਨ੍ਹਾਂ ਦੀ ਬੇਸਮੈਂਟ ਪਾਰਿਕੰਗ ਹਾਊਿਸੰਗ ਵੀ ਸ਼ਾਮਲ ਲਈ 45 ਿਡਗਰੀ ਿਵੱਚ 690 ਤੋਂ ਵੱਧ ਵਾਹਨ ਹੋਵੇਗੀ। NBCC ਐਂਗਲ ਤਕਨੀਕ ਦੀ ਪਾਰਕ ਕੀਤੇ ਜਾ ਸਕਦੇ ਹਨ। ਬਹੁ-ਪੱਧਰੀ ਬੱਸ ਵਰਤੋਂ ਕੀਤੀ ਗਈ ਹੈ। ਇਨ੍ ਹ ਾਂ ਮਲਟੀ ਲੈ ਵ ਲ ਬੱ ਸ ਪਾਰਿਕੰਗ ਿਡਪੂਆਂ ਵਿਦੇਸ਼ਾਂ ਿਵੱਚ ਇਸ ਿਡਪੂ ਆ ਂ ਦਾ ਿਨਰਮਾਣ 2024 ਅਤੇ DTC ਦੀਆਂ ਤਰ੍ਹਾਂ ਦੇ ਪ੍ਰੋਜੈਕਟਾਂ ਤੱ ਕ ਪੂ ਰ ਾ ਕਰ ਲਿਆ ਜਾਵੇ ਗ ਾ। ਿਰਹਾਇਸ਼ੀ ਕਲੋਨੀਆਂ ਦੀ ਿਵਸਿਤ੍ਰਤ ਖੋਜ ਦੇ ਪੁਨਰ ਿਵਕਾਸ ਅਤੇ ਲਾਈਵ ਕੇਸ ਸਟੱਡੀਜ਼ ਅਤੇ ਸਿਮੂਲੇਸ਼ਨ ਤੋਂ ਬਾਅਦ ਿਵੱਚ ਪ੍ਰੋਜੈਕਟ ਪ੍ਰਬੰਧਨ ਸਲਾਹਕਾਰ ਿਡਜ਼ਾਈਨ ਦਾ ਫੈਸਲਾ ਕੀਤਾ ਿਗਆ ਹੈ। ਵਜੋਂ ਕੰਮ ਕਰੇਗਾ। 41

k`l bxweIey byhqr

ਗਿਹਿਣਆਂ, ਮਿਹਲਾ ਉੱਦਮੀਆਂ ਨੇ ਿਲਬਾਸ, ਫੈਸ਼ਨ ਾਈਨਰ, ‘ਿਦੱਲੀ ਬਾਜ਼ਾਰ ਵੈੱਬ ਬੁਿਡਜ਼ ਟੀਕ ਅਤੇ ਪੋਰਟਲ’ ਦਾ ਿਨੱਘਾ ਮੇਕਅਪ ਦੇ ਕਾਰੋਬਾਰ ਨਾਲ ਸਵਾਗਤ ਕੀਤਾ ਜੁੜੀਆਂ ਔਰਤਾਂ ਿਸ਼੍ਰਯਾ

ਿਦੱਲੀ ਸਰਕਾਰ ਨੇ ਫੈਸਲਾ ਕੀਤਾ ਹੈ ਿਕ ਉਹ ਿਦੱਲੀ ਿਵੱਚ ਦੋ ਲੱਖ ਮਿਹਲਾ ਉੱਦਮੀਆਂ ਨੂੰ ਆਪਣੇ ਬਣਾਏ ਗਏ ਨਵੇਂ ‘ਿਦੱਲੀ ਬਾਜ਼ਾਰ ਪੋਰਟਲ’ ਨਾਲ ਜੋੜੇਗੀ ਤਾਂ ਜੋ ਉਹ ਵੱਡੇ ਬਾਜ਼ਾਰਾਂ ਤੱਕ ਪਹੁੰਚ ਕੇ ਆਪਣੇ ਕਾਰੋਬਾਰ ਨੂੰ ਵਧਾ ਸਕਣ। ਸਰਕਾਰ ਦੇ ਇਸ ਕਦਮ ਨੂੰ ਮਿਹਲਾ ਸਸ਼ਕਤੀਕਰਨ ਦੀ ਵੱਡੀ ਪਿਹਲ ਮੰਿਨਆ ਜਾ ਿਰਹਾ ਹੈ। ਸਰਕਾਰ ਨੇ ਹਾਲ ਹੀ ‘ਚ ਐਲਾਨ ਕੀਤਾ ਸੀ ਿਕ ਿਦੱਲੀ ਦਾ ਆਪਣਾ 42

ਨੂੰ ਿਮਲੇਗਾ ਨਵਾਂ ਕਾਰੋਬਾਰੀ ਪਲੇਟਫਾਰਮ

ਈ-ਮਾਰਕੀਟ ਪਲੇਸ ‘ਿਦੱਲੀ ਬਾਜ਼ਾਰ ਪੋਰਟਲ’ ਹੋਵੇਗਾ। ਿਜੱਥੇ ਹਰ ਛੋਟੇ-ਵੱਡੇ ਦੁਕਾਨਦਾਰ ਕੋਲ ਵਰਚੁਅਲ ਸਟੋਰ ਹੋਵੇਗਾ। ਿਜਸ ਦੇ ਮਾਿਧਅਮ ਨਾਲ ਤੁਸੀਂ ਪੂਰੀ ਦੁਨੀਆ ਭਰ ਿਵੱਚ ਆਪਣਾ ਸਮਾਨ ਔਨਲਾਈਨ ਵੇਚ ਸਕੋਗੇ। ਇਹ ਯਕੀਨੀ ਬਣਾਇਆ ਜਾਵੇਗਾ ਿਕ ਵੈੱਬ ਪੋਰਟਲ ਖਰੀਦਦਾਰਾਂ ਦੇ ਨਾਲ-ਨਾਲ ਿਵਕਰੇਤਾਵਾਂ ਦੀ ਵੀ ਮਦਦ ਕਰੇ।

ਮਿਹਲਾ ਉੱਦਮੀਆਂ ਨੇ ‘ਿਦੱਲੀ ਬਾਜ਼ਾਰ ਵੈੱਬ ਪੋਰਟਲ’ ਦਾ ਿਨੱਘਾ ਸਵਾਗਤ ਕੀਤਾ ਿਦੱਲੀ ਸਰਕਾਰ ਨਾਲ ਕੰਮ ਕਰਨ ਮਦਦ ਕਰੇਗਾ। ਸਰਕਾਰ ਦੁਕਾਨਦਾਰਾਂ ਨਾਲ ਮਿਹਲਾ ਉੱਦਮੀਆਂ ਨੂੰ ਤਕਨੀਕੀ ਨੂੰ ਿਬਨਾਂ ਿਕਸੇ ਕੀਮਤ ਦੇ ਪੋਰਟਲ ‘ਤੇ ਅਤੇ ਿਵੱਤੀ ਚੁਣੌਤੀਆਂ ਨੂੰ ਦੂਰ ਕਰਨ ਆਪਣੀ ਵਰਚੁਅਲ ਦੁਕਾਨ ਸਥਾਪਤ ਿਵੱਚ ਮਦਦ ਿਮਲੇਗੀ। ਕੁਝ ਸੰਸਥਾਵਾਂ ਕਰਨ ਿਵੱਚ ਮਦਦ ਕਰੇਗੀ। ਇਹ ਉਹਨਾਂ ਇਹ ਯਕੀਨੀ ਬਣਾਉਣ ਲਈ ਮਿਹਲਾ ਦੇ ਕਾਰੋਬਾਰ ਨੂੰ COVID ਦੇ ਪ੍ਰਭਾਵ ਤੋਂ ਬਚਾਉਣ ਿਵੱਚ ਮਦਦ ਉੱਦਮੀਆਂ ਨੂੰ ਸੰਗਿਠਤ ਦੋ ਲੱ ਖ ਮਿਹਲਾ ਕਰੇਗਾ, ਨਾਲ ਹੀ ਉਹਨਾਂ ਅਤੇ ਿਸਖਲਾਈ ਦੇਣਗੀਆਂ ਿਕ ਉਹ ‘ਿਦੱਲੀ ਬਾਜ਼ਾਰ ਕਾਰੋਬਾਰੀਆਂ ਨੂੰ ਨੂੰ ਇੱਕ ਿਵਸ਼ਵਵਿਆਪੀ ਔਨਲਾਈਨ ਪਛਾਣ ਵੀ ਵੈੱਬ ਪੋਰਟਲ’ ਨਾਲ ਜੁੜਣ। ਜੋੜੇਗਾ ਦੇਵੇਗਾ। ਉਹ ਔਨਲਾਈਨ ਕਾਰੋਬਾਰ ‘ਿਦੱਲੀ ਬਾਜ਼ਾਰ’ ਚਲਾਉਣ ਲਈ ਆਪਣੇ ਿਦੱਲੀ ਦਾ ਆਪਣਾ ਪਿਛਲੇ ਸਾਲ ਿਦੱਲੀ ਮੈਂਬਰਾਂ ਨੂੰ ਕੈਟਾਲਾਿਗੰਗ, ਈ - ਮਾ ਰ ਕੀ ਟ ਪ ਲੇ ਸ ਸਰਕਾਰ ਨੇ ਰੁਜ਼ਗਾਰ ਲੈਣ-ਦੇਣ, ਿਸ਼ਿਪੰਗ, ਿਰਫੰਡ ਪੋਰਟਲ ਹੈ। ਇਹ ਹਰ ਬਾਜ਼ਾਰ ਦੀ ਸ਼ੁਰੂਆਤ ਆਿਦ ਲਈ ਿਸਖਲਾਈ ਦੇਣ ਛੋਟੇ-ਵੱਡੇ ਦੁਕਾਨਦਾਰ ਕੀਤੀ ਸੀ, ਜੋ ਿਕ ਲਈ ਕੰਮ ਕਰਨਗੇ। ਲਈ ਵਰਚੁਅਲ ਸਟੋਰ ਨੌਕਰੀਆਂ ਨਾਲ ਮੇਲ ਇੱਕ ਵੈੱਬ ਿਦੱਲੀ ਬਾਜ਼ਾਰ ਪੋਰਟਲ ਹੋਵੇਗਾ। ਇਸ ਦਾ ਮਕਸਦ ਖਾਂਦਾ ਡਾਇਰੈ ਕ ਟ-ਟੁ - ਕੰ ਸ ਯੂਮਰ ਿਦੱਲੀ ਦੇ ਹਰ ਤਰ੍ਹਾਂ ਪਲੇਟਫਾਰਮ ਹੈ, ਿਜਸ ਅਤੇ ਿਬਜ਼ਨੇਸ-ਤੋਂ- ਦੇ ਵਪਾਰੀਆਂ ਅਤੇ ‘ਤੇ ਨੌਕਰੀਆਂ ਦੀ ਤਲਾਸ਼ ਿਬਜ਼ਨੇਸ ਕਾਰੋਬਾਰਾਂ ਦੁਕਾਨਦਾਰਾਂ ਨੂੰ ਬਰਾਬਰ ਕਰ ਰਹੇ 14 ਲੱਖ ਤੋਂ ਿਵਚਕਾਰ ਦੋਹਾਂ ਨੂੰ ਮਜ਼ਬੂਤ​​ ਦਾ ਮੌਕਾ ਦੇਣਾ ਹੈ। ਮਿਹਲਾ ਵੱਧ ਨੌਜਵਾਨਾਂ ਨੇ ਆਪਣੇ ਕਰੇਗਾ। ਖਰੀਦਦਾਰ ਉੱਦਮੀਆਂ ਨੂੰ ਇਸ ਦੇ ਆਪ ਨੂੰ ਰਿਜਸਟਰ ਿਦੱਲੀ ਦੇ ਬਾਜ਼ਾਰਾਂ ਿਵੱਚ ਿਵਜ਼ਨ ਦਾ ਅਿਨੱਖੜਵਾਂ ਕੀਤਾ ਹੈ। ਇਸ ਰਾਹੀਂ 10 ਵਰਚੁਅਲ ਤਰੀਕੇ ਨਾਲ ਅੰਗ ਮੰਿਨਆ ਿਗਆ ਹੈ। ਲੱਖ ਤੋਂ ਵੱਧ ਨੌਕਰੀਆਂ ਦੌਰਾ ਕਰ ਸਕਣਗੇ ਅਤੇ ਇਸ ਿਵਜ਼ਨ ਨੂੰ ਸਾਕਾਰ ਕੱਢੀਆਂ ਗਈਆਂ ਹਨ। ਕੰਮ ਵਪਾਰ ਆਪਣੇ ਘਰ ਤੋਂ ਹੀ ਆਪਣੀ ਕਰਨ ਲਈ, ਿਦੱਲੀ ਇਹ ਪਸੰਦ ਦਾ ਕੋਈ ਵੀ ਸਰਕਾਰ ਿਦੱਲੀ ਦੀਆਂ 2 ਉਦਯੋਗ ਐਸੋਸੀਏਸ਼ਨਾਂ ਉਤਪਾਦ ਖਰੀਦ ਸਕਣਗੇ। ਲੱਖ ਮਿਹਲਾ ਉੱਦਮੀਆਂ ਨਾਲ ਿਵਚਾਰ ਵਟਾਂਦਰੇ ਇਹ ਸਧਾਰਨ ਪੋਰਟਲ ਨੂੰ ਸਹਾਇਤਾ ਪ੍ਰਦਾਨ ਤੋਂ ਬਾਅਦ ਿਤਆਰ ਸਥਾਨਕ ਕਾਰੋਬਾਰਾਂ ਨੂੰ ਕਰੇਗੀ ਅਤੇ ਉਨ੍ਹਾਂ ਨੂੰ ਕੀਤਾ ਿਗਆ ਸੀ। ਿਜਸ ਵੱਡੇ ਬਾਜ਼ਾਰਾਂ ਤੱਕ ਪਹੁੰਚ ਪੋਰਟਲ ਨਾਲ ਜੋੜੇਗੀ ਤਾਂ ਤੋਂ ਬਾਅਦ ਿਦੱਲੀ ਮੰਡੀ ਪ੍ਰਦਾਨ ਕਰਕੇ ਅਤੇ ਜੋ ਉਹ ਵੱਡੇ ਬਾਜ਼ਾਰਾਂ ਤੱਕ ਦਾ ਸੰਕਲਪ ਿਤਆਰ ਸਾਿਰਆਂ ਨੂੰ ਬਰਾਬਰ ਮੌਕੇ ਪਹੁੰਚ ਸਕਣ ਅਤੇ ਆਪਣੇ ਕੀਤਾ ਿਗਆ। ਪ੍ਰਦਾਨ ਕਰਕੇ ਉਹਨਾਂ ਨੂੰ ਕਾਰੋਬਾਰ ਨੂੰ ਵਧਾ ਸਕਣ। ਉਤਸ਼ਾਿਹਤ ਕਰਨ ਿਵੱਚ 43

k`l bxweIey byhqr

ਮੋਬਾਈਲ ਡੈਂਟਲ ਕਲੀਿਨਕ ਪ੍ਰੋਜੈਕਟ, ਇਕ ਕਦਮ ਦੰਦਾਂ ਦੀ ਸਫ਼ਾਈ ਲਈ

ਮਹੇਂਦਰ ਕੁਮਾਰ

ਦੰਦਾਂ ਦੀ ਦੇਖਭਾਲ ਨੂੰ ਅਕਸਰ ‘ਤੇ ਪਹੁੰਚਾਉਂਦੀ ਹੈ ਅਤੇ ਇਸ ਵੈਨ ਿਵੱਚ ਅਣਿਗੌਲਆ ਕੀਤਾ ਜਾਂਦਾ ਹੈ, ਇਸ ਦੰਦਾਂ ਦੇ ਡਾਕਟਰ, ਨਰਸ ਅਤੇ ਲੋੜੀਂਦਾ ਦਾ ਇੱਕ ਕਾਰਨ ਦੰਦਾਂ ਦੇ ਡਾਕਟਰ ਸਾਮਾਨ ਵੀ ਹੁੰਦਾ ਹੈ। ਤੱਕ ਆਸਾਨੀ ਨਾਲ ਨਾ ਪਹੁੰਚ ਪਾਣਾ ਇਹ ਪਿਹਲ ਮੋਬਾਈਲ ਅਤੇ ਮਿਹੰਗੀਆਂ ਫੀਸਾਂ ਡੈਂਟਲ ਹੈਲਥ ਪ੍ਰੋਜੈਕਟ ਿਕੱਥੇ ਚਲਦੇ ਹੈ ਹਨ। ਇਸ ਸਮੱਿਸਆ ਿਤਹਤ ਅਪਣਾਈ ਗਈ ਪ੍ਰੋਜੈਕਟ: ਦੇ ਮੱਦੇਨਜ਼ਰ ਰਾਜ ਹੈ। ਦੰਦਾਂ ਦੀਆਂ ਸੇਵਾਵਾਂ ਸਰਕਾਰ ਦੇ ਅਧੀਨ 1. ਿਦੱਲੀ ਸਰਕਾਰ ਦੇ ਲਈ ਇਹ ਭਾਰਤ ਿਵੱਚ ਕੰਮ ਕਰਨ ਵਾਲੇ ਡਿਸਪੈਂਸਰੀਆਂ ਅਤੇ ਆਪਣੀ ਿਕਸਮ ਦਾ ਪਿਹਲਾ ਹਸਪਤਾਲ ਮੌਲਾਨਾ ਹੋਰ ਆਊਟਰੀਚ ਪ੍ਰੋਜੈਕਟ ਹੈ। ਇਸ ਿਵੱਚ ਆਜ਼ਾਦ ਇੰਸਟੀਚਿਊਟ ਿਦੱਲੀ ਖੇਤਰ ਦੇ ਦੂਰਖੇਤਰ ਆਫ਼ ਡੈਂਟਲ ਸਾਇੰਸਜ਼ ਦੁਰਾਡੇ ਇਲਾਕਿਆਂ ਿਵੱਚ ਇੱਕ ਿਵਸ਼ੇਸ਼ ਮੁਿਹੰਮ 2. ਿਦੱਲੀ ਸਰਕਾਰ ਦੇ ਦੰਦਾਂ ਦਾ ਮੁਫ਼ਤ ਇਲਾਜ ਸਕੂਲ ਚਲਾ ਿਰਹਾ ਹੈ। ਇਹ ਅਤੇ ਸਲਾਹ ਿਦੱਤੀ ਜਾਂਦੀ ਸੰਸਥਾ ਿਦੱਲੀ ਦੇ 3. ਿਦੱਲੀ ਸਰਕਾਰ ਦੇ ਹੈ। ਕੇਂਦਰ ਸਰਕਾਰ ਦੀ ਬੱਿਚਆਂ ਅਤੇ ਬਜ਼ੁਰਗਾਂ ਸੀਨੀਅਰ ਿਸਟੀਜ਼ਨ ਸ਼ਮੂਲੀਅਤ ਵਾਲਾ ਇਹ ਦੇ ਦੰਦਾਂ ਦੀ ਬਿਮਾਰੀ ਪ੍ਰੋਗਰਾਮ ਕੁਝ ਿਹੱਿਸਆਂ ਰੀਿਕ੍ਰਏਸ਼ਨ ਸੈਂਟਰ ‘ਤੇ ਮੋਬਾਈਲ ਡੈਂਟਲ 4. ਿਦੱਲੀ ਸਰਕਾਰ ਦੇ ਿਵੱਚ ਵੰਿਡਆ ਹੋਇਆ ਹੈ। ਕਲੀਿਨਕ ਪ੍ਰੋਜੈਕਟ ਇਸ ਪ੍ਰੋਜੈਕਟ ਫਾਊਂਡੇਸ਼ਨ ਬੁਢਾਪਾ ਘਰ ‘ਤੇ ਕੰਮ ਕਰ ਰਹੀ ਹੈ। ਦੇ ਿਹੱਸੇ ਵਜੋਂ: ਸਕੂਲ ਓਰਲ ਇਸ ਪ੍ਰੋਜੈਕਟ ਿਵੱਚ, 5. ਿਦੱਲੀ ਸਰਕਾਰ ਦੀ ਹੈਲਥ ਕੇਅਰ ਪ੍ਰੋਗਰਾਮ ਸੰਸਥਾ ਇੱਕ ਮੋਬਾਈਲ ਆਸ਼ਾ ਵਰਕਰਾਂ ਅਤੇ ਸ ਫ ਲ ਤਾ ਪੂ ਰ ਵ ਕ ਵੈਨ ਘਰ ਦੇ ਦਰਵਾਜ਼ੇ ANM ਲਈ ਚਲਾਇਆ ਜਾ ਿਰਹਾ ਹੈ। 44

ਖੇਲੋ ਖੇਲੋ

k`l bxweIey byhqr

ਸੋਨੀਆ ਿਵਹਾਰ

ਵਾਟਰ

ਟ੍ਰੀਟਮੈਂਟ ਪਲਾਂਟ ਮਨੋਜ ਕੁਮਾਰ ਿਦਵੇਦੀ ਦੀ ਤਰਫ਼ ਤੋਂ ਸੂਚਨਾ ਅਤੇ ਪ੍ਰਚਾਰ ਡਾਇਰੈਕਟੋਰੇਟ ਲਈ ਪ੍ਰਕਾਿਸ਼ਤ, ਅਤੇ ਰਾਹੁਲ ਵਰਮਾ ਦਵਾਰਾ ਬੀ.ਐਮ. ਆਫਸੈੱਟ ਿਪ੍ਰੰਟਰਸ, ਡੀ-247 17, ਨੋਏਡਾ,ਉੱਤਰ ਪ੍ਰਦੇਸ਼, ਤੇ ਛਾਿਪਆ ਅਤੇ ਸ਼ਬਾਰਥ, ਸੂਚਨਾ ਅਤੇ ਪ੍ਰਚਾਰ ਡਾਇਰੈਕਟੋਰੇਟ ਿਦੱਲੀ ਸਰਕਾਰ, ਪੁਰਾਣਾ ਸੈਕਟਰੀਏਟ, ਿਦੱਲੀ ਤੋਂ ਪ੍ਰਕਾਿਸ਼ਤ ਸੰਪਾਦਕ : ਆਲੋਕ ਰੰਜਨ RNI Reg No - 21856/71

Get in touch

Social

© Copyright 2013 - 2024 MYDOKUMENT.COM - All rights reserved.